ਕੌਮਾਂਤਰੀ
ਅਮਰੀਕਾ 'ਚ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਸਫਾਰਤਖਾਨੇ ਸਾਹਮਣੇ ਕੀਤਾ ਪ੍ਰਦਰਸ਼ਨ
ਜਿਥੇ ਸਥਾਨਕ ਸਿੱਖ ਭਾਈਚਾਰੇ ਵੱਲੋਂ ਇਸ ਘਟਨਾ ਦੀ ਆਲੋਚਨਾ ਕੀਤੀ ਗਈ ਹੈ ਉਥੇ ਹੀ ਭਾਰਤ ਸਰਕਾਰ ਦੇ ਸੂਤਰਾਂ ਨੇ ਇਸ ਨੂੰ ਫਲਾਪ ਸ਼ੋਅ ਕਰਾਰ ਦਿਤਾ ਹੈ।
ਵੈਨੇਜ਼ੁਏਲਾ 'ਚ ਲੋਕਤੰਤਰ ਬਹਾਲੀ ਲਈ ਅਮਰੀਕਾ ਨੇ ਕੀਤੀ ਅਬਰਾਮਸ ਦੀ ਚੋਣ
ਪੋਂਪੀਓ ਨੇ ਕਿਹਾ ਕਿ ਅਬਰਾਮਸ ਲੋਕਤੰਤਰ ਬਹਾਲ ਕਰਨ ਵਿਚ ਵੈਨੇਜ਼ੁਏਲਾ ਦੇ ਲੋਕਾਂ ਦੀ ਮਦਦ ਕਰਨ ਅਤੇ ਦੇਸ਼ ਦੀ ਵਿਕਾਸ ਨੂੰ ਬਰਕਰਾਰ ਰੱਖਣ ਵਿਚ ਲਾਹੇਵੰਦ ਸਾਬਤ ਹੋਣਗੇ।
ਨਵਾਜ਼ ਸ਼ਰੀਫ ਨੂੰ ਮੈਡੀਕਲ ਆਧਾਰ 'ਤੇ ਜ਼ਮਾਨਤ ਦੇਣ ਦੀ ਅਪੀਲ
ਸ਼ਰੀਫ ਦੇ ਵਕੀਲ ਖਵਾਜ਼ਾ ਹੈਰਿਸ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਉਹਨਾਂ ਨੂੰ ਜ਼ਮਾਨਤ ਦੇਣ ਦੀ ਬੇਨਤੀ ਕੀਤੀ।
ਹਿੰਦੂ ਸੰਸਥਾ ਨੇ ਰਿਜ਼ਰਵ ਬੈਂਕ ਆਫ਼ ਆਸਟਰੇਲੀਆ ਨੂੰ ਬੀਫ ਨਾਲ ਬਣੇ ਨੋਟ ਨਾ ਛਾਪਣ ਦੀ ਕੀਤੀ ਅਪੀਲ
ਸੰਗਠਨ ਦਾ ਕਹਿਣਾ ਹੈ ਕਿ ਬੀਫ ਨਾਲ ਛਪਣ ਵਾਲੇ ਨੋਟਾਂ ਨਾਲ ਹਿੰਦੂਆਂ ਦੀ ਭਾਵਨਾਵਾਂ ਨੂੰ ਦੁੱਖ ਪਹੁੰਚਦਾ ਹੈ।
ਸਵਿਟਜ਼ਰਲੈਂਡ ਸਰਕਾਰ ਸੀਬੀਆਈ ਨੂੰ ਸੌਂਪੇਗੀ ਵਿਜੇ ਮਾਲਿਆ ਦੇ ਬੈਂਕ ਖਾਤਿਆਂ ਦਾ ਵੇਰਵਾ
ਸਰਕਾਰੀ ਬੈਂਕਾਂ ਤੋਂ ਕਰਜ਼ ਲੈ ਕੇ ਦੇਸ਼ ਤੋਂ ਭੱਜੇ ਕਾਰੋਬਾਰੀ ਵਿਜੇ ਮਾਲਿਆ ਦੇ ਖਾਤਿਆਂ ਦਾ ਹਾਲ ਸਵਿਟਜ਼ਰਲੈਂਡ ਸਰਕਾਰ ਸੀਬੀਆਈ ਨੂੰ ਸੌਂਪਣ ਨੂੰ ਤਿਆਰ ਹੈ। ਮਾਲਿਆ...
ਅਮੀਰੀਕੀ ਨਿਊਜ਼ ਐਂਕਰ ਨੇ ਕਮਲਾ ਹੈਰਿਸ ਕੋਲੋਂ ਮੰਗੀ ਮੁਆਫ਼ੀ
ਅਮਰੀਕਾ ਦੀ ਇਕ ਨਿਊਜ਼ ਐਂਕਰ ਕ੍ਰਿਸ ਕਿਊਮੋ ਨੇ ਪਹਿਲੀ ਭਾਰਤੀ ਸੀਨੇਟਰ ਕਮਲਾ ਹੈਰਿਸ 'ਤੇ ਵਿਵਾਦਤ ਟਿZਪਣੀ ਕੀਤੀ.......
ਬ੍ਰਾਜ਼ੀਲ ਵਿਚ ਬੰਨ੍ਹ ਡਿੱਗਣ ਨਾਲ ਸੱਤ ਦੀ ਮੌਤ, 150 ਲਾਪਤਾ
ਦੱਖਣ ਪੂਰਬੀ ਬ੍ਰਾਜ਼ੀਲ ਵਿਚ ਲੌਹ ਪਦਾਰਥ ਦੀ ਇਕ ਖਾਨ ਦੇ ਇਮਾਰਤ ਵਿਚ ਇਕ ਬੰਨ੍ਹ ਦੇ ਡਿੱਗਣ ਨਾਲ ਘੱਟ ਤੋਂ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 150 ਲੋਕ ...
35 ਦਿਨਾਂ ਬਾਅਦ ਟਰੰਪ ਨੇ ਕੀਤਾ ਸ਼ਟਡਾਊਨ ਖਤਮ ਕਰਨ ਦਾ ਐਲਾਨ
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਛੇਤੀ ਹੀ 15 ਫਰਵਰੀ ਤੱਕ ਸਰਕਾਰੀ ਕੰਮਕਾਜ ਨੂੰ ਸ਼ੁਰੂ ਕਰਨ ਲਈ ਬਿੱਲ 'ਤੇ ਹਸਤਾਖ਼ਰ ਕਰਾਂਗਾ।
ਚੀਨ ਨੇ ਬਣਾਇਆ 'ਮਦਰ ਆਫ ਆਲ ਬੰਬਜ਼'
ਵਿਨਾਸ਼ਕਾਰੀ ਹੈ ਚੀਨ ਦਾ ਗ਼ੈਰ ਪਰਮਾਣੂ ਹਥਿਆਰ
ਪਾਕਿਸਤਾਨ ‘ਚ ਹਰੀ ਸਿੰਘ ਨਲੂਆ ਕਿਲ੍ਹੇ ਨੂੰ ਮਿਊਜ਼ੀਅਮ ‘ਚ ਤਬਦੀਲ ਕੀਤਾ ਜਾਵੇਗਾ
ਹਰੀ ਸਿੰਘ ਨਲੂਆ ਕਿਲ੍ਹੇ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ....