ਕੌਮਾਂਤਰੀ
ਹਮਾਸ ਨੂੰ ਟਰੰਪ ਦੀ ਚਿਤਾਵਨੀ : ਬੰਧਕ ਬਣਾਏ ਲੋਕਾਂ ਨੂੰ ਰਿਹਾਅ ਨਾ ਕੀਤਾ ਤਾਂ ਪਛਮੀ ਏਸ਼ੀਆ ’ਚ ਮਚੇਗੀ ਤਬਾਹੀ
20 ਜਨਵਰੀ ਤਕ ਦਾ ਦਿਤਾ ਸਮਾਂ, ਉਸ ਤੋਂ ਬਾਅਦ ਹੋਵੇਗੀ ਕਾਰਵਾਈ
ਫਰਾਂਸ ਨੇ ਡੋਨਾਲਡ ਟਰੰਪ ਨੂੰ ਗ੍ਰੀਨਲੈਂਡ ਨੂੰ ਧਮਕੀ ਦੇਣ ਵਿਰੁੱਧ ਦਿੱਤੀ ਚਿਤਾਵਨੀ
ਯੂਰਪੀ ਸੰਘ ਅਤੇ ਖਾਸ ਤੌਰ 'ਤੇ ਡੈਨਮਾਰਕ ਨੇ ਇਸ ਨੂੰ ਸਖਤੀ ਨਾਲ ਨਕਾਰ ਦਿੱਤਾ ਅਤੇ ਟਰੰਪ ਨੂੰ ਦਿੱਤੀ ਚਿਤਾਵਨੀ
ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਭਾਰਤੀ ਨਾਗਰਿਕ ਦੀ ਦੇਹ ਨੂੰ ਭਾਰਤ ਲਿਆਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤੇ ਹੁਕਮ
ਜਹਾਜ਼ ਬ੍ਰਾਜ਼ੀਲ ਦੇ ਤੱਟ ਤੋਂ 250 ਮੀਲ ਦੂਰ
Israel News : ਵੱਡੀ ਖ਼ਬਰ : ਹੁਣ ਇਜ਼ਰਾਈਲ ਜਾਣਾ ਹੋਇਆ ਸੌਖਾ, ਇਜ਼ਰਾਈਲ ਨੇ ਭਾਰਤੀ ਯਾਤਰੀਆਂ ਲਈ ਈ-ਵੀਜ਼ਾ ਪ੍ਰਣਾਲੀ ਕੀਤੀ ਸ਼ੁਰੂ
Israel News : ਨਵੀਂ ਪ੍ਰਣਾਲੀ ਪੂਰੀ ਤਰ੍ਹਾਂ ਆਨਲਾਈਨ ਅਤੇ ਵਧੇਰੇ ਸੁਵਿਧਾਜਨਕ ਹੋਵੇਗੀ
Amritsar News : ਸਪੇਨ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਥੋੜ੍ਹੇ ਦਿਨਾਂ ਤੋਂ ਚੱਲ ਰਿਹਾ ਸੀ ਬਿਮਾਰ
Amritsar News :12 ਸਾਲਾਂ ਤੋਂ ਸਪੇਨ ਦੇ ਸ਼ਹਿਰ ਅਲੀਆਂਤੇ ਰਹਿੰਦਾ ਸੀ ਸਰਬਪਾਲ ਸਿੰਘ
Trump's warning to Hamas: ਹਮਾਸ ਨੂੰ ਟਰੰਪ ਦੀ ਚਿਤਾਵਨੀ : ਬੰਧਕ ਬਣਾਏ ਲੋਕਾਂ ਨੂੰ ਰਿਹਾਅ ਨਾ ਕੀਤਾ ਤਾਂ ਪਛਮੀ ਏਸ਼ੀਆ ’ਚ ਮਚੇਗੀ ਤਬਾਹੀ
Trump's warning to Hamas: 20 ਜਨਵਰੀ ਤਕ ਦਾ ਦਿਤਾ ਸਮਾਂ, ਉਸ ਤੋਂ ਬਾਅਦ ਹੋਵੇਗੀ ਕਾਰਵਾਈ
Plane Crash in Australia: ਆਸਟਰੇਲੀਆ ’ਚ ਸੀਪਲੇਨ ਦੇ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਹੋਰ ਜ਼ਖ਼ਮੀ
Plane Crash in Australia: ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ ਭਰਨ ਦੌਰਾਨ ਵਾਪਰਿਆ ਹਾਦਸਾ
ਅਮਰੀਕਾ 'ਚ ਸ਼ਾਮਲ ਨਹੀਂ ਹੋਵੇਗਾ ਕੈਨੇਡਾ, ਜਸਟਿਨ ਟਰੂਡੋ ਨੇ ਨਕਾਰਿਆ ਟਰੰਪ ਦਾ ਆਫ਼ਰ, ਕਿਹਾ-ਅਜਿਹਾ ਕਦੇ ਨਹੀਂ ਹੋਵੇਗਾ
ਕਿਹਾ-ਦੋਵਾਂ ਦੇਸ਼ਾਂ ਦੇ ਕਾਮਿਆਂ ਅਤੇ ਲੋਕਾਂ ਨੂੰ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਅਤੇ ਸੁਰੱਖਿਆ ਭਾਈਵਾਲ ਹੋਣ ਦਾ ਫ਼ਾਇਦਾ ਹੁੰਦਾ ਹੈ।
Tibet Earthquake Update: ਤਿੱਬਤ ’ਚ ਆਏ ਭੂਚਾਲ ਦਾ ਕਹਿਰ, ਹੁਣ ਤਕ 126 ਲੋਕਾਂ ਦੀ ਮੌਤ
1000 ਤੋਂ ਵੱਧ ਘਰ ਹੋਏ ਢਹਿ-ਢੇਰੀ
ਪਾਕਿਸਤਾਨ ’ਚ 22,000 ਤੋਂ ਵੱਧ ਨੌਕਰਸ਼ਾਹਾਂ ਕੋਲ ਦੋਹਰੀ ਨਾਗਰਿਕਤਾ : ਰਿਪੋਰਟ
ਨੌਕਰਸ਼ਾਹਾਂ, ਜੱਜਾਂ ਤੇ ਸੰਸਦ ਮੈਂਬਰਾਂ ਲਈ ਇਸ ਪ੍ਰਥਾ ’ਤੇ ਪਾਬੰਦੀ ਲਗਾਉਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ