ਹੰਗਰੀ ਵਿਚ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟ ਮਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੰਗਰੀ ਵਿਚ ਸਿਮੰਸ ਦੁਆਰਾ ਪਹਿਲਾ ਇਲੈਕਟਰਿਕ ਜਹਾਜ਼ ਦਾ ਅਸਫਲ ਟੈਸਟ ਕੀਤਾ ਗਿਆ।

Plane Crash in Hungry, 2 Pilots Dead

ਹੰਗਰੀ ਵਿਚ ਸਿਮੰਸ ਦੁਆਰਾ ਪਹਿਲਾ ਇਲੈਕਟਰਿਕ ਜਹਾਜ਼ ਦਾ ਅਸਫਲ ਟੈਸਟ ਕੀਤਾ ਗਿਆ। ਪਹਿਲੇ ਟੈਸਟ ਦੌਰਾਨ ਹੀ ਇਲੈਕਟਰਿਕ ਜਹਾਜ਼ ਹਾਦਸਾਗ੍ਰਸਤ ਹੋ ਗਿਆ  ਜਿਸ ਵਿਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ।ਜਰਮਨ ਉਦਯੋਗਿਕ ਸਮੂਹ ਸਿਮੰਸ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿਚ ਦਸਿਆ ਕਿ ਬੁਡਾਪੇਸਟ  ਦੇ ਨਜ਼ਦੀਕ ਏਈਰਫ਼ੀਲਡ ਵਿਚ 31 ਮਈ ਨੂੰ ਹੋਏ ਹਾਦਸੇ  ਦੇ ਬਾਅਦ ਮੈਗਨਸ ਈਫਿਊਸਨ ਏਈਰਕਰਾਫ਼ਟ ਦਾ ਪਹਿਲੀ ਵਾਰ ਪ੍ਰੀਖਿਆ ਕੀਤਾ ਜਾ ਰਿਹਾ ਸੀ।