ਖੇਡਾਂ
ਏਸ਼ੇਜ਼ 'ਚ ਸਟੋਕਸ ਦੇ ਦਮਦਾਰ ਪ੍ਰਦਰਸ਼ਨ ਦਾ ਰਾਜ਼ ਹੈ ਫ਼੍ਰਾਈਡ ਚਿਕਨ ਅਤੇ ਚਾਕਲੇਟ
ਕਿਹਾ - ਮੈਨੂੰ ਪਤਾ ਸੀ ਕਿ ਮੈਚ ਦੀ ਸਥਿਤੀ ਮੁਤਾਬਕ ਮੈਨੂੰ ਕੀ ਕਰਨਾ ਹੈ।
ਮੇਰੇ 'ਤੇ ਸਵਾਲ ਕਰਨ ਵਾਲਿਆਂ ਨੂੰ ਇਹ ਖ਼ਿਤਾਬ ਮੇਰਾ ਜਵਾਬ : ਸਿੰਧੂ
ਸਿੰਧੂ ਨੇ ਐਤਵਾਰ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿਤਿਆ ਸੀ।
ਪ੍ਰੋ ਕਬੱਡੀ ਲੀਗ- ਬੈਗਲੁਰੂ ਬੁਲਜ਼ ਨੇ ਜੈਪੁਰ ਪਿੰਕ ਪੈਂਥਰ ਨੂੰ ਦਿੱਤੀ ਕਰਾਰੀ ਹਾਰ
ਪਹਿਲੇ ਦਸ ਮਿੰਟ ਤੱਕ ਬੈਗਲੁਰੂ ਬੁਲਜ਼ ਨੇ ਪੰਜ ਅੰਕਾਂ ਦੀ ਚੜ੍ਹਤ ਆਪਣੇ ਨਾਮ ਕਰ ਲਈ ਸੀ
ਅੱਠ ਸਾਲ ਦੀ ਉਮਰ 'ਚ ਤਮਗ਼ੇ ਜਿੱਤ ਰਿਹੈ ਨਿਸ਼ਾਨੇਬਾਜ਼ ਦਿਵਿਆਂਸ਼
ਭੈਣ ਵੀ ਹੈ ਰਾਸ਼ਟਰੀ ਪੱਧਰ ਦੀ ਨਿਸ਼ਾਨੇਬਾਜ਼
ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ
ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ
ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੇ ਬੰਗਲੁਰੂ ਬੁਲਜ਼ ਅਤੇ ਤੇਲਗੂ ਟਾਇੰਟਸ ਨੇ ਪਿੰਕ ਪੈਂਥਰਜ਼ ਨੂੰ ਹਰਾਇਆ
ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਅਪਣੇ ਘਰੇਲੂ ਮੈਚ ਵਿਚ ਸ਼ਨੀਵਾਰ ਨੂੰ ਚੈਂਪੀਅਨ ਬੰਗਲੁਰੂ ਬੁਲਜ਼ ਨੂੰ 33-31 ਨਾਲ ਹਰਾ ਦਿੱਤਾ।
ਪ੍ਰੋ ਕਬੱਡੀ ਲੀਗ: ਗੁਜਰਾਤ ਫਾਰਚੂਨ ਜੁਆਇੰਟਸ ਅਤੇ ਯੂ ਮੁੰਬਾ ਨੂੰ ਮਿਲੀ ਸ਼ਾਨਦਾਰ ਜਿੱਤ
ਰੋਹਿਲ ਗੁਲੀਆ ਦਾ ਸੁਪਰ 10 ਪਟਨਾ ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ ਦੇ ਦਮਦਾਰ ਖੇਡ ‘ਤੇ ਭਾਰੀ ਪਿਆ।
ਪ੍ਰੋ ਕਬੱਡੀ ਲੀਗ: ਬੰਗਾਲ ਵਾਰੀਅਰਜ਼ ਨੇ ਪਟਨਾ ਨੂੰ 9 ਅੰਕਾਂ ਨਾਲ ਹਰਾਇਆ
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 53ਵੇਂ ਮੈਚ ਵਿਚ ਬੰਗਾਲ ਵਾਰੀਅਰਜ਼ ਨੇ ਪਟਨਾ ਪਾਇਰੇਟਸ ਨੂੰ ਇਕਤਰਫ਼ਾ ਮੁਕਾਬਲੇ ਵਿਚ 9 ਅੰਕਾਂ ਨਾਲ ਹਰਾ ਦਿੱਤਾ।
ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ ਹਰਾ ਕੇ ਉਲੰਪਿਕ ਟੈਸਟ ਦਾ ਖਿਤਾਬ ਜਿਤਿਆ
ਜਾਪਾਨ ਨੂੰ ਸਖਤ ਮੁਕਾਬਲੇ 'ਚ 2-1 ਨਾਲ ਹਰਾਇਆ
ਪ੍ਰੋ ਕਬੱਡੀ : ਪੁਣੇਰੀ ਪਲਟਨ ਨੇ ਬੰਗਲੁਰੂ ਬੁਲਜ਼ ਨੂੰ ਹਰਾਇਆ, ਜੈਪੁਰ ਨੇ ਜਿੱਤਿਆ ਮੈਚ
ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੀਜ਼ਨ ਸੱਤ ਦੇ 51ਵੇਂ ਮੁਕਾਬਲੇ ਵਿਚ ਪੁਣੇਰੀ ਪਲਟਨ ਨੇ ਬੰਗਲੁਰੂ ਬੁਲਜ਼ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।