ਕੌਮਾਂਤਰੀ
US cancelled F-1 visa : ਅਮਰੀਕਾ ਵਿਚ ਈਮੇਲ ਭੇਜ ਕੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਦੇ F-1 ਵੀਜ਼ੇ ਕੀਤੇ ਰੱਦ, ਕਈ ਭਾਰਤੀ ਵੀ ਸ਼ਾਮਲ
US cancelled F-1 visa : ਅਪਣੇ-ਆਪ ਦੇਸ਼ ਨਾ ਛੱਡਣ ’ਤੇ ਕਰਨਾ ਹੋਵੇਗਾ ਕਾਨੂੰਨੀ ਕਾਰਵਾਈ ਦਾ ਸਾਹਮਣਾ
United Nations report: ਨਵੀਂ ਤਕਨਾਲੋਜੀ ਅਪਣਾਉਣ ਦੇ ਗਲੋਬਲ ਸੂਚਕਾਂਕ ’ਚ ਭਾਰਤ 170 ਦੇਸ਼ਾਂ ’ਚੋਂ 36ਵੇਂ ਸਥਾਨ ’ਤੇ
United Nations report: ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਭਾਰਤ ਦੀ ਦਰਜਾਬੰਦੀ ’ਚ ਹੋਇਆ ਸੁਧਾਰ
Trump's tariffs ਭਾਰਤ ਤੇ ਚੀਨ ਤੋਂ ਲੈ ਕੇ ਦੁਨੀਆਂ ਭਰ ਦੇ ਮੁਲਕ ਟਰੰਪ ਦੇ ਟੈਰਿਫ਼ ਅੱਗੇ ਹਾਰੇ
Trump's tariffs ਚੀਨ ’ਤੇ 54 ਤੇ ਭਾਰਤ ’ਤੇ ਲਾਇਆ 26 ਫ਼ੀ ਸਦੀ
Tariff War: ਕੈਨੇਡਾ ਨੇ ਅਮਰੀਕੀ ਵਾਹਨਾਂ ਦੀ ਦਰਾਮਦ ’ਤੇ 25% ਟੈਰਿਫ਼ ਦਾ ਕੀਤਾ ਐਲਾਨ
Tariff War: ਮੁਕਤ ਵਪਾਰ ਸਮਝੌਤੇ ਦੀ ਪਾਲਣਾ ਨਾ ਕਰਨ ਵਾਲੇ ਅਮਰੀਕੀ ਵਾਹਨ ਹੋਣਗੇ ਪ੍ਰਭਾਵਤ
Thai Sikhs meet PM Modi: ਥਾਈਲੈਂਡ ਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
Thai Sikhs meet PM Modi: ਹੱਥ ਨਾਲ ਬਣਾਈ ਸ੍ਰੀ ਦਰਬਾਰ ਸਾਹਿਬ ਦੀ ਕਲਾਕ੍ਰਿਤੀ ਭੇਟ ਕੀਤੀ
Indian man sentenced US News: ਭਾਰਤੀ ਵਿਅਕਤੀ ਨੂੰ ਅਮਰੀਕਾ 'ਚ ਸੁਣਾਈ ਗਈ 35 ਸਾਲ ਦੀ ਸਜ਼ਾ
Indian man sentenced US News: ਕੁਰੇਮੁਲਾ ਅਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਉਮਰ ਭਰ ਨਿਗਰਾਨੀ ਹੇਠ ਰਹੇਗਾ।
Flight Emergency Landing: ਲੰਡਨ ਤੋਂ ਮੁੰਬਈ ਆ ਰਹੀ ਫਲਾਈਟ ਦੀ ਤੁਰਕੀ ’ਚ ਐਮਰਜੈਂਸੀ ਲੈਂਡਿੰਗ, 30 ਘੰਟਿਆਂ ਤੋਂ ਹਵਾਈ ਅੱਡੇ 'ਤੇ ਫਸੇ ਯਾਤਰੀ
ਤੁਰਕੀ ਦੇ ਦਿਆਰਬਾਕਿਰ ਹਵਾਈ ਅੱਡੇ 'ਤੇ 30 ਘੰਟਿਆਂ ਤੋਂ ਵੱਧ ਸਮੇਂ ਤੋਂ ਫਸੇ ਹੋਏ ਹਨ
ਭਾਰਤ ਅਤੇ ਥਾਈਲੈਂਡ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਣ ਲਈ ਸਹਿਮਤ, ਮੁੱਖ ਖੇਤਰਾਂ ਵਿੱਚ ਸਮਝੌਤਿਆਂ 'ਤੇ ਕੀਤੇ ਦਸਤਖਤ
ਜਿਸ ਵਿੱਚ ਰੱਖਿਆ, ਸੁਰੱਖਿਆ, ਸਮੁੰਦਰੀ ਸੁਰੱਖਿਆ ਅਤੇ ਜਲ ਵਿਗਿਆਨ ਵਰਗੇ ਰਣਨੀਤਕ ਖੇਤਰਾਂ ਸ਼ਾਮਲ ਹਨ।
America News: ਅਮਰੀਕਾ ਨੇ ਅਪਣੇ ਕਰਮਚਾਰੀਆਂ ਨੂੰ ਚੀਨੀ ਨਾਗਰਿਕਾਂ ਨਾਲ ਰੁਮਾਂਟਿਕ ਤੇ ਜਿਨਸੀ ਸਬੰਧ ਬਣਾਉਣ ਤੋਂ ਰੋਕਿਆ
ਇਹ ਚੀਨ ਤੋਂ ਬਾਹਰ ਤਾਇਨਾਤ ਅਮਰੀਕੀ ਕਰਮਚਾਰੀਆਂ ’ਤੇ ਲਾਗੂ ਨਹੀਂ ਹੁੰਦਾ।
Pakistan News : ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ ਦਾ ਨਵਾਂ ਵਾਇਰਸ
Pakistan News : ਕੋਰੋਨਾ ਦਾ ਨਵਾਂ ਵਾਇਰਸ ਦਸਤਕ ਦੇ ਰਿਹਾ ਹੈ,ਪਾਕਿਸਤਾਨ ਦੇ ਰਾਸ਼ਟਰਪਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਏ