ਉੱਤਰ ਪ੍ਰਦੇਸ਼
ਅਖਿਲੇਸ਼ ਯਾਦਵ ਨੇ ਭਾਜਪਾ ਅਤੇ ਚੋਣ ਕਮਿਸ਼ਨ ਉਤੇ ਲਗਾਇਆ ਐਸ.ਆਈ.ਆਰ. ਦੌਰਾਨ ਗੜਬੜ ਕਰਨ ਦਾ ਦੋਸ਼
ਕਿਹਾ, ‘ਇੰਡੀਆ' ਗਠਜੋੜ, ਸਮਾਜਵਾਦੀ ਪਾਰਟੀ ਵਲੋਂ ਜਿੱਤੀ ਹਰ ਸੀਟ ਉਤੇ 50,000 ਤੋਂ ਵੱਧ ਵੋਟਾਂ ਨੂੰ ਹਟਾਉਣ ਦੀ ਹੋ ਰਹੀ ਸਾਜ਼ਸ਼
ਵਿਆਹ ਤੋਂ ਵਾਪਸ ਆ ਰਹੇ ਫੌਜੀ ਸਮੇਤ 3 ਦੋਸਤਾਂ ਦੀ ਮੌਤ
ਟਰੱਕ ਨਾਲ ਟਕਰਾਇਆ ਬੁਲੇਟ, ਤਿੰਨਾਂ ਦੇ ਨਹੀਂ ਪਾਇਆ ਹੋਇਆ ਸੀ ਹੈਲਮਟ
ਮੇਰਠ ਵਿੱਚ ਡਾਕਟਰ ਦਾ ਕਾਰਨਾਮਾ, ਢਾਈ ਸਾਲ ਦੇ ਬੱਚੇ ਦੇ ਜ਼ਖ਼ਮ 'ਤੇ ਟਾਂਕੇ ਲਗਾਉਣ ਦੀ ਬਜਾਏ ਲਗਾਇਆ ਫੈਵੀਕਿਕ
ਮੇਰਠ ਦੇ CMO ਡਾ. ਅਸ਼ੋਕ ਕਟਾਰੀਆ ਨੇ ਮਾਮਲੇ ਦੀ ਜਾਂਚ ਲਈ ਬਣਾਈ ਇੱਕ ਟੀਮ
ਬੰਦ ਕਮਰੇ ਵਿੱਚੋਂ ਚਾਰ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ ਮਿਲੀਆਂ
ਪੁਲਿਸ ਨੂੰ ਕਮਰੇ ਵਿਚੋਂ ਸੜਦਾ ਹੋਇਆ ਕੋਲਾ ਵੀ ਮਿਲਿਆ
All mosques ਦੀ ਤਲਾਸ਼ੀ ਲਈ ਜਾਵੇ ਅਤੇ ਯਾਤਰੀਆਂ ਦੇ ਵੇਰਵੇ ਕੀਤੇ ਜਾਣ ਦਰਜ : ਭਾਜਪਾ ਆਗੂ
ਰਜਨੀਸ਼ ਸਿੰਘ ਨੇ ਸਾਰੀਆਂ ਮਸਜਿਦਾਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਕੀਤੀ ਮੰਗ
ਗੋਰਖਪੁਰ ਦੇ ਇੱਕ 4 ਮੰਜ਼ਿਲਾ ਹੋਟਲ 'ਚ ਲੱਗੀ ਭਿਆਨਕ ਅੱਗ
ਰੈਸਟੋਰੈਂਟ ਦੇ ਬਾਥਰੂਮ ਵਿੱਚ ਲੁਕੇ ਇੱਕ ਨੌਜਵਾਨ ਦੀ ਮੌਤ
ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿੱਚ ਵਾਪਰਿਆ ਵੱਡਾ ਮਾਈਨਿੰਗ ਹਾਦਸਾ
ਅਚਾਨਕ ਪਹਾੜੀ ਢਹਿ ਜਾਣ ਕਾਰਨ ਲਗਭਗ 15 ਮਜ਼ਦੂਰ ਦੱਬ ਗਏ
ਯੂਪੀ ਸਰਕਾਰ ਅਖਲਾਕ ਦੀ ਭੀੜ ਵੱਲੋਂ ਕੀਤੀ ਗਈ ਹੱਤਿਆ ਦੇ ਸਾਰੇ ਦੋਸ਼ੀਆਂ ਵਿਰੁੱਧ ਦੋਸ਼ ਵਾਪਸ ਲੈਣ ਲਈ ਅੱਗੇ ਵਧੀ
12 ਦਸੰਬਰ ਨੂੰ ਹੋਵੇਗੀ ਸੁਣਵਾਈ
ਬਜ਼ੁਰਗਾਂ ਨੂੰ ਘਰ ਬੈਠੇ ਹੀ ਬੁਢਾਪਾ ਪੈਨਸ਼ਨ ਦੇਵੇਗੀ ਯੋਗੀ ਸਰਕਾਰ
60 ਸਾਲ ਦੀ ਉਮਰ ਹੁੰਦਿਆਂ ਹੀ ਖਾਤਿਆਂ 'ਚ ਆਉਣ ਲੱਗਣਗੇ ਪੈਨਸ਼ਨ ਦੇ ਪੈਸੇ
Uttar Pradesh 'ਚ ਔਰਤਾਂ ਹੁਣ ਸ਼ਰਤਾਂ ਤਹਿਤ ਰਾਤ ਦੀ ਸ਼ਿਫ਼ਟ 'ਚ ਕਰ ਸਕਣਗੀਆਂ ਕੰਮ : ਯੋਗੀ ਅਦਿੱਤਿਆਨਾਥ
ਰਾਤ ਨੂੰ ਕੰਮ ਕਰਨ ਵਾਲੀਆਂ ਔਰਤਾਂ ਨੂੰ ਮਿਲੇਗੀ ਸੁਰੱਖਿਆ ਅਤੇ ਵਧੀਆ ਤਨਖਾਹ