ਕੌਮਾਂਤਰੀ
“ਅਮਰੀਕਾ ਤੇ ਚੀਨ ਵਿਚਾਲੇ ਹੋਇਆ ਵਪਾਰ ਸਮਝੌਤਾ, ਦਸਤਖ਼ਤ ਹੋਣੇ ਬਾਕੀ”
ਡੋਨਾਲਡ ਟਰੰਪ ਨੇ ਸਾਂਝੀ ਕੀਤੀ ਜਾਣਕਾਰੀ
Donald Trump News: ਛੇ ਸਾਲਾਂ ਬਾਅਦ ਮਿਲੇ ਡੋਨਾਲਡ ਟਰੰਪ ਅਤੇ ਸ਼ੀ ਜਿਨਪਿੰਗ,ਦੋਵਾਂ ਵਿਚ ਹੋ ਰਹੀ ਗੱਲਬਾਤ
ਦੱਖਣੀ ਕੋਰੀਆ ਵਿੱਚ ਹੋਈ ਮੁਲਾਕਾਤ
ਅਫ਼ਗ਼ਾਨਿਸਤਾਨ ਭਾਰਤ ਦੀ ਕਠਪੁਤਲੀ ਹੈ ਤੇ ਦਿੱਲੀ ਦੇ ਹੱਥ ਹੈ ਕਾਬੁਲ ਦੀ ਡੋਰ : ਖ਼ਵਾਜਾ ਆਸਿਫ਼
“ਜੇਕਰ ਅਫ਼ਗ਼ਾਨਿਸਤਾਨ ਇਸਲਾਮਾਬਾਦ ਵਲ ਵੇਖਣ ਦੀ ਹਿੰਮਤ ਵੀ ਕਰਦਾ ਹੈ ਤਾਂ ਅਸੀਂ ਉਸ ਦੀਆਂ ਅੱਖਾਂ ਕੱਢ ਦੇਵਾਂਗੇ।''
Donald Trump: ਤੀਜੀ ਵਾਰ ਰਾਸ਼ਟਰਪਤੀ ਨਹੀਂ ਬਣ ਸਕਣਗੇ ਟਰੰਪ!
Donald Trump: ਅਮਰੀਕੀ ਸੰਵਿਧਾਨ ਦੇ 22ਵੇਂ ਸੋਧ ਅਨੁਸਾਰ, ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਰਹਿ ਸਕਦਾ।
ਕੈਨੇਡਾ ਵਿਚ ਭਾਰਤੀ ਮੂਲ ਦੀ ਕੁੜੀ ਵਿਰੁਧ ਨਸਲੀ ਟਿਪਣੀਆਂ ਦੀ ਵੀਡੀਉ ਵਾਇਰਲ
ਬਹੁਤ ਸਾਰੇ ਲੋਕਾਂ ਨੇ ਆਦਮੀ ਦੇ ਵਿਵਹਾਰ ਦੀ ਨਿੰਦਾ ਕੀਤੀ, ਕੁੱਝ ਨੇ ਉਸ ਦਾ ਬਚਾਅ ਕੀਤਾ
ਘਪਲਾ ਕੇਂਦਰ 'ਚ ਛਾਪੇਮਾਰੀ ਮਗਰੋਂ ਥਾਈਲੈਂਡ ਤੋਂ 500 ਲੋਕਾਂ ਨੂੰ ਵਾਪਸ ਲਿਆਂਦਾ ਜਾਵੇਗਾ ਭਾਰਤ: ਥਾਈ ਪ੍ਰਧਾਨ ਮੰਤਰੀ
ਕੇ.ਕੇ. ਪਾਰਕ 'ਚ ਛਾਪੇਮਾਰ ਕਾਰਨ ਹਲਚਲ
ਟਰੰਪ ਨੇ ਮੋਦੀ ਨੂੰ ‘ਬਹੁਤ ਸਖ਼ਤ' ਇਨਸਾਨ ਕਿਹਾ
ਫਿਰ ਤੋਂ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਦਾ ਕੀਤਾ ਦਾਅਵਾ
ਅਮਰੀਕੀ ਸੀਨੇਟ ਨੇ ਬ੍ਰਾਜ਼ੀਲ 'ਤੇ 50 ਫ਼ੀ ਸਦੀ ਟੈਰਿਫ ਲਗਾਉਣ ਵਾਲੇ ਮਤੇ ਨੂੰ ਕੀਤਾ ਖਾਰਿਜ
ਅਮਰੀਕੀ ਸੀਨੇਟ ਨੇ ਬ੍ਰਾਜ਼ੀਲ 'ਤੇ 50 ਫ਼ੀ ਸਦੀ ਟੈਰਿਫ ਲਗਾਉਣ ਵਾਲੇ ਮਤੇ ਨੂੰ ਕੀਤਾ ਖਾਰਿਜ
ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ 'ਚ ਡਰੱਗ ਮਾਫ਼ੀਆ 'ਤੇ ਛਾਪੇਮਾਰੀ, 4 ਪੁਲਿਸ ਅਧਿਕਾਰੀ ਸਮੇਤ 64 ਲੋਕਾਂ ਦੀ ਮੌਤ
ਪੁਲਿਸ ਨੇ ਤਸਕਰਾਂ ਕੋਲੋਂ ਹਥਿਆਰ ਵੀ ਕੀਤੇ ਬਰਾਮਦ
ਆਬੂਧਾਬੀ 'ਚ ਭਾਰਤੀ ਨੌਜਵਾਨ ਦੀ 240 ਕਰੋੜ ਰੁਪਏ ਦੀ ਨਿਕਲੀ ਲਾਟਰੀ
ਮਾਂ ਦੇ ਜਨਮ ਦਿਨ ਵਾਲੇ ਨੰਬਰ ਨੇ ਚਮਕਾਈ 29 ਸਾਲ ਦੇ ਅਨਿਲ ਕੁਮਾਰ ਬੋਲੇ ਦੀ ਕਿਸਮਤ