ਕੌਮਾਂਤਰੀ
ਉੱਤਮ ਢਿੱਲੋਂ ਫ਼ੈਡਰਲ ਏਜੰਸੀ ਦੇ ਨਵੇਂ ਮੁਖੀ ਬਣੇ
ਵ੍ਹਾਈਟ ਹਾਊਸ ਦੇ ਸੀਨੀਅਰ ਵਕੀਲ ਭਾਰਤੀ ਮੂਲ ਦੇ ਅਮਰੀਕੀ ਉੱਤਮ ਢਿੱਲੋਂ ਨੂੰ ਡਰੱਗ ਇਨਫੋਰਸਮੈਂਟ ਏਜੰਸੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ
ਕੈਨੇਡੀਅਨ ਗ਼ਦਰੀ ਯੋਧਿਆਂ ਦੀ ਗੈਲਰੀ ਦਾ ਉਦਘਾਟਨ
ਕੈਨੇਡਾ ਦੇ ਸੂਰਬੀਰ ਸਿੱਖ ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਮਰਪਤ ਗੈਲਰੀ ਦਾ ਉਦਘਾਟਨ ਕੈਨੇਡਾ ਦੇ 151ਵੇਂ ਦਿਵਸ.........
ਮਿਸ ਯੂਨੀਵਰਸ ਮੁਕਾਬਲੇ 'ਚ ਹਿੱਸਾ ਲਵੇਗੀ ਸਮਲਿੰਗੀ ਮਾਡਲ
ਸਪੇਨ ਦੀ ਮਾਡਲ ਐਂਜਲਾ ਪੋਨਸ ਨੇ ਇਤਿਹਾਸ ਰਚ ਦਿਤਾ ਹੈ। ਉਹ ਮਿਸ ਯੂਨੀਵਰਸ ਮੁਕਾਬਲੇ 'ਚ ਕਿਸੇ ਵੀ ਦੇਸ਼ ਵਲੋਂ ਨੁਮਾਇੰਦਗੀ ਕਰਨ ਵਾਲੀ ਪਹਿਲੀ ਸਮਲਿੰਗੀ ਹੋਵੇਗੀ.......
ਥਾਈਲੈਂਡ : ਗੁਫ਼ਾ 'ਚ ਪਾਣੀ ਵਧਣ ਦਾ ਖ਼ਤਰਾ
ਥਾਈਲੈਂਡ ਦੀ ਥੈਮ ਲੁਆਂਗ ਗੁਫ਼ਾ 'ਚ 11 ਦਿਨ ਤੋਂ ਫਸੇ ਜੂਨੀਅਰ ਫ਼ੁਟਬਾਲ ਟੀਮ ਦੇ 12 ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਤਕ ਰਾਹਤ ਸਮਗਰੀ ਪਹੁੰਚਾ ਦਿਤੀ ਗਈ ਹੈ.........
ਰੂਸੀ ਹਮਲੇ 'ਚ ਬਗ਼ਦਾਦੀ ਦਾ ਬੇਟਾ ਹਲਾਕ
ਸੀਰੀਆ ਦੇ ਹੋਮਸ ਸੂਬੇ 'ਚ ਜਿਹਾਦੀਆਂ ਦੇ ਹਮਲੇ ਦੌਰਾਨ ਇਸਲਾਮਿਕ ਸਟੇਟ ਮੁਖੀ ਅਬੂ ਬਕਰ ਅਲ-ਬਗ਼ਦਾਦੀ ਦਾ ਬੇਟਾ ਹੁਦਾਫ਼ਾਹ ਅਲ-ਬਦਰੀ ਮਾਰਿਆ ਗਿਆ। ਆਈ.ਐਸ..........
ਵਿਵਾਦਿਤ ਇਸਲਾਮੀਕ ਬੁਲਾਰੇ ਜ਼ਾਕਿਰ ਨਾਇਕ ਨੇ ਭਾਰਤ ਪਰਤਣ ਦੀਆਂ ਖ਼ਬਰਾਂ ਨੂੰ ਦੱਸਿਆ ਝੂਠਾ
ਪਣੇ ਭੜਕਾਊ ਭਾਸ਼ਣਾਂ ਲਈ ਚਰਚਾ 'ਚ ਰਹਿਣ ਵਾਲੇ ਵਿਵਾਦਿਤ ਬੁਲਾਰੇ ਜ਼ਾਕਿਰ ਨਾਇਕ ਭਾਰਤ ਵਾਪਸ ਆ ਰਿਹਾ ਰਿਹਾ ਹੈ
ਅਮੀਰਾਤ ਏਅਰਲਾਈਨਜ਼ 'ਚ ਹੁਣ ਨਹੀਂ ਮਿਲੇਗਾ 'ਹਿੰਦੂ ਖਾਣਾ'
ਮੰਨੀ ਪ੍ਰਮੰਨੀ ਏਅਰਲਾਈਨ ਅਮੀਰਾਤ ਨੇ ਫਲਾਈਟ ਵਿਚ ਖਾਣੇ ਦੀ ਸੂਚੀ ਵਿਚੋਂ 'ਹਿੰਦੂ ਖਾਣੇ' ਨੂੰ ਹਟਾ ਦਿਤਾ ਹੈ। ਦੁਬਈ ਅਧਾਰਤ ਏਅਰਲਾਈਨ ਨੇ ਕਿਹਾ ਕਿ ਇਹ ਫ਼ੈਸਲਾ...
ਅਮਰੀਕਾ 'ਚ ਭਾਰਤੀ ਇੰਜੀਨੀਅਰ ਦੀ ਮੌਤ
ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਪ੍ਰਸਿੱਧ ਏਲਕ ਰਿਵਰ ਫਾਲਜ਼ 'ਚ ਡੁੱਬਣ ਕਾਰਨ 32 ਸਾਲਾ ਭਾਰਤੀ ਸਾਫ਼ਟਵੇਅਰ ਇੰਜੀਨੀਅਰ ਦੀ ਮੌਤ ਹੋ ਗਈ। 'ਆਵੇਰੀ ...
ਭੂ-ਮੱਧ ਸਾਗਰ 'ਚ 63 ਸ਼ਰਨਾਰਥੀ ਲਾਪਤਾ
ਲੀਬੀਆ ਦੀ ਸਮੁੰਦਰੀ ਫ਼ੌਜ ਦੇ ਇਕ ਬੁਲਾਰੇ ਨੇ ਦਸਿਆ ਕਿ ਇਕ ਕਿਸ਼ਤੀ ਡੁੱਬਣ ਕਾਰਨ 63 ਸ਼ਰਨਾਰਥੀ ਲਾਪਤਾ ਹਨ। ਬੁਲਾਰੇ ਨੇ ਬਚਾਏ ਗਏ ਲੋਕਾਂ ਦੇ ਹਵਾਲੇ ਤੋਂ ਇਹ...
ਪਾਕਿ ਚੋਣਾਂ : 11,855 ਉਮੀਦਵਾਰ ਮੈਦਾਨ 'ਚ ਨਿੱਤਰੇ
ਪਾਕਿਸਤਾਨ ਦੀ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਦੀਆਂ 849 ਸੀਟਾਂ 'ਤੇ 11,855 ਉਮੀਦਵਾਰ ਮੈਦਾਨ 'ਚ ਹਨ। ਇਥੇ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ...