ਕੌਮਾਂਤਰੀ
ਅਸਮਾਨ ਤੋਂ ਮੱਕੜੀਆਂ ਦੇ ਮੀਂਹ ਦਾ ਵੀਡੀਓ ਹੋਇਆ ਵਾਇਰਲ
ਬ੍ਰਾਜ਼ੀਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਸ਼ਾਇਦ ਕੁੱਝ ਲੋਕਾਂ ਦੀ ਰੂਹ ਕੰਬ ਜਾਵੇਗੀ। ਦਰਅਸਲ ਇਸ ਵੀਡੀਓ ਵਿਚ ...
ਇਵਾਂਕਾ ਟਰੰਪ ਤੈਅ ਕਰੇਗੀ ਵਰਲਡ ਬੈਂਕ ਪ੍ਰਧਾਨ ਲਈ ਯੂਐਸ ਉਮੀਦਵਾਰ ਦਾ ਨਾਮ
ਜਿਮ ਯੋਂਗ ਕਿਮ ਵੱਲੋਂ ਸੰਸਾਰ ਬੈਂਕ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਨਵੇਂ ਪ੍ਰਧਾਨ ਦੀ ਭਾਲ ਸ਼ੁਰੂ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ....
ਪਾਕਿ 'ਚ ਫਿਰ ਕੀਤਾ ਗਿਆ ਭਾਰਤੀ ਰਾਜਦੂਤਾਂ ਦਾ ਪਿੱਛਾ, ਅਕਾਉਂਟ ਹੈਕ ਕਰਨ ਦੀ ਕੋਸ਼ਿਸ਼
ਭਾਰਤ ਅਤੇ ਪਾਕਿਸਤਾਨ ਇਕ ਵਾਰ ਫਿਰ ਰਾਜਦੂਤਾਂ ਦੇ ਨਾਲ ਹੋਣ ਵਾਲੇ ਵਰਤਾਅ ਨੂੰ ਲੈ ਕੇ ਆਮਣੇ - ਸਾਹਮਣੇ ਆ ਗਏ ਹਨ। ਇਸ ਮਸਲੇ ਨੂੰ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ ...
ਪ੍ਰਦੂਸ਼ਣ ਅਤੇ ਅੱਗ ਦੇ ਹਾਦਸਿਆਂ ਦੀ ਰੋਕਥਾਮ ਲਈ ਚੀਨ 'ਚ ਨਵਾਂ ਨਿਯਮ ਹੋਇਆ ਲਾਗੂ
ਚੀਨ ਵਿਚ ਨਵੇਂ ਸਾਲ ਦੇ ਜਸ਼ਨ ਵਿਚ ਪ੍ਰਦੂਸ਼ਣ ਅਤੇ ਅੱਗ ਲੱਗਣ ਦੇ ਹਾਦਸਿਆਂ ਦੀ ਰੋਕਥਾਮ ਲਈ ਇਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ.......
ਆਸਟ੍ਰੇਲੀਆ 'ਚ ਲੱਖਾਂ ਮੱਛੀਆਂ ਦੇ ਮਰਨ ਨਾਲ ਵਿਗੜਿਆ ਵਾਤਾਵਰਣ ਸੰਤੁਲਨ
ਪ੍ਰਧਾਨ ਮੰਤਰੀ ਨੇ ਕਿਹਾ, ਇਹ ਵਿਨਾਸ਼ਕਾਰੀ ਵਾਤਾਵਰਣ ਪ੍ਰਣਾਲੀ ਹੈ.....
ਈਰਾਨੀ ਕਾਰਗੋ ਜਹਾਜ਼ ਕੰਧ ਨਾਲ ਟਕਰਾਇਆ, 15 ਦੀ ਮੌਤ
ਕਿਰਗਿਸਤਾਨ ਤੋਂ ਆ ਰਿਹਾ ਇਕ ਈਰਾਨੀ ਬੋਇੰਗ 707 ਕਾਰਗੋ ਜਹਾਜ਼ ਸੋਮਵਾਰ ਨੂੰ ਤਹਿਰਾਨ ਵਿਚ ਉਤਰਦੇ ਸਮੇਂ ਕੰਧ ਨਾਲ ਟਕਰਾ ਗਿਆ। ਜਿਸ ਦੇ ਨਾਲ ਜਹਾਜ਼ ਵਿਚ...
ਖੈਬਰ ਪਖਤੂਨਖਵਾ ਸੂਬੇ 'ਚ ਸਿੱਖਾਂ ਅਤੇ ਹਿੰਦੁਆਂ ਨੂੰ ਮਿਲੇਗਾ ਸ਼ਮਸ਼ਾਨ ਘਾਟ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਛੇਤੀ ਹੀ ਇਕ ਸ਼ਮਸ਼ਾਨ ਘਾਟ ਦਾ ਪ੍ਰਬੰਧ ਕੀਤਾ ਜਾਵੇਗਾ। ਖੈਬਰ ਪਖਤੂਨਖਵਾ...
ਪਾਕਿਸਤਾਨ : ਨਵਾਜ਼ ਸ਼ਰੀਫ ਦੀ ਜ਼ਮਾਨਤ ਰੱਦ ਕਰਨ ਤੋਂ ਸੁਪ੍ਰੀਮ ਕੋਰਟ ਦਾ ਇਨਕਾਰ
ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਏਵਨਫੀਲਡ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰਿਅਮ ਨਵਾਜ਼...
ਗੈਸ ਸਿਲੰਡਰ ਫਟਣ ਕਾਰਨ 9 ਦੀ ਮੌਤ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਘਰ 'ਚ ਗੈਸ ਸਿਲੰਡਰ ਫਟਣ ਕਾਰਨ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ......
ਅਮਰੀਕਾ 'ਚ ਬਰਫ਼ੀਲੇ ਤੂਫ਼ਾਨ ਕਾਰਨ 5 ਮੌਤਾਂ
ਮੱਧ ਪਛਮੀ ਅਮਰੀਕਾ 'ਚ ਤੂਫ਼ਾਨ ਕਾਰਨ ਕਈ ਸੜਕ ਹਾਦਸੇ ਵਾਪਰੇ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ.........