ਉੱਤਰ ਪ੍ਰਦੇਸ਼
Yogi Adityanath ਸਰਕਾਰ ਨੇ ਪ੍ਰਾਈਵੇਟ ਸਕੂਲਾਂ 'ਤੇ ਕਸਿਆ ਸ਼ਿਕੰਜਾ
ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਦੀ ਹੋਵੇਗੀ ਜਾਂਚ
Akhilesh Yadav ਨੇ ਮ੍ਰਿਤਕ ਬੀ.ਐਲ.ਓ. ਦੇ ਪਰਿਵਾਰ ਨੂੰ ਦਿੱਤੇ 2 ਲੱਖ ਰੁਪਏ
ਕਿਹਾ : ਕੇਂਦਰ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਦੇਵੇ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਤੇ ਸਰਕਾਰੀ ਨੌਕਰੀ
ਉੱਤਰ ਪ੍ਰਦੇਸ਼ ਵਿੱਚ ਬੀਮੇ ਦੇ ਪੈਸੇ ਲੈਣ ਲਈ ਪੁਤਲੇ ਦਾ ਸਸਕਾਰ ਕਰਨ ਦੀ ਕੋਸ਼ਿਸ਼
ਵਪਾਰੀ ਨੇ ਕਰਜ਼ਾ ਲਾਹੁਣ ਲਈ ਅਪਣੇ ਹੀ ਮੁਲਾਜ਼ਮ ਦੀ ਮੌਤ ਦਾ ਰਚਿਆ ਨਾਟਕ
UP 'ਚ ਲਾੜੇ ਨੇ ਦਾਜ 'ਚ ਮਿਲੇ 31 ਲੱਖ ਰੁਪਏ ਕੀਤੇ ਵਾਪਸ
ਕਿਹਾ :‘ਇਹ ਲਾੜੀ ਦੇ ਪਿਤਾ ਦੀ ਮਿਹਨਤ ਦੀ ਕਮਾਈ ਹੈ, ਇਸ 'ਤੇ ਮੇਰਾ ਕੋਈ ਹੱਕ ਨਹੀਂ'
UP ਵਿਚ ਕਾਰ 'ਤੇ ਪਲਟਿਆ ਬਜਰੀ ਦਾ ਭਰਿਆ ਟਰੱਕ, 7 ਲੋਕਾਂ ਦੀ ਹੋਈ ਮੌਤ
ਕਾਰ ਬੁਰੀ ਤਰ੍ਹਾਂ ਹੋਈ ਚਕਨਾਚੂਰ
ਉੱਤਰ ਪ੍ਰਦੇਸ਼ ਦੇ ਗੰਗਾ ਐਕਸਪ੍ਰੈਸਵੇਅ 'ਚ ਵਾਪਰਿਆ ਭਿਆਨਕ ਹਾਦਸਾ, ਛੇ ਲੋਕਾਂ ਦੀ ਹੋਈ ਮੌਤ
ਕਾਰ ਅਤੇ ਪਿਕਅੱਪ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Ram Mandir ਦੇ ਸਿਖਰ 'ਤੇ ਬਟਨ ਦਬਾਅ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੋਹਨ ਭਾਗਵਤ ਨੇ ਲਹਿਰਾਇਆ ਝੰਡਾ
ਕਿਹਾ : ਮਾਨਸਿਕ ਗੁਲਾਮੀ ਤੋਂ ਮੁਕਤ ਹੋਣ ਦਾ ਸੰਕਲਪ ਹੁਣ ਹੋਇਆ ਹੋਰ ਮਜ਼ਬੂਤ
UP News : ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਚਚੇਰੀ ਭੈਣ ਦੇ ਵਿਆਹ 'ਚ ਆਈ ਜਵਾਨ ਕੁੜੀ ਦਾ ਕਤਲ
UP News : ਬਾਥਰੂਮ 'ਚੋਂ ਮਿਲੀ ਲਾਸ਼
UP 'ਚ ਆਸਮਾਨ ਤੋਂ ਡਿੱਗੀ 20 ਕਿਲੋ ਬਰਫ਼ ਦੀ ਸਿੱਲੀ
ਪੈ ਗਈਆਂ ਭਾਜੜਾਂ, ਵਾਲ-ਵਾਲ ਬਚੇ ਲੋਕ