ਟਰੰਪ ਤੇ ਕਿਮ ਵਿਚਕਾਰ ਹੋਈ ਇਤਿਹਾਸਕ ਗੱਲਬਾਤ, ਦੋਵੇਂ ਨੇਤਾਵਾਂ ਨੇ ਕੀਤੀ ਇਕ ਦੂਜੇ ਦੀ ਤਾਰੀਫ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਸਿੰਗਾਪੁਰ ਵਿਚ ਜਾਰੀ ਇਤਿਹਾਸਕ ਸ਼ਿਖ਼ਰ ...
kim jing and trump
ਸਿੰਗਾਪੁਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਸਿੰਗਾਪੁਰ ਵਿਚ ਜਾਰੀ ਇਤਿਹਾਸਕ ਸ਼ਿਖ਼ਰ ਵਾਰਤਾ ਖ਼ਤਮ ਹੋ ਗਈ ਹੈ। ਇਸ ਮੀਟਿੰਗ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਆਮ ਬਣਾਉਣਾ ਅਤੇ ਕੋਰੀਆਈ ਪ੍ਰਾਯਦੀਪ ਵਿਚ ਪੂਰਨ ਪਰਮਾਣੂ ਹਥਿਆਰਬੰਦੀ ਹੈ। ਟਰੰਪ ਅਤੇ ਕਿਮ ਦੇ ਵਿਚਕਾਰ ਇਹ ਮੁਲਾਕਾਤ ਸਿੰਗਾਪੁਰ ਦੇ ਮਸ਼ਹੂਰ ਸੈਲਾਨੀ ਸਥਾਨ ਸੇਂਟੋਸਾ ਦੇ ਇਕ ਹੋਟਲ ਵਿਚ ਹੋਈ।