ਕੌਮਾਂਤਰੀ
ਅਮਰੀਕੀ ਰਾਸ਼ਟਰਪਤੀ ਦੀ ਟਿਪਣੀ ਤੋਂ ਭੜਕੇ UK ਦੇ PM ਕਿਅਰ ਸਟਾਰਮਰ, ਕਿਹਾ ‘ਮਾਫ਼ੀ ਮੰਗੋ'
NATO ਦੇਸ਼ਾਂ ਬਾਰੇ ਕੀਤੀ ‘ਝੂਠੀ' ਟਿਪਣੀ ਲਈ ਮੁਆਫ਼ੀ ਮੰਗਣ ਲਈ ਕਿਹਾ
ਦੱਖਣੀ ਚੀਨ ਸਾਗਰ ਵਿੱਚ ਕਿਸ਼ਤੀ ਡੁੱਬਣ ਕਾਰਨ ਦੋ ਦੀ ਮੌਤ, ਚਾਰ ਲਾਪਤਾ
21 ਲੋਕ ਫਿਲੀਪੀਨੋ ਨਾਗਰਿਕ ਸਨ।
ਈਰਾਨ ਵਿੱਚ ਇੰਟਰਨੈੱਟ ਪਾਬੰਦੀ ਦੌਰਾਨ 5,002 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ
26,800 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਗ੍ਰੀਨਲੈਂਡ ਨੂੰ ਪ੍ਰਾਪਤ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਾਂਗਾ : ਟਰੰਪ
ਕਿਹਾ, ਅਮਰੀਕਾ ਨੂੰ ਗ੍ਰੀਨਲੈਂਡ ਦੀ ਰਣਨੀਤਕ ਕਾਰਨਾਂ ਕਰ ਕੇ ਜ਼ਰੂਰਤ ਹੈ, ਨਾ ਕਿ ਬਰਫ ਦੇ ਹੇਠਾਂ ਦੱਬੇ ਹੋਏ ਦੁਰਲੱਭ ਧਰਤੀ ਦੇ ਖਣਿਜਾਂ ਦੀ ਵੱਡੀ ਮਾਤਰਾ ਲਈ
ਮੈਕਸੀਕੋ ਨੇ ਡਰੱਗ ਗਿਰੋਹ ਦੇ 37 ਮੈਂਬਰਾਂ ਨੂੰ ਅਮਰੀਕਾ ਨੂੰ ਸੌਂਪਿਆ
ਟਰੰਪ ਪ੍ਰਸ਼ਾਸਨ ਵੱਲੋਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਅਪਰਾਧਿਕ ਨੈੱਟਵਰਕਾਂ 'ਤੇ ਸਖ਼ਤ ਕਾਰਵਾਈ
Canadian ਸਰਕਾਰ ਵਿਸ਼ਵ ਫੁੱਟਬਾਲ ਕੱਪ ਵਾਸਤੇ ਕੋਈ ਵਿਸ਼ੇਸ਼ ਵੀਜ਼ੇ ਨਹੀਂ ਦੇਵੇਗੀ
ਜੂਨ ਮਹੀਨੇ 13 ਮੈਚ ਖੇਡੇ ਜਾਣਗੇ, ਟੂਰਿਸਟ ਵੀਜ਼ੇ ਲਈ ਪੁਰਾਣੀ ਨੀਤੀ ਲਾਗੂ ਰਹੇਗੀ
ਕਰਾਚੀ ਦੇ ਸ਼ਾਪਿੰਗ ਪਲਾਜ਼ਾ ਵਿਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 28
80 ਲੋਕ ਹਨ ਲਾਪਤਾ, ਬਚਾਅ ਕਾਰਜ ਜਾਰੀ
ਗਾਜ਼ਾ ‘ਸ਼ਾਂਤੀ ਬੋਰਡ' ਲਈ ਟਰੰਪ ਵਲੋਂ ਮੋਦੀ ਨੂੰ ਸੱਦਾ
ਕੀ ਟਰੰਪ ਬਣਾ ਰਹੇ ਹਨ ਅਪਣਾ ਸੰਯੁਕਤ ਰਾਸ਼ਟਰ?
ਸਪੇਨ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 40
ਹਾਦਸੇ ਵਿੱਚ 159 ਯਾਤਰੀ ਹੋਏ ਜ਼ਖ਼ਮੀ
ਕੈਨੇਡਾ ਭਾਰਤੀ ਡਾਕਟਰਾਂ ਨੂੰ ਦੇਵੇਗਾ ਐਕਸਪ੍ਰੈੱਸ ਵੀਜ਼ਾ
ਕੈਨੇਡਾ ਵਿੱਚ ਸਿਰਫ਼ 37 ਫ਼ੀਸਦ ਮਰੀਜ਼ਾਂ ਨੂੰ 24 ਘੰਟੇ ਵਿੱਚ ਮਿਲਦੀ ਹੈ ਐਮਰਜੈਂਸੀ ਅਪੌਇੰਟਮੈਂਟ