ਕੈਲੀਫ਼ੋਰਨੀਆ ਵਿਚ ਦੋ ਭਾਰਤੀਆਂ ਨੇ ਕਾਂਗਰਸ ਦੀ ਮੁਢਲੀ ਚੋਣ ਵਿੱਚ ਜਿੱਤ ਦਰਜ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਅਮਰੀਕੀ ਕਾਂਗਰਸ ਮੈਬਰਾਂ ਐਮੀ ਬੇਰਾ ਅਤੇ ਰੋ ਖੰਨਾ  ਨੇ ਵੀਰਵਾਰ ਨੂੰ ਕੈਲੀਫ਼ੋਰਨੀਆ ਵਿਚ ਅਪਣੀ ਅਪਣੀ ਮੁਢਲੀ ਚੋਣ ਜਿੱਤ ਲਈ

Ammy Bera & Ro Khanna

ਵਾਸ਼ਿੰਗਟਨ (ਏਜੰਸੀ) :  ਭਾਰਤੀ ਅਮਰੀਕੀ ਕਾਂਗਰਸ ਮੈਬਰਾਂ ਐਮੀ ਬੇਰਾ ਅਤੇ ਰੋ ਖੰਨਾ  ਨੇ ਵੀਰਵਾਰ ਨੂੰ ਕੈਲੀਫ਼ੋਰਨੀਆ ਵਿਚ ਅਪਣੀ ਅਪਣੀ ਮੁਢਲੀ ਚੋਣ ਜਿੱਤ ਲਈ ਅਤੇ ਹੁਣ ਉਹ ਛੇ ਨਵੰਬਰ ਨੂੰ ਕਾਂਗਰਸ ਦੀ ਚੋਣ ਲੜਨਗੇ।  ਨਿਊਜਰਸੀ ਵਿਚ ਕਾਂਗਰਸ ਲਈ ਮੁਢਲੀ ਚੋਣ ਲੜ ਰਹੇ ਤਿੰਨ ਦੂਜੇ ਭਾਰਤੀ- ਅਮਰੀਕੀ-ਹਿਰਸ਼ ਸਿੰਘ, ਗੌਤਮ ਜਾਇਸ ਅਤੇ ਪੀਟਰ ਜੈਕਬ ਹਾਰ ਗਏ।