ਕੌਮਾਂਤਰੀ
Kyiv News : ਯੂਕਰੇਨ ਦੇ ਲੋਕਾਂ ਨੇ ਜ਼ੇਲੈਂਸਕੀ ਦਾ ਸਮਰਥਨ ਕੀਤਾ
Kyiv News : ਜ਼ੇਲੈਂਸਕੀ ਦੇ ਸਮਰਥਨ ’ਚ ਆਏ ਲੋਕਾਂ ਨੇ ਉਨ੍ਹਾਂ ਨੂੰ ਦੇਸ਼ ਦੇ ਹਿਤਾਂ ਦਾ ਰਖਵਾਲਾ ਕਰਾਰ ਦਿਤਾ
Moscow News : ਹੈਰਾਨੀ ਹੈ ਕਿ ਟਰੰਪ ਨੇ ਜ਼ੇਲੈਂਸਕੀ ਨੂੰ ਥੱਪੜ ਮਾਰਨ ਤੋਂ ਅਪਣੇ ਆਪ ਨੂੰ ਕਿਵੇਂ ਰੋਕਿਆ : ਰੂਸ
Moscow News : ਸ਼ੁਕਰਵਾਰ ਨੂੰ ਓਵਲ ਆਫਿਸ ਵਿਚ ਮੁਲਾਕਾਤ ਦੌਰਾਨ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ
US News : ਜ਼ੇਲੈਂਸਕੀ ਅਤੇ ਟਰੰਪ ਵਿਚਕਾਰ ਬਹਿਸ ਮਗਰੋਂ ਅਮਰੀਕਾ ਅਤੇ ਯੂਰਪ ਵਿਚਾਲੇ ਤਣਾਅ ਜਗ-ਜ਼ਾਹਰ
US News : ਯੂਰਪੀ ਦੇਸ਼ ਯੂਕਰੇਨ ਦੇ ਸਮਰਥਨ ’ਚ ਆਏ
Italy News : ਸ਼੍ਰੀ ਰਮਾਇਣ ਰਚੇਤਾ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਭਾਰਤ ਸਰਕਾਰ ਵੱਲੋਂ ਇਟਲੀ ਵਿੱਚ ਜਲਦ ਕੀਤੀ ਜਾਵੇਗੀ ਸਥਾਪਿਤ
Italy News : ਇਟਲੀ ਦੇ ਸੂਬੇ ਮਾਰਕੇ ਦੇ ਭਾਰਤੀ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨੂੰ ਵਿਸ਼ੇਸ ਮਿਲਣੀ ਕੀਤੀ
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ 'ਤੇ ਟਰੰਪ ਨੂੰ ਬਿਨਾਂ ਕਿਸੇ ਕਾਰਨ ਨਹੀਂ ਆਇਆ ਗੁੱਸਾ, ਦੁਸ਼ਮਣੀ ਸਾਲ 2019 ਵਿੱਚ ਹੋਈ ਸੀ ਸ਼ੁਰੂ
ਰੂਸ ਨਾਲ ਸ਼ਾਂਤੀ ਸਮਝੌਤਾ ਇੱਕ ਕੌੜੇ ਟਕਰਾਅ ਤੋਂ ਬਾਅਦ ਖ਼ਤਰੇ ਵਿੱਚ ਪੈ ਗਿਆ ਹੈ
ਐਲਨ ਮਸਕ ਨੇ ਆਪਣੇ 14ਵੇਂ ਬੱਚੇ ਦਾ ਕੀਤਾ ਸਵਾਗਤ, ਨਾਮ ਦਾ ਕੀਤਾ ਖ਼ੁਲਾਸਾ
ਪਹਿਲੇ ਬੱਚੇ ਦੀ 10 ਸਾਲ ਦੀ ਉਮਰ ਵਿਚ ਹੋ ਗਈ ਸੀ ਮੌਤ
Canada News : ਕੈਨੇਡਾ ਵਿਚ ਪੰਜ ਭਾਰਤੀਆਂ ਨੇ ਜਿੱਤੀਆਂ ਵਿਧਾਨ ਸਭਾ ਚੋਣਾਂ
Canada News : ਚੋਣਾਂ ਛੇਤੀ ਕਰਵਾਉਣ ਸਬੰਧੀ ਰਾਸ਼ਟਰਪਤੀ ਟਰੰਪ ਦੀ ਟੈਰਿਫ਼ ਦੀ ਧਮਕੀ ਦਾ ਦਿਤਾ ਹਵਾਲਾ
China Boat accident: ਨਦੀ ਵਿੱਚ ਜਹਾਜ਼ ਅਤੇ ਕਿਸ਼ਤੀ ਵਿਚਕਾਰ ਟੱਕਰ, ਹਾਦਸੇ ਵਿੱਚ 11 ਲੋਕਾਂ ਦੀ ਮੌਤ, 5 ਲਾਪਤਾ
ਖੋਜ ਅਤੇ ਬਚਾਅ ਕਾਰਜ ਜਾਰੀ ਹੈ।
Ambala News : ਅੰਬਾਲਾ ਅਦਾਲਤ ’ਚ ਪੇਸ਼ੀ ਭੁਗਤਣ ਆਏ ਨੌਜਵਾਨ ’ਤੇ ਚੱਲੀਆਂ ਗੋਲੀਆਂ, ਦੋ ਗੋਲੀਆਂ ਦੇ ਖੋਲ ਹੋਏ ਬਰਾਮਦ
Ambala News : ਹਮਲਾਵਰ ਮੌਕੇ ਤੋਂ ਹੋਏ ਫ਼ਰਾਰ,ਪੁਲਿਸ ਸੀਸੀਟੀਵੀ ਦੀ ਮਦਦ ਨਾਲ ਗੋਲੀਬਾਰੀ ਚਲਾਉਣ ਵਾਲੇ ਲੋਕਾਂ ਦੀ ਕਰ ਹੀ ਹੈ ਭਾਲ
ਜ਼ੈਲੇਂਸਕੀ ਅਤੇ ਟਰੰਪ ਦੀ ਬਹਿਸ ਤੋਂ ਬਾਅਦ ਕਿਹੜੇ ਦੇਸ਼ ਯੂਕਰੇਨ ਦੇ ਨਾਲ ਹਨ? ਪੜ੍ਹੋ ਕਿਸ ਨੇ ਵਧਾਇਆ ਦੋਸਤੀ ਦਾ ਹੱਥ?
ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਵਿਚਾਲੇ ਹੋਈ ਬਹਿਸ ਨੂੰ ਦੁਨੀਆ ਨੇ ਦੇਖਿਆ