ਕੌਮਾਂਤਰੀ
101 ਸਾਲਾਂ ਦੀ ਮਹਿਲਾ ਬਣੀ ਮਾਂ, ਵਿਗਿਆਨੀ ਹੋਏ ਹੈਰਾਨ
ਹਰ ਮਹਿਲਾ ਲਈ ਉਹ ਸਮਾਂ ਬੇਹੱਦ ਭਾਵੁਕ ਹੁੰਦਾ ਹੈ ਜਦੋਂ ਵਿਆਹ ਤੋਂ ਬਾਅਦ ਇਕ ਬੱਚੇ ਨੂੰ ਜਨਮ ਦਿੰਦੀ ਹੈ ਪਰ ਕਈ ਔਰਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਨਸੀਬ...
ਤਾਨਾਸ਼ਾਹ ਨੇ ਲਾਂਚ ਕੀਤੇ ਕੱਪੜੇ, ਭੁੱਖ ਲੱਗਣ 'ਤੇ ਖਾ ਵੀ ਸੱਕਦੇ ਹਨ
ਪਰਮਾਣੁ ਟੈਸਟ ਅਤੇ ਤਬਾਹੀ ਦੀ ਧਮਕੀ ਦੇਣ ਕਾਰਨ ਲਗਾਤਾਰ ਚਰਚਾ ਵਿਚ ਰਹਿਣ ਵਾਲੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ-ਉਨ੍ਹਾਂ ਇਸ ਦਿਨਾਂ ਇਕ ਨਵੀਂ ਕਾਢ ...
ਅਮਰੀਕਾ ਨੇ ਵੇਨੇਜ਼ੁਏਲਾ ਦੀ ਤੇਲ ਕੰਪਨੀ 'ਤੇ ਲਗਾਈ ਪਾਬੰਦੀ
ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਅਤੇ ਵਿੱਤ ਮੰਤਰੀ ਸਟੀਵਨ ਮੈਨੁਚਿਨ ਨੇ ਕੰਪਨੀ ਵਿਰੁਧ ਕਦਮ ਚੁੱਕਣ ਦਾ ਐਲਾਨ ਕੀਤਾ।
ਪਾਕਿਸਤਾਨ 'ਚ ਪਹਿਲੀ ਹਿੰਦੂ ਮਹਿਲਾ ਜੱਜ ਬਣੀ ਸੁਮਨ ਕੁਮਾਰੀ
ਖ਼ਬਰਾਂ ਮੁਤਾਬਕ ਕੰਬਰ ਸ਼ਾਹਦਾਦਕੋਟ ਨਿਵਾਸੀ ਸੁਮਨ ਅਪਣੇ ਜੱਦੀ ਜ਼ਿਲ੍ਹੇ ਵਿਚ ਹੀ ਜੱਜ ਦੇ ਤੌਰ 'ਤੇ ਸੇਵਾ ਦੇਣਗੇ।
ਅਮਰੀਕੀ ਸਰਕਾਰ ਦੇ ਸ਼ਟਡਾਉਨ ਕਾਰਨ ਅਰਥਵਿਵਸਥਾ ਨੂੰ 11 ਅਰਬ ਡਾਲਰ ਦਾ ਨੁਕਸਾਨ
ਅਮਰੀਕੀ ਸਰਕਾਰ ਦੇ ਪੰਜ ਹਫ਼ਤੇ ਦੇ ਆਂਸਿਕ ਬੰਦ (ਸ਼ਟਡਾਉਨ) ਨਾਲ ਅਰਥਵਿਵਸਥਾ ਨੂੰ 11 ਅਰਬ ਡਾਲਰ ਦਾ ਨੁਕਸਾਨ ਹੋਇਆ ....
ਇਸ ਕੁੜੀ ਨੇ ਉਗਾਈ ਇੰਨੀ ਵੱਡੀ ਗੋਭੀ, ਕੀਮਤ 70,000 ਰੁਪਏ
ਇਸ ਤਸਵੀਰ ਵਿਚ ਇਕ 9 ਸਾਲ ਦੀ ਕੁੜੀ ਦੇ ਨਾਲ ਇਕ ਵੱਡੀ ਗੋਭੀ ਦਿੱਖ ਰਹੀ ਹੈ। ਇਹ ਗੋਭੀ ਇੰਨੀ ਵੱਡੀ ਹੈ ਕਿ ਵਾਸ਼ਿੰਗ ਮਸ਼ੀਨ ਦਾ ਸਾਈਜ ਛੋਟਾ ਪੈ ਜਾਵੇ। ਕੁੜੀ ਦੀ ਨਾਮ ...
ਕਾਕਪਿਟ 'ਚ ਸਿਗਰਟ ਪੀ ਰਿਹਾ ਸੀ ਪਾਇਲਟ, ਕਰੈਸ਼ ਹੋਇਆ ਜਹਾਜ਼
ਨੇਪਾਲ ਵਿਚ ਪਿਛਲੇ ਸਾਲ ਹੋਏ ਇਕ ਵੱਡੇ ਜਹਾਜ਼ ਹਾਦਸੇ ਦੇ ਪਿੱਛੇ ਦਾ ਮੂਲ ਕਾਰਨ ਇਕ ਛੋਟੀ ਜਿਹੀ ਸਿਗਰਟ ਅਤੇ ਪਾਇਲਟ ਦੀ ਲਾਪਰਵਾਹੀ ਸੀ। ਕਾਠਮੰਡੂ ਦੇ ਤ੍ਰਿਭੁਵਨ ...
ਦੁਬਈ 'ਚ ਭਾਰਤੀ ਦੀ ਮਦਦ ਲਈ ਵਧੇ ਹੱਥ, ਦੂਤਾਵਾਸ ਨੇ ਦਿਤਾ ਟਿਕਟ ਦਾ ਖਰਚਾ
ਕੇਰਲ ਦੇ 49 ਸਾਲ ਦੇ ਕੁੰਜਲੀ ਮੋਨੁੱਟੀ ਦੁਬਈ ਵਿਚ ਡਿਲਿਵਰੀ ਮੈਨ ਦਾ ਕੰਮ ਕਰਦੇ ਸਨ। ਇਕ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਅਧਰੰਗ ਹੋਣ ਦੇ ਕਾਰਨ ...
ਭਾਰਤੀ ਮੂਲ ਦੇ ਅਰੋੜਾ ਭਰਾ ਇੰਗਲੈਂਡ 'ਚ 241 ਕਰੋੜ ਦਾ ਟੈਕਸ ਭਰ ਕੇ ਟਾਪ-50 'ਚ ਸ਼ਾਮਲ
ਸਿਮਨ, ਬੌਬੀ ਅਤੇ ਰਾਬਿਨ ਅਰੋੜਾਂ ਨੇ ਵਿੱਤੀ ਸਾਲ 2017-18 ਦੇ ਲਈ 240.64 ਕਰੋੜ ਰੁਪਏ ( 2.56 ਕਰੋੜ ਪੌਂਡ ) ਦਾ ਕਰ ਭਰਿਆ।
ਗਣਤੰਤਰ ਦਿਵਸ ਤੇ ਸਿੱਖ ਜਥੇਬੰਦੀਆਂ ਨੇ ਅਮਰੀਕਾ 'ਚ ਭਾਰਤੀ ਸਫ਼ਾਰਤਖ਼ਾਨੇ ਅੱਗੇ ਕੀਤਾ ਪ੍ਰਦਰਸ਼ਨ
ਵਾਸ਼ਿੰਗਨ ਵਿਚ ਭਾਰਤੀ ਸਫ਼ਾਰਤਖ਼ਾਨੇ ਅੱਗੇ ਸਿੱਖ ਵੱਖਵਾਦੀਆਂ ਦੇ ਇਕ ਛੋਟੇ ਸਮੂਹ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਗਣਤੰਤਰ ਦਿਵਸ 'ਤੇ ਤਿਰੰਗਾ ਫ਼ੂਕਣ ਦੀ ਕੋਸ਼ਿਸ਼ ਕੀਤੀ.....