ਭਾਰਤੀ ਮੂਲ ਦੇ ਬੱਚੇ ਨੇ ਅਮਰੀਕਾ 'ਚ ਜਿੱਤੇ 42,000 ਡਾਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀਆਂ ਨੇ ਸਮੁੰਦਰੋਂ ਪਾਰ ਸਦਾ ਹੀ ਅਪਣੀ ਪਹਿਚਾਣ ਬਣਾਈ ਹੈ ਅਤੇ ਅਪਣੀਆਂ ਸਫਲਤਾਵਾਂ ਦੇ ਝੰਡੇ ਗੱਡੇ ਹਨ।

Indian-origin child wins $ 42,000 in US

ਹਿਊਸਟਨ, ਭਾਰਤੀਆਂ ਨੇ ਸਮੁੰਦਰੋਂ ਪਾਰ ਸਦਾ ਹੀ ਅਪਣੀ ਪਹਿਚਾਣ ਬਣਾਈ ਹੈ ਅਤੇ ਅਪਣੀਆਂ ਸਫਲਤਾਵਾਂ ਦੇ ਝੰਡੇ ਗੱਡੇ ਹਨ। ਅਜਿਹਾ ਹੀ ਕੁਝ ਅਮਰੀਕਾ 'ਚ ਭਾਰਤੀ ਮੂਲ ਦੇ ਇਕ ਅਮਰੀਕੀ ਬੱਚੇ ਨੇ 'ਸਕਰਿਪਸ ਸਪੈਲਿੰਗ ਬੀ ਮੁਕਾਬਲੇ' ਦਾ ਖਿਤਾਬ ਜਿੱਤ ਕਿ ਕਰ ਦਿਖਾਇਆ ਹੈ।