ਆਸਟ੍ਰੇਲੀਆ ਦੀ ਅੱਗ ਨੇ ਸੰਤਰੀ ਕੀਤਾ ਆਸਮਾਨ, ਨਿਊਜ਼ੀਲੈਂਡ ਵੀ ਪਹੁੰਚਿਆ ਧੂੰਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਤੋਂ ਕਰੀਬ 3 ਹਜ਼ਾਰ ਕਿਲੋਮੀਟਰ ਦੂਰ ਪੈਂਦੇ ਦੇਸ਼ ਆਸਟ੍ਰੇਲੀਆ ਦਾ ਬਹੁਤ...

Australia and New Zealand

ਆਸਟ੍ਰੇਲੀਆ: ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨੇ ਸਾਰੇ ਪਾਸੇ ਤਰਥਲੀ ਮਚਾਈ ਹੋਈ ਹੈ। ਹੁਣ ਇਹ ਜੰਗਲੀ ਅੱਗ ਸਮੁੰਦਰ ਦੇ ਕਿਨਾਰੇ ਵੱਸਦੇ ਲੋਕਪ੍ਰਿਅ ਟੂਰਿਸਟ ਸ਼ਹਿਰ ਮੱਲਕੂਟਾ ਤੱਕ ਪਹੁੰਚ ਗਈ ਸੀ। ਇਸ ਕਾਰਨ ਉੱਥੇ ਛੁੱਟੀਆਂ ਮਨਾਉਣ ਆਏ ਹਜ਼ਾਰਾਂ ਸੈਲਾਨੀ ਅਤੇ ਸਥਾਨਕ ਵਸਨੀਕ ਫਸ ਗਏ ਸਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮੱਲਕੂਟਾ ਸ਼ਹਿਰ ਵਿਚ ਤਕਰੀਬਨ 4 ਹਜ਼ਾਰ ਲੋਕ ਫਸੇ ਹੋਏ ਸਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।