ਚੀਨ ਪੁਲਿਸ ਨੇ ਲੰਬੀ ਡਰੈੱਸ ਪਹਿਨਣ ਵਾਲੀਆਂ  ਮੁਸਲਿਮ ਔਰਤਾਂ ਦੇ ਕੱਪੜਿਆਂ 'ਤੇ ਚਲਾਈ ਕੈਂਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਵਲੋਂ ਦੇਸ਼ ਵਿਚ ਮੁਸਲਮਾਨਾਂ 'ਤੇ ਪਾਬੰਦੀਆਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਬੀਤੇ ਕੁਝ ਦਿਨਾਂ ਅਜਿਹੇ ਕਈ ਮਾਮਲੇ ਵਿਚ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਜ਼ਾਹਿਰ...

China Police Cutting Long Clothes Muslim Women

ਬੀਜਿੰਗ : ਚੀਨ ਵਲੋਂ ਦੇਸ਼ ਵਿਚ ਮੁਸਲਮਾਨਾਂ 'ਤੇ ਪਾਬੰਦੀਆਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਬੀਤੇ ਕੁਝ ਦਿਨਾਂ ਅਜਿਹੇ ਕਈ ਮਾਮਲੇ ਵਿਚ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਜ਼ਾਹਿਰ ਹੁੰਦਾ ਹੈ ਕਿ ਚੀਨ ਮੁਸਲਮਾਨਾਂ ਪ੍ਰਤੀ ਸਖ਼ਤੀ ਵਰਤ ਰਿਹਾ ਹੈ। ਹੁਣ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਮੁਸਲਮਾਨਾਂ 'ਤੇ ਪਾਬੰਦੀਆਂ ਸਖਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

Related Stories