ਉੱਤਰ ਪ੍ਰਦੇਸ਼
SriSIIM ਜਿਨਸੀ ਸ਼ੋਸ਼ਣ ਮਾਮਲਾ, Chaitanyanand ਆਗਰਾ ਵਿਚ ਗ੍ਰਿਫ਼ਤਾਰ
ਨਕਲੀ ਸੰਯੁਕਤ ਰਾਸ਼ਟਰ-ਬ੍ਰਿਕਸ ਵਿਜ਼ਿਟਿੰਗ ਕਾਰਡ ਮਿਲੇ, ਪੁੱਛਗਿੱਛ ਜਾਰੀ
ਬਰੇਲੀ ਹਿੰਸਾ ਨੂੰ ਲੈ ਕੇ ਪੁਲਿਸ ਦਾ ਵੱਡਾ ਐਕਸ਼ਨ, ਮੌਲਾਨਾ ਤੌਕੀਰ ਰਜ਼ਾ ਸਮਤੇ 8 ਲੋਕਾਂ ਨੂੰ ਭੇਜਿਆ ਜੇਲ੍ਹ
ਪੁਲਿਸ ਨੇ 40 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ
Uttar Pradesh ਵਿਚ ਹਾਈਵੇਅ 'ਤੇ Ambulance ਨੇ ਮਚਾਈ ਪਰਵਾਰ 'ਤੇ ਤਬਾਹੀ
ਪਿਤਾ-ਪੁੱਤਰ ਦੀ ਮੌਕੇ 'ਤੇ ਮੌਤ, ਦੂਜਾ ਪੁੱਤਰ ਜ਼ਖ਼ਮੀ
Bihar ਸਰਕਾਰ ਬੇਰੁਜ਼ਗਾਰ ਗ੍ਰੈਜੂਏਟਾਂ ਨੂੰ ਹਰ ਮਹੀਨੇ ਦੇਵੇਗੀ 1,000 ਰੁਪਏ ਭੱਤਾ : Nitish Kumar
‘ਮੁੱਖ ਮੰਤਰੀ ਸਵੈ-ਸਹਾਇਤਾ ਭੱਤਾ ਯੋਜਨਾ' ਤਹਿਤ ਦੇਣਗੇ ਪੈਸੇ
Uttar Pradesh Accident News: ਧਾਰਮਿਕ ਯਾਤਰਾ 'ਤੇ ਗਏ 4 ਸ਼ਰਧਾਲੂਆਂ ਦੀ ਹਾਦਸੇ ਵਿਚ ਮੌਤ, 9 ਲੋਕ ਗੰਭੀਰ ਜ਼ਖ਼ਮੀ
Uttar Pradesh Accident News: ਤੇਜ਼ ਰਫ਼ਤਾਰ ਬੱਸ ਦੀ ਟ੍ਰੇਲਰ ਨਾਲ ਟਰੱਕ ਹੋਣ ਕਾਰਨ ਵਾਪਰਿਆ ਹਾਦਸਾ
Uttar Pradesh Accident News: ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ, ਛੋਟੇ ਭਰਾ ਦੇ ਵਿਆਹ ਦੇ ਕਾਰਡ ਵੰਡ ਕੇ ਆ ਰਹੇ ਸਨ ਵਾਪਸ
Uttar Pradesh Accident News: ਸ਼ਾਹਜਹਾਂ (55) ਅਤੇ ਜਹਾਂਗੀਰ (53) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Weather Update News: ਮੀਂਹ ਕਾਰਨ ਵੈਸ਼ਨੋ ਦੇਵੀ ਯਾਤਰਾ ਫਿਰ ਮੁਲਤਵੀ, ਯੂਪੀ ਵਿੱਚ 4% ਘੱਟ ਅਤੇ ਹਿਮਾਚਲ ਵਿੱਚ 133% ਜ਼ਿਆਦਾ ਮੀਂਹ
Weather Update News: ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਧਰਮਪੁਰ ਦੇ ਸਪਦੀ ਰੋਹ ਪਿੰਡ ਵਿਚ ਸ਼ਨੀਵਾਰ ਨੂੰ ਜ਼ਮੀਨ ਖਿਸਕ ਗਈ।
Uttar Pradesh News: ਮਾਂ ਨੇ ਆਪਣੀਆਂ ਤਿੰਨ ਧੀਆਂ ਨੂੰ ਗਲਾ ਘੁੱਟ ਕੇ ਮਾਰਿਆ, ਮਗਰੋਂ ਆਪ ਕੀਤੀ ਖ਼ੁਦਕੁਸ਼ੀ
Uttar Pradesh News: ਪਤੀ ਨਾਲ ਝਗੜੇ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
Uttar Pradesh News : ਪੁਲਿਸ ਮੁਲਾਜ਼ਮ ਦੀ ਬਣਾਈ ਰੀਲ ਨੇ ਕੀਤਾ ਕਮਾਲ, 10 ਸਾਲਾਂ ਤੋਂ ਲਾਪਤਾ ਪੁੱਤਰ ਇੰਸਟਾਗ੍ਰਾਮ ਰਾਹੀਂ ਮਿਲਿਆ
Uttar Pradesh News : ਪ੍ਰਵਾਰ ਨੇ ਵੀਡੀਓ ਵੇਖ ਕੇ ਆਪਣੇ ਲਾਪਤਾ ਪੁੱਤ ਤੱਕ ਕੀਤੀ ਪਹੁੰਚ
Uttar Pradesh News: ਦਾਜ ਲਈ ਸਹੁਰਿਆਂ ਨੇ ਨੂੰਹ ਨੂੰ ਪਿਆਇਆ ਤੇਜ਼ਾਬ, 17 ਦਿਨਾਂ ਬਾਅਦ ਤੋੜਿਆ ਦਮ
Uttar Pradesh News: 6 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ