ਉੱਤਰ ਪ੍ਰਦੇਸ਼
Unnao Road Accident News : ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ, ਕਾਰ ਕੰਟੇਨਰ ਨਾਲ ਟਕਰਾਈ ਤਿੰਨ ਲੋਕਾਂ ਦੀ ਮੌਤ, ਇੱਕ ਜ਼ਖ਼ਮੀ
Unnao Road Accident News : ਉਨਾਓ ਜ਼ਿਲ੍ਹੇ ਦੇ ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ
Uttar Pradesh News : ਅੱਧੀ ਰਾਤੀਂ ਡਿੱਗੀ ACP ਦਫ਼ਤਰ ਦੀ ਛੱਤ, SI ਦੀ ਹੋਈ ਦਰਦਨਾਕ ਮੌਤ
Uttar Pradesh News : ਪੁਲਿਸ ਨੇ ਮਾਮਲੇ ਦੀ ਸ਼ੁਰੂ ਕੀਤੀ ਜਾਂਚ
Uttar Pradesh News: ਉੱਤਰ ਪ੍ਰਦੇਸ਼ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 49 ਲੋਕਾਂ ਦੀ ਮੌਤ
ਰਾਹਤ ਕਮਿਸ਼ਨਰ ਦਫ਼ਤਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਅਤੇ ਐਕਸ-ਗ੍ਰੇਸ਼ੀਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।
Breaking News : ਯੂਪੀ ਏਟੀਐਸ ਨੂੰ ਵੱਡੀ ਸਫਲਤਾ ਮਿਲੀ, ਪਾਕਿਸਤਾਨੀ ਜਾਸੂਸ ਤੁਫੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ
Breaking News : ਤੁਫੈਲ ’ਤੇ ਭਾਰਤ ਦੀ ਖੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਦਾ ਦੋਸ਼
UP News: ਯੂਪੀ ਵਿੱਚ ਤੂਫਾਨ ਨਾਲ ਸਬੰਧਤ ਘਟਨਾਵਾਂ ਵਿੱਚ 8 ਮੌਤਾਂ
ਯੋਗੀ ਨੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ
Jhansi News: ਝਾਂਸੀ 'ਚ ਤੂਫਾਨ ਕਾਰਨ 100 ਤੋਂ ਵੱਧ ਤੋਤਿਆਂ ਦੀ ਮੌਤ, ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ
ਤੇਜ਼ ਤੂਫਾਨ ਕਾਰਨ 50 ਤੋਂ ਵੱਧ ਤੋਤੇ ਜ਼ਖਮੀ ਹੋਏ।