ਕੌਮਾਂਤਰੀ
ਦੁਨੀਆਂ ਦੀ ਸੱਭ ਤੋਂ ਵੱਡੀ ਦੂਰਬੀਨ ਦੀ ਸੁਰੱਖਿਆ ਹੋਵੇਗੀ ਸਖ਼ਤ
ਦਰਅਸਲ ਪੰਜ ਸੌ ਮੀਟਰ ਅਪਰਚਰ ਸਪੈਰਿਕਲ ਟੈਲੀਸਕੋਪ ( ਫਾਸਟ) ਨੂੰ ਬਿਲਕੁਲ ਸ਼ਾਂਤ ਥਾਂ ਵਿਚ ਤਬਦੀਲ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਜਿਸਮਾਨੀ ਛੇੜਛਾੜ ਕਰਨ ਵਾਲਾ ਭਾਰਤੀ ਜੋਤਸ਼ੀ ਗ੍ਰਿਫ਼ਤਾਰ
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਰਹਿਣ ਵਾਲੇ ਇਕ ਭਾਰਤੀ ਜ਼ੋਤਸੀ ਨੂੰ ਨਾਬਾਲਗ਼ ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਦੋਸ਼ ਹੇਠ.......
ਆਸਟਰੇਲੀਆ 'ਚ ਲੜਕੀ 'ਤੇ ਜਿਨਸੀ ਹਮਲੇ ਦੇ ਇਲਜ਼ਾਮ 'ਚ ਜੋਤਸ਼ੀ ਗ੍ਰਿਫਤਾਰ
ਅਰਜੁਨ ਮੁਨੀਅੱਪਾ ਨੂੰ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਵੇਲ੍ਹੇ ਗ੍ਰਿਫਤਾਰ ਕੀਤਾ ਗਿਆ ਜਦ ਉਹ ਸਿੰਗਾਪੁਰ ਜਾਣ ਲਈ ਜਹਾਜ਼ ਵਿਚ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ।
ਦਿਲ ਸਬੰਧੀ ਦਿੱਕਤਾਂ ਦੇ ਚਲਦੇ ਸ਼ਰੀਫ਼ ਹਸਪਤਾਲ ਦਾਖ਼ਲ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਿਲ ਸਬੰਧੀ ਦਿੱਕਤਾਂ ਦੇ ਚੱਲਦੇ ਮੰਗਲਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ........
ਭਾਰਤੀ ਨਾਗਰਿਕਾਂ ਨੂੰ ਲਿਜਾ ਰਹੇ ਦੋ ਜਹਾਜ਼ਾਂ 'ਚ ਲੱਗੀ ਅੱਗ, 14 ਮਰੇ
ਰੂਸ ਤੋਂ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਕੇਰਚ ਸਟ੍ਰੇਟ 'ਚ ਦੋ ਜਹਾਜ਼ਾਂ 'ਚ ਅੱਗ ਲੱਗ ਗਈ.......
ਮਿਸਰ ਦੇ ਰਾਸ਼ਟਰਪਤੀ ਦਾ ਅਨੋਖਾ ਆਦੇਸ਼, ਇਕੋ ਰੰਗ ਦੀਆਂ ਇਮਾਰਤਾਂ ਰੰਗਣ ਲਈ ਆਖਿਆ
ਸ਼ਹਿਰੀ ਯੋਜਨਾ ਦੇ ਮਾਹਿਰ ਡੇਵਿਡ ਸਿਮਸ ਨੇ ਦੱਸਿਆ ਕਿ ਮਿਸਰ ਵਿਚ ਜ਼ਿਆਦਾਤਰ ਘਰ ਲਾਲ ਇੱਟਾਂ ਦੇ ਬਣੇ ਹਨ।
ਅਸਮਾਨ 'ਚ ਚੰਦ ਵਾਂਗ ਚਮਕਣਗੇ ਇਸ਼ਤਿਹਾਰ
ਕੰਪਨੀ ਮੁਤਾਬਕ ਜਿਸ ਤਰ੍ਹਾਂ ਲੋਕ ਅਸਮਾਨ ਵਿਚ ਚੰਦ ਦੇਖਦੇ ਹਨ, ਉਸੇ ਤਰ੍ਹਾਂ ਹੁਣ ਇਸ਼ਤਿਹਾਰ ਵੀ ਦੇਖ ਸਕਣਗੇ।
25 ਸਰਜਰੀ ਤੋਂ ਬਾਅਦ ਵੀ ‘ਟ੍ਰੀ ਮੈਨ’ ਦੀ ਹਾਲਤ ਖ਼ਰਾਬ, ਫਿਰ ਹੱਥਾਂ 'ਤੇ ਉੱਗਣ ਲੱਗੇ ਰੁੱਖ
ਬੰਗਲਾਦੇਸ਼ ਵਿਚ ਟ੍ਰੀ ਮੈਨ ਨਾਮ ਤੋਂ ਮਸ਼ਹੂਰ ਅਬੁਲ ਬਾਜੰਦਰ ਦੀ ਹਾਲਤ ਫਿਰ ਤੋਂ ਖ਼ਰਾਬ ਹੋ ਗਈ ਹੈ। ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਦੀ ਚਮੜੀ 'ਤੇ ਫਿਰ ਰੁੱਖ ਵਰਗਾ ...
ਭਾਰਤ ਤੋਂ ਵਿਦੇਸ਼ ਭੇਜਿਆ ਜਾ ਰਿਹਾ ਐਲਰਜੀ ਪਾਊਡਰ ਵਾਲਾ ਲਿਫਾਫਾ
ਪੁਲਿਸ ਸੂਤਰ ਦਾ ਕਹਿਣਾ ਹੈ ਕਿ ਹਾਈਕਮਿਸ਼ਨਰ ਲਈ ਆਇਆ ਇਹ ਲਿਫਾਫਾ ਉਹਨਾਂ 40 ਚਿੱਠਿਆਂ ਦੀ ਤਰ੍ਹਾਂ ਹੀ ਸੀ, ਜੋ ਪਿਛਲੇ ਦਿਨਾਂ ਵਿਚ ਭਾਰਤ ਤੋਂ ਯੂਨਾਨ ਆਏ ਹਨ।
ਭੀੜ ਘਟਾਉਣ ਲਈ ਟੋਕੀਓ ਮੈਟਰੋ ਸਟੇਸ਼ਨ 'ਤੇ ਮਿਲ ਰਿਹੈ ਮੁਫ਼ਤ ਭੋਜਨ
ਮੈਟਰੋ ਦੀ ਕੋਸ਼ਿਸ਼ ਹੈ ਕਿ ਯਾਤਰੀ ਸਵੇਰ ਦੀ ਭੀੜ ਤੋਂ ਪਹਿਲਾਂ ਹੀ ਮੌਟਰੋ ਦਾ ਸਫਰ ਪੂਰਾ ਕਰ ਲੈਣ।