ਕੌਮਾਂਤਰੀ
ਜਪਾਨ 'ਚ ਘੁੰਮਣਾ ਹੋਇਆ ਮਹਿੰਗਾ, ਦੇਣਾ ਪਵੇਗਾ ਵਿਦਾਈ ਟੈਕਸ
ਜਪਾਨ ਸਰਕਾਰ ਦੀ ਯੋਜਨਾ ਇਸ ਟੈਕਸ ਰਾਹੀਂ 50 ਅਰਬ ਯੇਨ ਇਕੱਠੇ ਕਰਨ ਦੀ ਹੈ ਤਾਂ ਕਿ 2020 ਵਿਚ ਹੋਣ ਵਾਲੇ ਓਲਪਿੰਕ ਦਾ ਸ਼ਾਨਦਾਰ ਆਯੋਜਨ ਕਰਕੇ ਜਪਾਨ ਖਿੱਚ ਦਾ ਕੇਂਦਰ ਬਣ ਸਕੇ।
14 ਮਹੀਨੇ ਦੀ ਬੱਚੀ ਬਣੀ ਇੰਟਰਨੈਟ 'ਤੇ ਸਨਸਨੀ
ਚੀਨ 'ਚ ਇਕ 14 ਮਹੀਨੇ ਦੀ ਬੱਚੀ ਨੇ ਇੰਟਰਨੈਟ ਨੇ ਧਮਾਨ ਮਚਾ ਰਖੀ ਹੈ। ਉਹ ਹੋਵਰ ਬੋਰਡ (ਸਕੂਟਰ) 'ਤੇ ਜਿਨ੍ਹਾਂ ਚੰਗਾ ਬੈਲੇਂਸ ਬਣਾ ਲੈਂਦੀ ਹੈ ਅਤੇ ਜਿਸ ਵਿਸ਼ਵਾਸ ਦੇ ਨਾਲ ..
ਭਾਰਤੀ ਟੀਵੀ ਸਮੱਗਰੀ ਨਾਲ ਬਰਬਾਦ ਹੁੰਦਾ ਹੈ ਪਾਕਿ ਸਭਿਆਚਾਰ
ਪਾਕਿਸਤਾਨ ਦੇ ਚੀਫ ਜਸਟਿਸ (ਸੀਜੀਪੀ) ਮੀਆਂ ਸਾਕਿਬ ਨਿਸਾਰ ਨੇ ਬੁੱਧਵਾਰ ਨੂੰ ਸਾਫ਼ ਕਿਹਾ ਕਿ ਸੁਪ੍ਰੀਮ ਕੋਰਟ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਭਾਰਤੀ ਸਾਮਗਰੀ ਦੇ...
ਆਸਟਰੇਲੀਆ 'ਚ ਭਾਰਤ ਸਮੇਤ 10 ਦੇਸ਼ਾਂ ਦੇ ਵਪਾਰਕ ਦੁਤਘਰਾਂ 'ਚ ਮਿਲੇ ਸ਼ੱਕੀ ਪੈਕਟ, ਜਾਂਚ ਸ਼ੁਰੂ
ਮੈਟਰੋਪੋਲਿਟਨ ਫਾਇਰ ਬ੍ਰਿਗੇਡ ਨੇ ਦੱਸਿਆ ਕਿ ਉਹ ਮੇਲਬਰਨ ਦੂਤਘਰਾਂ ਵਿਚ ਹੋਈਆਂ ਇਹਨਾਂ ਘਟਨਾਵਾਂ ਦੀ ਜਾਂਚ ਵਿਚ ਆਸਟਰੇਲੀਅਨ ਫੈਡਰਲ ਪੁਲਿਸ ਦੀ ਮਦਦ ਕਰ ਰਹੀ ਹੈ।
ਆਸਟ੍ਰੇਲੀਆ 'ਚ ਸਥਿਤ ਭਾਰਤੀ ਦੂਤਘਰ ਚ ਸੱਕੀ ਹਾਲਤ ਚ ਪੈਕੇਟ ਬਰਾਮਦ
ਆਸਟਰੇਲੀਆ ਦੇ ਸ਼ਹਿਰ ਮੈਲਬਰਨ ਚ ਸਥਿਤ ਭਾਰਤੀ ਦੂਤਘਰ ਚ ਸ਼ੱਕੀ ਹਾਲਤ ਚ ਪੈਕੇਟ ਬਰਾਮਦ ਹੋਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਭਾਰਤ ਤੋਂ ਇਲਾਵਾ...
ਹਰ 20 ਹਜ਼ਾਰ ਸਾਲ 'ਚ ਹਰਿਆ-ਭਰਿਆ ਹੋ ਜਾਂਦਾ ਹੈ ਦੁਨੀਆਂ ਦਾ ਸੱਭ ਤੋਂ ਵੱਡਾ ਸਹਾਰਾ ਰੇਗਿਸਤਾਨ
ਖੋਜਕਰਤਾਵਾਂ ਨੇ ਰੇਗਿਸਤਾਨ ਦੇ ਪਿਛਲੇ 2 ਲੱਖ 40 ਹਜ਼ਾਰ ਸਾਲਾਂ ਦੇ ਇਤਿਹਾਸ ਨੂੰ ਸਮਝਣ ਲਈ ਪੱਛਮੀ ਅਫਰੀਕਾ ਦੇ ਕਿਨਾਰਿਆਂ 'ਤੇ ਜਮ੍ਹਾਂ ਧੂੜ-ਮਿੱਟੀ ਦੀ ਅਧਿਐਨ ਕੀਤਾ।
ਡੋਨਾਲਡ ਟਰੰਪ ਨੇ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਨੂੰ ਦੱਸਿਆ ਰਾਸ਼ਟਰੀ 'ਹੀਰੋ'
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਭਾਰਤੀ ਮੂਲ ਦੇ ਪੁਲਸਕਰਮੀ ਰੋਨਿਲ ਰਾਨ ਸਿੰਘ ਨੂੰ ਰਾਸ਼ਟਰੀ ਹੀਰੋ ਦੱਸਿਆ। ਸਿੰਘ ਦੀ ਹਾਲ ਹੀ 'ਚ ਕੈਲੀਫੋਰਨੀਆ ...
ਈਰਾਨ ਨੇ 15 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾ
ਈਰਾਨੀ ਅਧਿਕਾਰੀਆਂ ਨੇ ਪੰਜ ਮਹੀਨੇ ਪਹਿਲਾਂ ਉਨ੍ਹਾਂ ਦੇ ਦੇਸ਼ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਉੱਤਰ ਕੰਨਡ਼ ਜਿਲ੍ਹੇ ਦੇ 15 ਮਛੇਰਿਆਂ ਨੂੰ ਰਿਹਾ ਕਰ ਦਿਤਾ..
ਭਾਰਤ ਨੇ ਗੱਲਬਾਤ ਦੀ ਪੇਸ਼ਕਸ਼ ਠੁਕਰਾਈ, ਯੁੱਧ ਵਿਚ ਸ਼ਾਮਲ ਹੋਣਾ ਖ਼ੁਦਕੁਸ਼ੀ ਵਾਂਗ : ਇਮਰਾਨ ਖਾਨ
ਇਮਰਾਨ ਖਾਨ ਨੇ ਕਿਹਾ ਕਿ ਭਾਰਤ ਨੂੰ ਇਕ ਕਦਮ ਅੱਗੇ ਵਧਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਦੋ ਕਦਮ ਵਧਾਉਂਦੇ ਪਰ ਭਾਰਤ ਨੇ ਇਸ ਗੱਲਬਾਤ ਦੀ ਪੇਸ਼ਕਸ਼ ਕਈ ਵਾਰ ਠੁਕਰਾ ਦਿਤੀ।
ਸਿੱਖਾਂ ਨੇ ਕਰਤਾਰਪੁਰ ਕੰਪਲੈਕਸ ਨੂੰ ਮੂਲ ਰੂਪ 'ਚ ਬਣਾਈ ਰੱਖਣ ਦੀ ਕੀਤੀ ਅਪੀਲ
ਅਮਰੀਕਾ ਵਿਚ ਸਿੱਖਾਂ ਨੇ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਕੰਪਲੈਕਸ (ਕੇ.ਐਸ.ਸੀ.) ਵਿਚ ਕਿਸੇ ਤਰ੍ਹਾਂ ਦਾ ਢਾਂਚਾਗਤ ਬਦਲਾਅ ਨਾ ਕਰਨ ਦੀ ਅਪੀਲ ਕੀਤੀ ਹੈ.......