ਉੱਤਰ ਪ੍ਰਦੇਸ਼
CM Yogi News : CM ਯੋਗੀ ਆਦਿੱਤਿਆਨਾਥ ਨੇ ਸ਼੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਸਾਲ ਨੂੰ ਸਮਰਪਿਤ ਸੰਦੇਸ਼ ਯਾਤਰਾ 'ਚ ਲਿਆ ਹਿੱਸਾ
ਔਰੰਗਜ਼ੇਬ ਤਿਲਕ ਅਤੇ ਜਨੇਊ ਨੂੰ ਮਿਟਾਉਣਾ ਚਾਹੁੰਦਾ ਸੀ, ਗੁਰੂ ਤੇਗ ਬਹਾਦਰ ਨੇ ਦਿੱਤੀ ਚੁਣੌਤੀ, ਸੀਐਮ ਯੋਗੀ ਨੇ ਸੰਦੇਸ਼ ਯਾਤਰਾ 'ਤੇ ਬੋਲਿਆ
Sambhal Road Accident: ਬੇਕਾਬੂ ਹੋ ਕੇ ਕੰਧ ਨਾਲ ਟਕਰਾਈ ਬਰਾਤੀਆਂ ਨਾਲ ਭਰੀ ਗੱਡੀ, ਲਾੜੇ ਸਮੇਤ 8 ਦੀ ਮੌਤ
ਬੋਲੈਰੋ ਵਿੱਚ 12 ਤੋਂ ਵੱਧ ਲੋਕ ਸਨ ਜੋ ਬਰਾਤ ਲੈ ਕੇ ਜਾ ਰਹੇ ਸਨ।
Bihar News: ਨਾਲੰਦਾ ਦੇ ਸਿੱਖਾਂ ਨੇ ਘੱਟ ਗਿਣਤੀ ਕਮਿਸ਼ਨ ਦੇ ਉਪ ਪ੍ਰਧਾਨ ਨਾਲ ਕੀਤੀ ਮੀਟਿੰਗ
ਕਿਹਾ ਕਿ ਉਨ੍ਹਾਂ ਨੂੰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਘੱਟ ਗਿਣਤੀ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲਦਾ,
Uttar Pradesh News: ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 4 ਬੱਚਿਆਂ ਸਮੇਤ 5 ਲੋਕਾਂ ਦੀ ਮੌਤ
ਪੁਲਿਸ ਨੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
Kbaddi Player Brijesh Dies: ਸੋਨ ਤਗਮਾ ਜੇਤੂ ਕਬੱਡੀ ਖਿਡਾਰੀ ਦੀ ਰੇਬੀਜ਼ ਨਾਲ ਮੌਤ, ਤਿੰਨ ਮਹੀਨੇ ਪਹਿਲਾਂ ਇੱਕ ਕਤੂਰੇ ਨੇ ਸੀ ਵੱਢਿਆ
Kbaddi Player Brijesh Dies: ਨਹੀਂ ਕਰਵਾਇਆ ਸੀ ਟੀਕਾਕਰਨ
The Untold Story of a Yogi News: ਸੀਐਮ ਯੋਗੀ ਆਦਿੱਤਿਆਨਾਥ ਦੀ ਬਾਇਓਪਿਕ ਦਾ ਟੀਜ਼ਰ ਰਿਲੀਜ਼, 1 ਅਗਸਤ ਨੂੰ ਫ਼ਿਲਮ ਹੋਵੇਗੀ ਰਿਲੀਜ਼
ਅਦਾਕਾਰ ਅਨੰਤ ਵਿਜੇ CM ਯੋਗੀ ਦੀ ਨਿਭਾਅ ਰਹੇ ਭੂਮਿਕਾ
Uttar Pradesh News: ਹੋਸਟਲ ਤੋਂ ਡਿੱਗਣ ਨਾਲ MBBS ਵਿਦਿਆਰਥੀ ਦੀ ਮੌਤ, ਦੋਸਤ ਦੇ ਕਮਰੇ ਵਿਚ ਪਿਆ ਸੀ ਸੁੱਤਾ
Uttar Pradesh News: ਸਵੇਰੇ ਰੇਲਿੰਗ ਤੋਂ ਭੇਦਭਰੇ ਹਾਲਤ ਵਿਚ ਡਿੱਗਣ ਨਾਲ ਹੋਈ ਮੌਤ
UP Encounter News: ਟਰੱਕ ਡਰਾਈਵਰਾਂ ਦਾ ਕਾਤਲ ਪੁਲਿਸ ਮੁਕਾਬਲੇ ਵਿਚ ਢੇਰ
ਟਰੱਕ ਡਰਾਈਵਰਾਂ ਦੇ ਕਤਲ ਅਤੇ ਲੁੱਟ ਦੇ 15 ਮਾਮਲੇ ਦਰਜ
Lucknow Triple Suicide News: ਕਾਰੋਬਾਰੀ ਨੇ ਪਤਨੀ ਅਤੇ ਧੀ ਸਮੇਤ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਵਿੱਚ ਲਿਖੀ ਇਹ ਗੱਲ
Lucknow Triple Suicide News: ਤਿੰਨਾਂ ਦੇ ਮੂੰਹ ਵਿੱਚੋਂ ਨਿਕਲ ਰਹੀ ਸੀ ਝੱਗ
Uttar Pradesh News: ਡੰਪਰ ਟਰੱਕ ਦੀ ਲਪੇਟ ’ਚ ਆਉਣ ਕਾਰਨ ਦਾਦਾ-ਪੋਤੇ ਦੀ ਮੌਤ
ਪਿਤਾ ਗੰਭੀਰ ਜ਼ਖ਼ਮੀ ਹੋ ਗਿਆ