ਕੌਮਾਂਤਰੀ
ਅਮਰੀਕਾ ਵਿੱਚ ਬਰਫ਼ੀਲੇ ਤੂਫਾਨ ਨੇ ਮਚਾਈ ਤਬਾਹੀ, ਲਗਭਗ 10,000 ਉਡਾਣਾਂ ਕੀਤੀਆਂ ਗਈਆਂ ਰੱਦ
ਬਿਜਲੀ ਗੁੱਲ ਹੋਣ ਕਾਰਨ ਲੋਕ ਹਨੇਰੇ ਵਿਚ ਰਹਿਣ ਨੂੰ ਮਜਬੂਰ 18 ਰਾਜਾਂ ਵਿੱਚ ਐਮਰਜੈਂਸੀ ਕੀਤੀ ਘੋਸ਼ਿਤ
ਬੰਗਲਾਦੇਸ਼ 'ਚ ਇੱਕ ਹੋਰ ਹਿੰਦੂ ਦਾ ਕਤਲ, ਸੁੱਤੇ ਪਏ ਨੂੰ ਜ਼ਿੰਦਾ ਸਾੜਿਆ
ਨਰਸਿੰਦੀ ਸ਼ਹਿਰ 'ਚ ਮਸਜਿਦ ਮਾਰਕਿਟ 'ਚ ਵਾਪਰੀ ਘਟਨਾ
ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ
2025 'ਚ ਸਿਰਫ਼ 90,454 ਭਾਰਤੀ ਵਿਦਿਆਰਥੀਆਂ ਨੂੰ ਪਰਮਿਟ ਹੋਏ ਜਾਰੀ
ਚੀਨ ਨਾਲ ਕੈਨੇਡਾ ਦੇ ਨਵੇਂ ਵਪਾਰ ਸਮਝੌਤੇ ਤੋਂ ਭੜਕੇ ਡੋਨਾਲਡ ਟਰੰਪ
ਕੈਨੇਡਾ ਨੂੰ 100 ਫੀ ਸਦੀ ਟੈਰਿਫ ਲਗਾਉਣ ਦੀ ਧਮਕੀ ਦਿਤੀ
ਭਾਰਤ ਤੋਂ ਵਾਧੂ 25% ਟੈਰਿਫ਼ ਹਟਾ ਸਕਦਾ ਹੈ ਅਮਰੀਕਾ
ਅਮਰੀਕੀ ਖਜ਼ਾਨਾ ਸਕੱਤਰ ਸਕਾਟਅ ਬੇਸੈਂਟ ਨੇ ਦਿਤਾ ਸੰਕੇਤ
ਪਾਕਿਸਤਾਨ ਵਿੱਚ ਬਰਫ਼ਬਾਰੀ ਕਾਰਨ ਇੱਕ ਪਰਿਵਾਰ ਦੇ ਨੌਂ ਮੈਂਬਰਾਂ ਦੀ ਮੌਤ
ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਿਆ।
ਅਮਰੀਕਾ ਦੇ ਜੌਰਜੀਆ 'ਚ 4 ਭਾਰਤੀ ਮੂਲ ਦੇ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ
ਪਤੀ ਨੇ ਪਤਨੀ ਸਮੇਤ ਆਪਣੇ 4 ਰਿਸ਼ਤੇਦਾਰਾਂ ਨੂੰ ਉਤਾਰਿਆ ਮੌਤ ਦੇ ਘਾਟ
ਪਾਕਿਸਤਾਨ ਵਿਚ ਆਤਮਘਾਤੀ ਬੰਬ ਧਮਾਕਾ, ਵਿਆਹ ਸਮਾਗਮ ਵਿੱਚ ਨੱਚ ਰਹੇ 5 ਲੋਕਾਂ ਦੀ ਮੌਤ
10 ਲੋਕ ਹੋਏ ਜ਼ਖ਼ਮੀ, ਧਮਾਕੇ ਕਾਰਨ ਘਰ ਦੀ ਡਿੱਗੀ ਛੱਤ, ਦਬੇ ਕਈ ਲੋਕ
ਅਮਰੀਕਾ ਦੀ ‘ਆਈਸ' ਦਾ ਦਿਲ ਹੋਇਆ ਬਰਫ਼, ਸਕੂਲੋਂ ਘਰ ਪਰਤ ਰਿਹਾ 5 ਸਾਲਾ ਬੱਚਾ ਹਿਰਾਸਤ
ਨਾਟਕੀ ਅੰਦਾਜ਼ 'ਚ ਬਾਪ ਨੂੰ ਗ੍ਰਿਫ਼ਤਾਰ ਕਰ ਦੋਹਾਂ ਨੂੰ ਨਜ਼ਰਬੰਦੀ ਕੇਂਦਰ ਭੇਜਿਆ, ਤਿੰਨ ਹਫ਼ਤਿਆਂ 'ਚ 3000 ਪ੍ਰਵਾਸੀਆਂ ਦੀਆਂ ਗਿ੍ਰਫ਼ਤਾਰੀਆਂ ਵਿਚੋਂ 400 ਬੱਚੇ ਵੀ ਸ਼ਾਮਲ
ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨਾਲੋਂ ਤੋੜਿਆ ਨਾਤਾ, ਅਮਰੀਕਾ 130 ਲੱਖ ਡਾਲਰ ਦਾ ਦੇਣਦਾਰ
ਇਹ ਕਦਮ ਅਮਰੀਕੀ ਫਾਰਮਾਸਿਊਟੀਕਲ ਉਦਯੋਗ ਅਤੇ ਵਿਸ਼ਵ ਸਿਹਤ ਸੁਰੱਖਿਆ ਲਈ ਗੰਭੀਰ ਆਰਥਕ ਅਤੇ ਰਣਨੀਤਕ ਸਵਾਲ ਖੜ੍ਹੇ ਕਰਦਾ ਹੈ।