ਕੌਮਾਂਤਰੀ
ਓਟਾਵਾ ‘ਚ ਵਾਪਰੀ ਦਿਲ ਦਿਹਲਾਉਣ ਵਾਲੀ ਘਟਨਾ, ਹੋਈ ਤਿੰਨ ਲੋਕਾਂ ਦੀ ਮੌਤ
ਕੈਨੇਡਾ ਦੇ ਸ਼ਹਿਰ ਓਟਾਵਾ ‘ਚ ਇਕ ਅਜਿਹੀ ਘਟਨਾ ਵਾਪਰ ਗਈ ਹੈ ਜਿਸ ਨੇ ਕੈਨੇਡਾ........
ਗਲ 'ਚ ਮੂੰਗਫਲੀ ਦਾ ਦਾਣਾ ਫਸਣ 'ਤੇ ਮਾਂ ਨੇ ਉਲਟਾ ਲਟਕਾਇਆ ਬੱਚਾ, ਹੋਈ ਮੌਤ
ਮੂੰਗਫਲੀ ਖਾਂਦੇ ਸਮੇਂ ਜਦੋਂ ਉਸ ਦਾ ਇਕ ਦਾਣਾ 6 ਸਾਲ ਦੇ ਬੱਚੇ ਦੇ ਗਲੇ ਵਿਚ ਫਸ ਗਿਆ ਤਾਂ ਘਬਰਾਈ ਮਾਂ ਨੇ ਉਸ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਮਾਂ ਦੀਆਂ ...
ਸਾਬਕਾ ਰਾਸ਼ਟਰਪਤੀ ਜਰਦਾਰੀ, ਪੀਪੀਪੀ ਨੇਤਾਵਾਂ ਦੀ ਵਿਦੇਸ਼ ਯਾਤਰਾ 'ਤੇ ਰੋਕ ਕਾਇਮ
ਪਾਕਿਸਤਾਨ ਸਰਕਾਰ ਨੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ, ਉਨ੍ਹਾਂ ਦੇ ਬੇਟੇ ਬਿਲਾਵਲ ਭੁੱਟੋ ਜਰਦਾਰੀ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਸਮੇਤ ਪਾਕਿਸਤਾਨ ...
ਦਨੀਆਂ 'ਚ ਪਹਿਲੀ ਵਾਰ ਰੋਬੋਟ ਦੀ ਮਦਦ ਨਾਲ ਹੋਇਆ ਬੱਚੇਦਾਨੀ ਦਾ ਟ੍ਰਾਂਸਪਲਾਂਟ, ਔਰਤ ਹੋਈ ਗਰਭਵਤੀ
ਡਾਕਟਰਾਂ ਮੁਤਾਬਕ ਸਰਜੀਕਲ ਰੋਬੋਟ ਦੀ ਵਰਤੋਂ ਰਾਹੀ ਦਾਨਦਾਤਾ ਅਤੇ ਪ੍ਰਾਪਤਕਰਤਾ ਦੋਹਾਂ ਔਰਤਾਂ ਦਾ ਆਪ੍ਰੇਸ਼ਨ ਸੌਖੇ ਤਰੀਕੇ ਨਾਲ ਹੋ ਜਾਂਦਾ ਹੈ ।
ਪਾਕਿਸਤਾਨ ਦੀ ਅਦਾਲਤ ਸ਼ਰੀਫ ਦੀ ਅਪੀਲ 'ਤੇ 21 ਜਨਵਰੀ ਨੂੰ ਕਰੇਗੀ ਸੁਣਵਾਈ
ਪਾਕਿਸਤਾਨ ਦੀ ਇਕ ਅਦਾਲਤ ਨੇ ਅਲ - ਅਜੀਜ਼ੀਆ ਸਟੀਲ ਮਾਮਲੇ ਵਿਚ ਅਪਣੀ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਪੂਰਵ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਪੀਲ...
ਮੈਕਸੀਕੋ ਕੰਧ ਵਿਵਾਦ : ਟਰੰਪ ਨੇ ਕਿਹਾ ਅਮਰੀਕਾ 'ਚ ਰਾਸ਼ਟਰੀ ਐਮਰਜੈਂਸੀ ਲਗਣਾ ਲਗਭਗ ਤੈਅ
ਪਿਛਲੇ ਹਫਤੇ ਤੋਂ ਹੀ ਅਮਰੀਕਾ ਮੈਕਸੀਕੋ ਸਰਹੱਦ 'ਤੇ ਕੰਧ ਦੀ ਉਸਾਰੀ ਲਈ ਫੰਡ ਨਾ ਮਿਲਣ 'ਤੇ ਦੇਸ਼ ਵਿਚ ਰਾਸ਼ਟਰੀ ਐਮਰਜੈਂਸੀ ਦੀ ਚਿਤਾਵਨੀ ਦੇ ਰਹੇ ਹਨ।
ਹੱਬਲ ਟੈਲੀਸਕੋਪ ਦੇ ਆਧਨਿਕ ਕੈਮਰੇ 'ਚ ਤਕਨੀਕੀ ਖਰਾਬੀ, ਨਹੀਂ ਮਿਲਣਗੀਆਂ ਬ੍ਰਾਹਮੰਡ ਦੀਆਂ ਤਸਵੀਰਾਂ
ਹੱਬਲ ਪੁਲਾੜ ਵਿਚ ਸਥਾਪਿਤ ਅਜਿਹਾ ਪ੍ਰਮੁੱਖ ਆਪਟੀਕਲ ਟੈਲੀਸਕੋਪ ਹੈ ਜੋ ਸਾਨੂੰ ਬ੍ਰਾਹਮੰਡ ਦੀਆਂ ਲਗਾਤਾਰ ਤਸਵੀਰਾਂ ਉਪਲਬਧ ਕਰਵਾਉਂਦਾ ਹੈ।
ਇਸ ਲਾਈਟ ਹਾਊਸ ਦੀ ਦੇਖਭਾਲ ਕਰਨ 'ਤੇ ਮਿਲੇਗੀ 92 ਲੱਖ ਰੁਪਏ ਤਨਖਾਹ
ਇਹ ਤਨਖਾਹ ਇਕ ਆਦਮੀ ਨੂੰ ਨਹੀਂ ਮਿਲੇਗੀ, ਸਗੋਂ ਇਸ ਨੂੰ ਦੋ ਲੋਕਾਂ ਵਿਚ ਵੰਡਿਆ ਜਾਵੇਗਾ।
2018 'ਚ 3 ਕਰੋੜ ਤੋਂ ਵੱਧ ਸੈਲਾਨੀ ਪਹੁੰਚੇ ਤਿੱਬਤ
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਾਲ ਸੈਲਾਨੀਆਂ ਦੀ ਗਿਣਤੀ ਚਾਰ ਕਰੋੜ ਨੂੰ ਪਾਰ ਕਰ ਸਕਦੀ ਹੈ।
ਲਾੜੀ ਨੇ ਬੀਮਾਰ ਪਿਤਾ ਨਾਲ ਕੀਤਾ ਡਾਂਸ, ਵੀਡੀਓ ਵਾਇਰਲ
ਅਲਬਾਮਾ ਦੀ ਇਕ ਲਾੜੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕਰੀਬ 3.29 ਮਿੰਟ ਦੀ ਕਲਿੱਪ ਨੂੰ ਵੇਖਣ ਵਾਲੇ ਭਾਵੁਕ ਹੋ ਰਹੇ ਹਨ ਅਤੇ ਲਾੜੀ ਅਤੇ ਉਸ ਦੇ ...