ਦੋ ਲੱਖ ਰੋਹੰਗਿਆ ਮੁਸਲਮਾਨ ਸ਼ਰਨਾਰਥੀ ਹੋ ਸਕਦੇ ਹਨ ਭੁੱਖਮਰੀ ਦਾ ਸ਼ਿਕਾਰ : ਸੰਯੁਕਤ ਰਾਸ਼ਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ਪੇਸ਼ ਕਰਦਿਆਂ ਦੋ ਲੱਖ ਤੋਂ ਵੱਧ ਰੋਹੰਗਿਆ ਮੁਸਲਮਾਨਾਂ 'ਚ ਭੁੱਖਮਰੀ ਹੋਣ ਦਾ ਖ਼ਦਸਾ ਪ੍ਰਗਟ ......

Rohingya Muslims

ਸੰਯੁਕਤ ਰਾਸ਼ਟਰ 23 ਮਈ:  ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ਪੇਸ਼ ਕਰਦਿਆਂ ਦੋ ਲੱਖ ਤੋਂ ਵੱਧ ਰੋਹੰਗਿਆ ਮੁਸਲਮਾਨਾਂ 'ਚ ਭੁੱਖਮਰੀ ਹੋਣ ਦਾ ਖ਼ਦਸਾ ਪ੍ਰਗਟ ਕੀਤਾ ਹੈ। ਰਿਪੋਰਟ ਅਨੁਸਾਰ ਬੰਗਲਾ ਦੇਸ਼ ਦੇ ਕਾਕਸ ਬਾਜ਼ਾਰ ਵਿਚ ਸ਼ਰਨ ਲਈ ਬੈਠੇ ਇਹ ਸ਼ਰਨਾਰਥੀ ਇਸ ਲਈ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਮੀਂਹ ਤੇ ਹੜ ਕਾਰਨ ਸਥਿਤੀ ਨਾਜ਼ੁਕ ਬਣ ਸਕਦੀ ਹੈ।