ਖੇਡਾਂ
IPL 2019: ਮੁੰਬਈ ਨੇ ਦਰਜ ਕੀਤੀ ਪਹਿਲੀ ਜਿੱਤ, ਬੰਗਲੁਰੂ ਨੂੰ 6 ਦੌੜਾਂ ਨਾਲ ਹਰਾਇਆ
ਆਈਪੀਐਲ ਦੇ 12ਵੇਂ ਅਡੀਸ਼ਨ ਦਾ 7ਵਾਂ ਮੁਕਾਬਲਾ ਰੌਇਲ ਚੈਲੇਂਜਰਜ਼ ਬੰਗਲੁਰੂ ਤੇ ਮੁੰਬਈ ਇੰਡੀਅਨ ਵਿਚਾਲੇ ਬੰਗਲੁਰੂ ਦੇ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਗਿਆ
ਰਿਸ਼ਭ ਪੰਤ ਅਤੇ ਬਜਰੰਗ ਪੂਨੀਆ ਬਣੇ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ
ਹਾਕੀ ਟੀਮ ਦੀ ਕਪਤਾਨ ਰਾਨੀ ਰਾਮਪਾਲ ਅਤੇ ਨਿਸ਼ਾਨੇਬਾਜ਼ ਮੰਨੂ ਭਾਕਰ ਨੂੰ ਮਹਿਲਾ ਵਰਗ ਵਿਚ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ ਚੁਣਿਆ
ਐਮ. ਸੀ. ਸੀ. ਨੇ ਬਦਲਿਆ ਅਪਣਾ ਰੁਖ, ਅਸ਼ਵਿਨ ਦੇ ਮਾਂਕਡਿੰਗ ਨੂੰ ਖੇਡ ਭਾਵਨਾ ਦੇ ਵਿਰੁਧ ਦਸਿਆ
ਅਸ਼ਵਿਨ ਨੇ ਸੋਮਵਾਰ ਨੂੰ ਆਈ.ਪੀ.ਐਲ. ਦੇ ਮੈਚ ਵਿਚ ਦੂਜੇ ਪਾਸੇ ਖੜੇ ਬਟਲਰ ਨੂੰ ਰਨ ਆਊਟ ਕੀਤਾ ਸੀ
ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਦੇ ਫ਼ਾਇਨਲ ‘ਚ ਪੁੱਜਾ ਭਾਰਤ, ਕੈਨੇਡਾ ਨੂੰ ਦਿਖਾਏ ਤਾਰੇ
ਭਾਰਤ ਨੇ ਕੈਨੇਡਾ ਨੂੰ 7-3 ਗੋਲਾਂ ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਦੇ ਅਖੀਰਲੇ ਪੜਾਅ ਵਿੱਚ ਦਾਖਲਾ ਲਿਆ...
IPL 2019-12 ਕੋਲਕਾਤਾ ਦੀ ਲਗਾਤਾਰ ਦੂਜੀ ਜਿੱਤ, ਪੰਜਾਬ ਨੂੰ 28 ਦੌੜਾਂ ਨਾਲ ਦਿੱਤੀ ਮਾਤ
ਕੋਲਕਾਤਾ ਨਾਈਟ ਰਾਈਡਰਸ ਨੇ ਆਈਪੀਐਲ 12 ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।
ਅਜਲਾਨ ਸ਼ਾਹ ਹਾਕੀ ਕੱਪ : ਮਨਦੀਪ ਦੀ ਹੈਟ੍ਰਿਕ, ਭਾਰਤ ਨੇ ਕੈਨੇਡਾ ਨੂੰ 7-3 ਨਾਲ ਹਰਾਇਆ
ਮਨਦੀਪ ਸਿੰਘ ਨੇ 20ਵੇਂ, 27ਵੇਂ ਅਤੇ 29ਵੇਂ ਮਿੰਟ 'ਚ ਗੋਲ ਕੀਤੇ
12ਵੀਂ ਏਸ਼ੀਆਈ ਏਅਰਗਨ ਚੈਂਪੀਅਨਸ਼ਿਪ : ਮੰਨੂ ਭਾਕਰ-ਸੌਰਭ ਚੌਧਰੀ ਦੀ ਜੋੜੀ ਨੇ ਵਿਸ਼ਵ ਰਿਕਾਰਡ ਬਣਾਇਆ
484.4 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਮਗਾ ਅਪਣੇ ਨਾਂ ਕੀਤਾ
ਆਸਟਰੇਲੀਆ ਦੇ ਗ੍ਰਾਹਮ ਰੀਡ ਦਾ ਭਾਰਤੀ ਪੁਰਸ਼ ਹਾਕੀ ਟੀਮ ਦਾ ਕੋਚ ਬਣਨਾ ਤੈਅ
ਜਨਵਰੀ 'ਚ ਹਰਿੰਦਰ ਸਿੰਘ ਦੀ ਬਰਖਾਸਤਗੀ ਤੋਂ ਬਾਅਦ ਭਾਰਤੀ ਪੁਰਸ਼ ਟੀਮ ਦਾ ਕੋਈ ਕੋਚ ਨਹੀਂ
ਆਮਰਪਾਲੀ ਗਰੁੱਪ ਵਿਰੁੱਧ ਸੁਪਰੀਮ ਕੋਰਟ ਪੁੱਜੇ ਧੋਨੀ, ਬਕਾਇਆ 40 ਕਰੋੜ ਰੁਪਏ ਮੰਗੇ
ਸਾਲ 2009 ਤੋਂ 2015 ਤਕ ਆਮਰਪਾਲੀ ਗਰੁੱਪ ਦੇ ਬ੍ਰਾਂਡ ਅੰਬੈਸਡਰ ਸਨ ਮਹਿੰਦਰ ਸਿੰਘ ਧੋਨੀ
ਜੈਪੁਰ ਦੇ ਮੈਚ ਵਿਚ ਲੱਗੇ 'ਚੌਂਕੀਦਾਰ ਚੋਰ ਹੈ' ਦੇ ਨਾਅਰੇ!
ਇਸ ਮੈਚ ਦਾ 24 ਸੈਕਿੰਡ ਦਾ ਇੱਕ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਗਿਆ ਹੈ