ਕੌਮਾਂਤਰੀ
ਕੋਲੰਬੀਆ ਵਿਚ ਜਹਾਜ਼ ਕਰੈਸ਼, 15 ਲੋਕਾਂ ਦੀ ਹੋਈ ਮੌਤ
ਮ੍ਰਿਤਕਾਂ ਵਿਚ ਕੋਲੰਬੀਆ ਦਾ ਸੰਸਦ ਮੈਂਬਰ ਵੀ ਸ਼ਾਮਲ
ਐਮਾਜ਼ੋਨ ਨੇ 16,000 ਕਰਮਚਾਰੀਆਂ ਦੀ ਕੀਤੀ ਛਾਂਟੀ
ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਥ ਗੈਲੇਟੀ ਨੇ ਦਿੱਤੀ ਜਾਣਕਾਰੀ
Australia Summer Weather: ਆਸਟਰੇਲੀਆ ਵਿਚ ਰਿਕਾਰਡ ਤੋੜ ਗਰਮੀ, ਤਾਪਮਾਨ 50 ਡਿਗਰੀ ਸੈਲਸੀਅਸ
Australia Summer Weather: ਆਸਟਰੇਲੀਆ ਵਿਚ ਹੁਣ ਤਕ ਦੀ ਸਭ ਤੋਂ ਭਿਆਨਕ ਗਰਮੀ ਵਿਚਾਲੇ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਲੂ ਚੱਲੀ ਸੀ।
US Snow Storm: ਉੱਤਰ-ਪੂਰਬੀ ਅਮਰੀਕਾ ਵਿਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ
US Snow Storm: ਕਈ ਘਰਾਂ ਦੀ ਬਿਜਲੀ ਹੋਈ ਗੁੱਲ
ਅਮਰੀਕਾ ਦੇ ਮੇਨ ਏਅਰਪੋਰਟ ਉੱਤੇ ਵੱਡਾ ਹਾਦਸਾ, 7 ਲੋਕਾਂ ਦੀ ਮੌਤ
ਬਰਫੀਲੇ ਤੂਫ਼ਾਨ ਕਾਰਨ ਵਾਪਰਿਆ ਹਾਦਸਾ
ਕਿਸ਼ਤੀਆਂ ਦੁਆਰਾ ਨਸ਼ਾ ਤਸਕਰੀ ਕਰਨ ਵਾਲਿਆਂ 'ਤੇ ਅਮਰੀਕਾ ਨੇ ਕੀਤਾ ਹਮਲਾ
ਹਮਲੇ ਵਿੱਚ 126 ਲੋਕ ਮਾਰੇ ਗਏ: ਅਧਿਕਾਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੋਰੀਆ ਨੂੰ ਦਿੱਤੀ ਧਮਕੀ
ਟੈਰਿਫ਼ 15 ਫ਼ੀਸਦ ਤੋਂ ਵਧਾ ਕੇ ਕੀਤਾ ਜਾਵੇਗਾ 25 ਫ਼ੀਸਦ
ਪ੍ਰਦਰਸ਼ਨਾਂ ਦੌਰਾਨ ਈਰਾਨ ਵਿੱਚ 6123 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ: ਰਿਪੋਰਟ
ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨ ਨਿਊਜ਼ ਏਜੰਸੀ ਨੇ ਕੀਤਾ ਦਾਅਵਾ
ਮੱਧ ਮੈਕਸੀਕੋ ਦੇ ਫੁੱਟਬਾਲ ਮੈਦਾਨ ਵਿੱਚ ਗੋਲੀਬਾਰੀ, 11 ਲੋਕਾਂ ਦੀ ਮੌਤ, 12 ਜ਼ਖਮੀ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਬੰਗਲਾਦੇਸ਼ ਵਿੱਚ ਟੈਕਸਟਾਈਲ ਮਾਲਕਾਂ ਨੇ ਫੈਕਟਰੀਆਂ ਬੰਦ ਕਰਨ ਦੀ ਧਮਕੀ ਦਿੱਤੀ
ਧਾਗੇ ਦੇ ਡਿਊਟੀ ਫਰੀ ਇੰਪੋਰਟ ਨੂੰ ਖਤਮ ਕਰਨ ਦੀ ਕੀਤੀ ਮੰਗ