ਕੌਮਾਂਤਰੀ
Gene Hackman Death : ਹਾਲੀਵੁੱਡ ਅਦਾਕਾਰ ਜੀਨ ਹੈਕਮੈਨ ਅਤੇ ਉਸਦੀ ਪਤਨੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ
ਕਾਰਨ ਸਪੱਸ਼ਟ ਨਹੀਂ, ਜਾਂਚ ਜਾਰੀ
IMF hits Pakistan: ਇਲੈਕਟ੍ਰਿਕ ਵਾਹਨਾਂ ’ਤੇ ਪਾਕਿਸਤਾਨ ਦੀ ਪ੍ਰਸਤਾਵਿਤ ਵਿਕਰੀ ਟੈਕਸ ਛੋਟ ਨੂੰ ਕੀਤਾ ਰੱਦ
IMF hits Pakistan: ਪਾਕਿਸਤਾਨ ਨੇ ਈਵੀ ਅਪਣਾਉਣ ਨੂੰ ਉਤਸ਼ਾਹਤ ਕਰਨ ਲਈ ਟੈਕਸ ਰਾਹਤ ਦੀ ਕੀਤੀ ਸੀ ਸਿਫ਼ਾਰਸ਼
India reply on Kashmir issue in Geneva meeting : ‘ਅੰਤਰਰਾਸ਼ਟਰੀ ਮਦਦ ਦੇ ਰਹਿਮ ’ਤੇ ਜਿਉਂਦੈ ਪਾਕਿਸਤਾਨ’
India reply on Kashmir issue in Geneva meeting : ਭਾਰਤ ਨੇ ਜਿਨੇਵਾ ਬੈਠਕ ’ਚ ਕਸ਼ਮੀਰ ਮੁੱਦੇ ਪਾਕਿਸਤਾਨ ਨੂੰ ਦਿਤਾ ਠੋਕਵਾਂ ਜਵਾਬ
Canada News: ਕੈਨੇਡੀਅਨ ਵਿਰੋਧੀ ਪਾਰਟੀ ਦੇ ਨੇਤਾ ਨੇ G-7 ਸੰਮੇਲਨ ਵਿੱਚ Trump ਨੂੰ ਹਿੱਸਾ ਲੈਣ ਤੋਂ ਰੋਕਣ ਦੀ ਕੀਤੀ ਮੰਗ
G7 ਵਿੱਚ ਕੈਨੇਡਾ, ਅਮਰੀਕਾ, ਯੂਕੇ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਲ ਹਨ।
ਮੁਸਲਿਮ ਨਰਸ ਨੇ ਇਜ਼ਰਾਈਲੀ ਮਰੀਜ਼ਾਂ ਦਾ ਇਲਾਜ ਕਰਨ ਤੋਂ ਕੀਤਾ ਇਨਕਾਰ; ਹੁਣ ਹੋ ਸਕਦੀ ਸਜ਼ਾ!
ਮਾਮਲੇ ਦੀ 19 ਮਾਰਚ ਨੂੰ ਸਿਡਨੀ ਦੀ ਅਦਾਲਤ ਵਿੱਚ ਸੁਣਵਾਈ ਹੋਵੇਗੀ
ਅਮਰੀਕਾ ਨਾਲ ਆਰਥਕ ਸਮਝੌਤਾ ਤਿਆਰ, ਪਰ ਸੁਰੱਖਿਆ ਗਾਰੰਟੀ ਤੈਅ ਨਹੀਂ: ਜ਼ੇਲੈਂਸਕੀ
ਜ਼ੇਲੈਂਸਕੀ ਇਕ ਮਹੱਤਵਪੂਰਨ ਖਣਿਜ ਸਮਝੌਤੇ ’ਤੇ ਦਸਤਖਤ ਕਰਨ ਲਈ ਸ਼ੁਕਰਵਾਰ ਨੂੰ ਅਮਰੀਕਾ ਜਾਣਗੇ
ਅਮਰੀਕੀ ਰਾਸ਼ਟਰਪਤੀ ਦੇ ‘ਟਰੰਪ ਗਾਜ਼ਾ’ ਵਾਲੇ ਏ.ਆਈ. ਵੀਡੀਉ ਦੀ , ਸਖਤ ਆਲੋਚਨਾ
ਲੋਕਾਂ ਨੇ ਇਸ ਦੀ ਸਖਤ ਆਲੋਚਨਾ ਕੀਤੀ
ਦੁਨੀਆ ਚਲਾਉਣ ਲਈ ਬਿਹਤਰੀਨ ਹੈ ਸਿੱਖ ਧਰਮ: Elon Musk's Grok AI
ਐਲੋਨ ਮਸਕ ਦੇ ਗਰੋਕ ਏ.ਆਈ. ਨੇ ਸਿੱਖ ਧਰਮ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਧਰਮ ਦਸਿਆ
Sudan Military Plane Crash: ਸੁਡਾਨ 'ਚ ਜਹਾਜ਼ ਹਾਦਸਾਗ੍ਰਸਤ, ਫ਼ੌਜੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 49 ਲੋਕਾਂ ਦੀ ਹੋਈ ਮੌਤ
Sudan Military Plane Crash: ਪੰਜ ਲੋਕ ਹੋਏ ਜ਼ਖ਼ਮੀ
Canada immigration Rules : ਅਮਰੀਕਾ ਤੋਂ ਬਾਅਦ ਕੈਨੇਡਾ ਨੇ ਵੀ ਆਪਣੇ ਇਮੀਗ੍ਰੇਸ਼ਨ ਨਿਯਮਾਂ ’ਚ ਕੀਤੇ ਬਦਲਾਅ
Canada immigration Rules:ਹੁਣ ਨਹੀਂ ਮਿਲੇਗੀ ਕੈਨੇਡਾ ’ਚ ਐਂਟਰੀ, ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ ਵੀਜ਼ਾ,ਨਵੇਂ ਨਿਯਮ ਫ਼ਰਵਰੀ ਦੀ ਸ਼ੁਰੂਆਤ ਤੋਂ ਹੋਏ ਲਾਗੂ