ਖੇਡਾਂ
ਪਾਕਿ ਮਹਿਲਾ ਟੀਮ ਨੇ ਵਿੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ
ਨਿਦਾ ਦਾਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਤੀਜੇ ਟੀ-20 ਕੌਮਾਂਤਰੀ ਵਿਚ ਵਿੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ....
ਅੰਜਲੀ ਵਾਲੈਂਗ ਨੇ ਜਿੱਤੀ ਮੈਰਾਥਨ, ਤੇਂਦੁਲਕਰ ਨੇ ਵਧਾਇਆ ਹੌਸਲਾ
ਸਰਜਰੀ ਤੋਂ ਉਭਰਨ ਦੇ ਤਿਨ ਮਹੀਨੇ ਬਾਅਦ ਹੀ 45 ਸਾਲਾ ਅੰਜਲੀ ਸਾਰੋਗੀ ਨੇ ਕੋਲਕਾਤਾ ਮੈਰਾਥਨ ਵਿਚ ਕਰੀਅਰ ਦਾ ਸਰਵਸ੍ਰੇਸ਼ਠ ਸਮਾਂ ਕੱਢਦਿਆਂ ਐਤਵਾਰ ਨੂੰ.....
ਕਰੁਣਾਰਤਨੇ ਖਤਰੇ ਤੋਂ ਬਾਹਰ, ਹਸਪਤਾਲ 'ਚੋਂ ਮਿਲੀ ਛੁੱਟੀ
ਸ਼੍ਰੀਲੰਕਾ ਦੇ ਦਿਮੁਥ ਕਰੁਣਾਰਤਨੇ ਨੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਸਟਰੇਲੀਆ ਖਿਲਾਫ਼ ਦੂਜੇ ਟੈਸਟ ਮੈਚ ਵਿਚ ਐਤਵਾਰ ਨੂੰ ਬੱਲੇਬਾਜ਼ੀ ਕੀਤੀ ਅਤੇ.....
ਭਾਰਤ ਨੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ 5 ਮੈਚਾਂ ਦੀ ਇਕ ਦਿਨਾਂ ਲੜੀ ਦੇ ਪੰਜਵੇਂ ਅਤੇ ਅੰਤਿਮ ਇਕ ਦਿਨਾਂ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ....
ਸੁਰਜੀਤ ਅਕੈਡਮੀ ਜਲੰਧਰ ਤੇ ਸ਼ਾਹਬਾਦ ਦੀਆਂ ਟੀਮਾਂ ਪੁੱਜੀਆਂ ਫਾਈਨਲ 'ਚ
ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵਲੋਂ ਮੁਹਾਲੀ ਦੇ ਪੀ.ਆਈ.ਐਸ. ਹਾਕੀ ਸਟੇਡੀਅਮ ਵਿਚ ਕਰਵਾਏ ਜਾ ਰਹੇ ਪਹਿਲੇ ਅੰਡਰ-19 ਕੇਸਾਧਾਰੀ ਹਾਕੀ ਗੋਲਡ ਕੱਪ ਟੂਰਨਾਮੈਂਟ.....
ਚਾਰ ਸਾਲ ਘਰੇਲੂ ਹਿੰਸਾ ਨਾਲ ਲੜਨ ਵਾਲੀ ਮਹਿਲਾ ਬਾਕਸਰ ਬਣੀ ਵਿਸ਼ਵ ਚੈਂਪੀਅਨ
2013 ਵਿਚ ਪਤੀ ਦਾ ਘਰ ਛੱਡਣ ਤੋਂ ਬਾਅਦ ਫਿਰ ਤੋਂ ਖੇਡ ਦੀ ਦੁਨੀਆਂ ਵਿਚ ਦਾਖਲ ਹੋਈ ਅਤੇ ਪੂਰੇ 5 ਸਾਲ ਬਾਅਦ ਬੇਇਰ -ਨਕਲ ਬਾਕਸਿੰਗ ਵਿਚ ਵਰਲਡ ਚੈਂਪੀਅਨ ਬਣੀ।
ਭਾਰਤੀ ਟੀਮ ਨੇ ਆਖਰੀ ਵਨਡੇ ‘ਚ ਕੀਵੀਆਂ ਦੇ ਛਡਾਏ ਛੱਕੇ, 4-1 ਨਾਲ ਸੀਰਜ਼ ਕੀਤੀ ਅਪਣੇ ਨਾਂਅ
ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੇ ਗਏ ਪੰਜਵੇਂ ਅਤੇ ਆਖਰੀ ਵਨਡੇ ਮੈਚ ਵਿਚ ਭਾਰਤੀ ਟੀਮ...
ਨਿਊਜ਼ੀਲੈਂਡ ਆਏ ਸਤਨਾਮ ਸਿੰਘ ਪਾਬਲਾ ਨੇ ਸਿੱਖ ਖੇਡਾਂ ਲਈ ਦਿਤਾ ਨਿੱਘਾ ਸੱਦਾ
32ਵੀਂ ਆਸਟਰੇਲੀਅਨ ਸਿੱਖ ਗੇਮਾਂ ਇਸ ਵਾਰ ਮੈਲਬੌਰਨ ਵਿਖੇ 19 ਤੋਂ 21 ਅਪ੍ਰੈਲ ਤੱਕ ਹੋ ਰਹੀਆਂ ਹਨ....
200 ਇਕ ਦਿਨਾਂ ਖੇਡਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ, ਮਿਤਾਲੀ ਰਾਜ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਕ ਦਿਨਾਂ ਕਪਤਾਨ ਮਿਤਾਲੀ ਰਾਜ ਨੇ ਅਪਣੇ ਖਾਤੇ 'ਚ ਇਕ ਖਾਸ ਉਪਲਬਧੀ ਜੋੜ ਦਿਤੀ ਹੈ.....
ਨਿਊਜ਼ੀਲੈਂਡ ਤੋਂ ਆਖ਼ਰੀ ਇਕ ਦਿਨਾਂ ਮੈਚ ਹਾਰ ਕੇ ਵੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲੜੀ ਜਿੱਤੀ
ਲੜੀ ਪਹਿਲਾਂ ਹੀ ਜਿੱਤ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤੀਜੇ ਅਤੇ ਆਖ਼ਰੀ ਇਕ ਦਿਨਾਂ ਮੈਚ 'ਚ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਨਾਲ ਹਰਾਇਆ....