ਕੈਨੇਡਾ ਵਿਚ ਮਾਰਿਜੁਆਨਾ ਨੂੰ ਕਾਨੂੰਨੀ ਮਨਜ਼ੂਰੀ ਦੇਣ ਦਾ ਬਿਲ ਪਾਸ
ਕੈਨੇਡਾ ਦੀ ਸੀਨੇਟ ਨੇ ਸਰਕਾਰ ਦੇ ਇਕ ਇਤਿਹਾਸਿਕ ਬਿੱਲ ਨੂੰ ਪਾਸ ਕਰਨ ਲਈ ਵੋਟਿੰਗ ਕੀਤੀ।
Canada passes bill to legalize marijuana
 		 		ਓਟਾਵਾ, ਕੈਨੇਡਾ ਦੀ ਸੀਨੇਟ ਨੇ ਸਰਕਾਰ ਦੇ ਇਕ ਇਤਿਹਾਸਿਕ ਬਿੱਲ ਨੂੰ ਪਾਸ ਕਰਨ ਲਈ ਵੋਟਿੰਗ ਕੀਤੀ। ਇਹ ਵੋਟਿੰਗ ਮਾਰਿਜੁਆਨਾ ਉੱਤੇ 95 ਸਾਲ ਤੋਂ ਲੱਗੀ ਰੋਕ ਨੂੰ ਹਟਾਉਣ ਲਈ ਕੀਤੀ ਗਈ ਸੀ। ਇਸ ਬਿੱਲ ਦੇ ਪੱਖ ਵਿਚ 56 ਅਤੇ ਰੋਧ ਵਿਚ 30 ਵੋਟ ਪਏ ਜਦੋਂ ਕਿ ਇਕ ਨੇ ਵੋਟਿੰਗ ਵਿਚ ਕੋਈ ਰੁਚੀ ਨਹੀਂ ਦਿਖਾਈ।