ਖੇਡਾਂ
ਪ੍ਰੋ ਕਬੱਡੀ ਲੀਗ 2019: ਦਬੰਗ ਦਿੱਲੀ ਦੀ ਸ਼ਾਨਦਾਰ ਸ਼ੁਰੂਆਤ, ਤੇਲੁਗੂ ਟਾਇੰਟਸ ਦੀ ਤੀਜੀ ਹਾਰ
ਮੈਚ ਖ਼ਤਮ ਹੋਣ ਤੋਂ ਕੁੱਝ ਸੈਕਿੰਡ ਪਹਿਲਾਂ ਬਾਹੁਬਲੀ ਦੇ ਨਾਂਅ ਨਾਲ ਮਸ਼ਹੂਰ ਤੇਲੁਗੂ ਦੇ ਸਿਧਾਰਥ ਦੇਸਾਈ ਨੇ ਇਕ ਅੰਕ ਲੈ ਕੇ ਟੀਮ ਨੂੰ ਮੈਚ ਹਾਰਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ
ਟੋਕੀਉ ਉਲੰਪਿਕ ਦੀ ਪੁੱਠੀ ਗਿਣਤੀ ਸ਼ੁਰੂ, ਤਮਗ਼ਿਆਂ ਦਾ ਹੋਇਆ ਦੀਦਾਰ
24 ਜੁਲਾਈ 2020 ਨੂੰ ਹੋਵੇਗਾ ਟੋਕੀਉ ਉਲੰਪਿਕ ਦਾ ਉਦਘਾਟਨ ਸਮਾਗਮ
ਪ੍ਰੋ ਕਬੱਡੀ ਲੀਗ 2019 : ਕਬੱਡੀ ਲੀਗ ਦੀਆਂ 12 ਟੀਮਾਂ ਦਾ ਵੇਰਵਾ
ਇਸ ਸੀਜ਼ਨ ਵਿਚ 12 ਟੀਮਾਂ ਖ਼ਿਤਾਬ ਲਈ ਆਪਸ ਵਿਚ ਭਿੜਨਗੀਆਂ। ਪ੍ਰੋ ਕਬੱਡੀ ਲੀਗ ਸੀਜ਼ਨ ਸੱਤ ਦੇ ਮੁਕਾਬਲੇ 12 ਵੱਖ ਸ਼ਹਿਰਾਂ ਵਿਚ ਖੇਡੇ ਜਾਣਗੇ।
ਪ੍ਰੋ ਕਬੱਡੀ ਲੀਗ 2019- ਯੂਪੀ ਯੋਧਾ ਨਾਲ ਅੱਜ ਭਿੜੇਗੀ ਬੰਗਾਲ ਵਾਰੀਅਰਜ਼
ਪਹਿਲਾ ਮੈਚ ਯੂਪੀ ਅਤੇ ਬੰਗਾਲ ਵਿਚਕਾਰ ਹੋਵੇਗਾ ਅਤੇ ਦੂਸਰਾ ਮੈਚ ਤੇਲਗੂ ਟਾਈਟੰਸ ਅਤੇ ਦਿੱਲੀ ਵਿਚਕਾਰ ਖੇਡਿਆ ਜਾਵੇਗਾ।
ਪ੍ਰੋ ਕਬੱਡੀ ਲੀਗ 2019 : ਤੇਲੁਗੂ ਟਾਇੰਟਸ ਵਿਰੁੱਧ ਸ਼ਾਨਦਾਰ ਸ਼ੁਰੂਆਤ ਕਰਨ ਲਈ ਤਿਆਰ ਦਬੰਗ ਦਿੱਲੀ
ਲੇਫ਼ਟ ਕਾਰਨਰ ਨਾਲ ਖੇਡਣ ਵਾਲੇ ਜੋਗਿੰਦਰ ਨੇ ਸੀਜ਼ਨ ਦੇ ਪਹਿਲੇ ਮੈਚ ਨੂੰ ਲੈ ਕੇ ਕਿਹਾ ਕਿ ਉਹਨਾਂ ਦੀ ਟੀਮ ਇਸ ਮੈਚ ਲਈ ਮਾਨਸਿਕ ਅਤੇ ਸਰੀਰਕ ਰੂਪ ਤੋਂ ਪੂਰੀ ਤਰ੍ਹਾਂ ਤਿਆਰ ਹੈ।
ਭਾਰਤ ਵਿਰੁਧ ਟੀ-20 ਲਈ ਵੈਸਟਇੰਡੀਜ਼ ਟੀਮ ਦਾ ਐਲਾਨ
ਸੁਨੀਲ ਨਾਰਾਇਨ ਅਤੇ ਕੀਰਨ ਪੋਲਾਰਡ ਦੀ ਵਾਪਸੀ
ਪ੍ਰੋ ਕਬੱਡੀ ਲੀਗ: ਜੈਪੁਰ ਦੀ ਸ਼ਾਨਦਾਰ ਸ਼ੁਰੂਆਤ, ਮੁੰਬਾ ਨੂੰ ਦਿੱਤੀ ਕਰਾਰੀ ਹਾਰ
ਜੈਪੁਰ ਪਿੰਕ ਪੈਂਥਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਅਪਣੇ ਪਹਿਲੇ ਮੈਚ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ।
ਪ੍ਰੋ ਕਬੱਡੀ ਲੀਗ: ਪ੍ਰੋ ਕਬੱਡੀ ਲੀਗ ਦਾ ਨਵਾਂ ਫਾਰਮੈਟ ਸਾਰੀਆਂ ਟੀਮਾਂ ਲਈ ਬਰਾਬਰੀ ਦਾ ਮੌਕਾ
3 ਮਹੀਨਿਆਂ ਤਕ ਫੈਂਸ ਨੂੰ ਇਸ ਟੂਰਨਾਮੈਂਟ ਵਿਚ 137 ਮੈਚ ਦੇਖਣ ਨੂੰ ਮਿਲਣਗੇ
5 ਸੋਨ ਤਮਗ਼ੇ ਜਿਤਣ ਵਾਲੀ ‘ਗੋਲਡਨ ਗਰਲ’ ਹਿਮਾ ਦਾਸ ‘ਤੇ ਬਰਸਿਆ ਪੈਸਾ, ਬਰੈਂਡ ਵੈਲਿਊ ਹੋਈ ਦੁੱਗਣੀ
ਯੂਰਪ ਵਿੱਚ ਇੱਕ ਮਹੀਨੇ ਅੰਦਰ ਲਗਾਤਾਰ ਪੰਜਵਾਂ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ‘ਗੋਲਡਨ ਗਰਲ’...
ਪ੍ਰੋ ਕਬੱਡੀ ਲੀਗ 2019: ਗੁਜਰਾਤ ਨੇ ਚੈਂਪੀਅਨ ਬੈਗਲੁਰੂ ਨੂੰ 42-24 ਨਾਲ ਹਰਾਇਆ
ਗੁਜਰਾਤ ਨੇ ਇਸ ਜਿੱਤ ਦੇ ਨਾਲ ਪਿਛਲੇ ਸੀਜ਼ਨ ਦੇ ਫਾਈਨਲ ਵਿਚ ਬੈਗਲੁਰੂ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।