ਕੌਮਾਂਤਰੀ
ਚੀਨ ’ਚ ਫੈਲਿਆ ਨਵਾਂ ਵਾਇਰਸ, ਜਾਣੋ ਕਿਹੜੇ ਇਸ ਦੇ ਲੱਛਣ
ਕੀ ਭਾਰਤ ’ਚ ਵੀ ਹੋਵੇਗਾ ਦਾਖ਼ਲ, ਕਿੰਝ ਬਚਣ ਦੀ ਹੈ ਲੋੜ
Biggest Snowstorm in USA: ਅਮਰੀਕਾ ’ਚ 10 ਸਾਲਾਂ ਵਿਚ ਸਭ ਤੋਂ ਵੱਡੇ ਬਰਫ਼ੀਲੇ ਤੁਫ਼ਾਨ ਦਾ ਖ਼ਤਰਾ, 7 ਰਾਜਾਂ ’ਚ ਐਲਾਨੀ ਐਮਰਜੈਂਸੀ
Biggest Snowstorm in USA: ਅਮਰੀਕਾ ਦੇ 6 ਕਰੋੜ ਤੋਂ ਵੱਧ ਲੋਕ ਹੋਣਗੇ ਪ੍ਰਭਾਵਤ
ਕੈਨੇਡਾ ਦੀ ਸਿਆਸਤ ’ਚ ਆ ਸਕਦਾ ਭੂਚਾਲ, PM ਜਸਟਿਨ ਟਰੂਡੋ ਦੇ ਸਕਦੇ ਹਨ ਅਸਤੀਫ਼ਾ!
ਸਿਆ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਨੇ ਜਲਦ ਹੀ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।
HMPV: ਚੀਨ ਵਿਚ ਫੈਲਣ ਵਾਲਾ ਵਾਇਰਸ ਨਵਾਂ ਨਹੀਂ ਹੈ, ਇਸ ਦੇ ਮਾਮਲੇ ਪਹਿਲਾਂ ਵੀ ਦੇਖੇ ਜਾ ਚੁੱਕੇ ਹਨ; ਫਿਰ ਇਸ ਵਾਰ ਇੰਨੀ ਚਿੰਤਾ ਕਿਉਂ?
ਹੁਣ, ਜਿਵੇਂ ਕਿ ਚੀਨ ਵਿੱਚ ਇਸ ਛੂਤ ਦੀ ਬਿਮਾਰੀ ਦੇ ਮਾਮਲੇ ਵੱਧ ਰਹੇ ਹਨ, ਵਾਇਰਸ ਦੇ ਖ਼ਤਰੇ ਅਤੇ ਇਲਾਜ ਦੀ ਘਾਟ ਬਾਰੇ ਚਿੰਤਾਵਾਂ ਵੀ ਵੱਧ ਰਹੀਆਂ ਹਨ।
Ukraine Crisis: ਰਾਸ਼ਟਰਪਤੀ ਜ਼ੇਲੇਂਸਕੀ ਦਾ ਦਾਅਵਾ - ਰੂਸ ਨੇ ਸੈਂਕੜੇ ਡਰੋਨ ਸੁੱਟੇ; ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਲਈ ਕਿਹਾ
103 ਤੋਂ ਵੱਧ ਡਰੋਨਾਂ ਨਾਲ ਕੀਤਾ ਹਮਲਾ
ਡੋਨਾਲਡ ਟਰੰਪ ਨੇ ਸਹੁੰ ਚੁੱਕਣ ਤੋਂ ਪਹਿਲਾਂ ਵ੍ਹਾਈਟ ਹਾਊਸ ਦੀਆਂ ਨਿਯੁਕਤੀਆਂ ਦਾ ਕੀਤਾ ਐਲਾਨ
20 ਜਨਵਰੀ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਆਪਣੀ ਵ੍ਹਾਈਟ ਹਾਊਸ ਟੀਮ ਵਿਚ ਅਹਿਮ ਨਿਯੁਕਤੀਆਂ ਦਾ ਐਲਾਨ
ਜਾਰਜ ਸੋਰੋਸ, ਹਿਲੇਰੀ ਕਲਿੰਟਨ ਅਤੇ ਲਿਓਨਲ ਮੈਸੀ ਨੂੰ ਮਿਲੇਗਾ ਅਮਰੀਕਾ ਦਾ ਸਰਬਉੱਚ ਨਾਗਰਿਕ ਸਨਮਾਨ
ਅਮਰੀਕੀ ਰਾਸ਼ਟਰਪਤੀ ਬਾਈਡੇਨ 19 ਜਣਿਆਂ ਨੂੰ ਦੇਣਗੇ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫ਼ਰੀਡਮ’
ਮਿਆਂਮਾਰ ਨੇ ਆਜ਼ਾਦੀ ਦਿਵਸ ਮੌਕੇ ਹਜ਼ਾਰਾਂ ਕੈਦੀਆਂ ਨੂੰ ਕੀਤਾ ਰਿਹਾਅ
6,000 ਤੋਂ ਵੱਧ ਕੈਦੀਆਂ ਨੂੰ ਰਿਹਾਅ ਕੀਤਾ
ਉੱਤਰੀ ਚੀਨ ਦੇ ਬਾਜ਼ਾਰ ’ਚ ਲੱਗੀ ਅੱਗ, 8 ਲੋਕਾਂ ਦੀ ਮੌਤ
ਅੱਗ ਕਾਰਨ 15 ਲੋਕ ਜ਼ਖ਼ਮੀ ਹੋ ਗਏ।
ਜਾਪਾਨ ਦੀ ਸਭ ਤੋਂ ਬਜ਼ੁਰਗ ਮਹਿਲਾ ਦਾ 116 ਸਾਲ ਦੀ ਉਮਰ ਵਿੱਚ ਦੇਹਾਂਤ
ਇਤਸੁਕਾ ਦਾ ਜਨਮ 23 ਮਈ 1908 ਨੂੰ ਹੋਇਆ ਸੀ।