ਕੌਮਾਂਤਰੀ
ਕੈਨੇਡੀਆਈ ਸਿਆਸਤ 'ਚ ਜਗਮੀਤ ਸਿੰਘ ਨੇ ਰਚਿਆ ਇਤਿਹਾਸ
40 ਸਾਲਾ ਜਗਮੀਤ ਸਿੰਘ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਹਨ
ਛੇ ਮ੍ਰਿਤਕਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਂਪੀਆਂ
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕਹਿਣਾ ਹੈ ਕਿ ਬੰਦੂਕਧਾਰੀ ਨੂੰ ‘ਸਖ਼ਤ ਕਾਨੂੰਨ ਦਾ ਸਾਹਮਣਾ’ ਕਰਨਾ ਪਏਗਾ।
ਪੀਐਮ ਮੋਦੀ ਦੀ ਬਾਈਓਪਿਕ ਦਾ ਇੱਕ ਹੋਰ ਪੋਸਟਰ ਰੀਲੀਜ਼
ਨਰੇਂਦਰ ਮੋਦੀ ਦੇ ਚਾਹੁਣ ਵਾਲੇ ਫ਼ਿਲਮ ਰੀਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ
ਅਜੇ ਦੇਵਗਨ ਨਿਭਾਉਣਗੇ ਹਵਾਈ ਸੈਨਿਕ ਦਾ ਕਿਰਦਾਰ
ਅਜੇ ਦੇਵਗਨ ਜਲਦੀ ਹੀ ਸਕਰੀਨ ‘ਤੇ ‘ਭੁਜ-ਦ ਪ੍ਰਾਈਡ ਆਫ ਇੰਡੀਆ’ ‘ਚ ਨਜ਼ਰ ਆਉਣ ਵਾਲੇ ਹਨ
ਅਫਰੀਕਾ ਦੇ ਤਿੰਨ ਦੇਸ਼ਾਂ ’ਚ ਆਇਆ ਚੱਕਰਵਾਤ
ਇਸ ਚੱਕਰਵਾਤ ਵਿਚ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ
ਸੰਜੇ ਲੀਲਾ ਭੰਸਾਲੀ ਅਤੇ ਸਲਮਾਨ ਖ਼ਾਨ ਕਰਨਗੇ ਇਕੱਠੇ ਕੰਮ
ਕਿਹੜੀ ਦਿੱਗਜ ਅਭਿਨੇਤਾ ਹੋਣਗੇ ਇਸ ਫਿਲਮ ਵਿਚ
'ਖ਼ਾਲਿਸਤਾਨ' ਹੋ ਸਕਦੈ ਕਰਤਾਰਪੁਰ ਸਾਹਿਬ ਰੇਲਵੇ ਸਟੇਸ਼ਨ ਦਾ ਨਾਮ, ਪਾਕਿ ਰੇਲ ਮੰਤਰੀ ਨੇ ਦਿਤਾ ਸੰਕੇਤ
'ਖ਼ਾਲਿਸਤਾਨ' ਹੋ ਸਕਦੈ ਕਰਤਾਰਪੁਰ ਰੇਲਵੇ ਸਟੇਸ਼ਨ ਦਾ ਨਾਮ!...
ਮੁੰਬਈ 26/11 ਅਤਿਵਾਦੀ ਹਮਲੇ ਨੂੰ ਚੀਨ ਨੇ ਸਭ ਤੋਂ ਖਤਰਨਾਕ ਹਮਲਾ ਮੰਨਿਆ
ਪਿਛਲੇ ਕੁਝ ਸਾਲਾਂ ਤੋਂ ਦੁਨੀਆ ‘ਚ ਅਤਿਵਾਦ ਦੇ ਫੈਲਣ ਨਾਲ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ
J&K ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜੇਗੀ ਨੈਸ਼ਨਲ ਕਾਨਫਰੰਸ
ਚੋਣਾਂ ਤੋਂ ਪਹਿਲਾਂ ਗਠਜੋੜ ਲਈ ਐਨਸੀ ਅਤੇ ਕਾਂਗਰਸ ਵਿਚ ਪਿਛਲੇ ਕੁਝ ਦਿਨਾਂ ਤੋਂ ਗੱਲਬਾਤ ਚਲ ਰਹੀ ਹੈ
ਇੰਡੋਨੇਸ਼ੀਆ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 80 ਹੋਈ
5 ਮਹੀਨੇ ਦੇ ਬੱਚੇ ਨੂੰ ਮਲਬੇ 'ਚੋਂ ਜ਼ਿੰਦਾ ਬਾਹਰ ਕੱਢਿਆ