ਕੌਮਾਂਤਰੀ
ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀਆਂ ਘਟੀ
ਟਰੰਪ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਆਈ ਗਿਰਾਵਟ
ਪਾਕਿਸਤਾਨ 'ਚ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਗ੍ਰਿਫ਼ਤਾਰ, ਗ੍ਰਿਫ਼ਤਾਰੀ ਦੌਰਾਨ ਦੀ ਪਹਿਲੀ ਤਸਵੀਰ
ਥਾਣਾ ਸਦਰ ਨਨਕਾਣਾ ਸਾਹਿਬ 'ਚ ਪੁੱਛਗਿੱਛ ਲਈ ਰੱਖਿਆ, ਪਤੀ ਨਾਸਿਰ ਨੂੰ ਵੀ ਕੀਤਾ ਕਾਬੂ
ਬੰਗਲਾਦੇਸ਼ ਨੇ ਹਿੰਦੂ ਆਗੂ ਦੇ ਚੋਣਾਂ ਲੜਨ ਉਤੇ ਲਗਾਈ ਪਾਬੰਦੀ
ਸ਼ੇਖ ਹਸੀਨਾ ਦੀ ਸੀਟ ਲਈ ਗੋਬਿੰਦ ਦੀ ਨਾਮਜ਼ਦਗੀ ਰੱਦ
ਵੈਨੇਜ਼ੁਏਲਾ 'ਤੇ ਅਮਰੀਕੀ ਫੌਜੀ ਕਾਰਵਾਈ ਤੋਂ ਬਾਅਦ UNSC ਨੇ ਬੁਲਾਈ ਐਮਰਜੰਸੀ ਬੈਠਕ
ਰਾਸ਼ਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫ਼ਤਾਰੀ ਨਾਲ ਵਧਿਆ ਤਣਾਅ
ਨਾਈਜੀਰੀਆ 'ਚ ਬੰਦੂਕਧਾਰੀਆਂ ਨੇ 30 ਲੋਕਾਂ ਦੀ ਕੀਤੀ ਹੱਤਿਆ ਤੇ ਕਈਆਂ ਨੂੰ ਕੀਤਾ ਅਗਵਾ
ਕਾਸੁਆਨ ਦਾਜੀ ਪਿੰਡ 'ਤੇ ਬੰਦੂਕਧਾਰੀਆਂ ਨੇ ਕੀਤਾ ਸੀ ਹਮਲਾ : ਪੁਲਿਸ ਬੁਲਾਰਾ
ਅਮਰੀਕਾ ਨੇ ਉਪ-ਰਾਸ਼ਟਰਪਤੀ ਡੇਲਸੀ ਰੋਡਰੀਗਜ਼ ਨੂੰ ਬਣਾਇਆ ਵੈਨੇਜ਼ੂਏਲਾ ਦਾ ਅੰਤਰਿਮ ਰਾਸ਼ਟਰਪਤੀ
ਮਾਦੂਰੋ ਖ਼ਿਲਾਫ਼ ਮੈਨਹੈਟਨ ਦੀ ਫੈਡਰਲ ਕੋਰਟ 'ਚ ਚੱਲਗੇ ਡਰੱਗਜ਼ ਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਮਾਮਲਿਆਂ ਦਾ ਮੁਕੱਦਮਾ
ਗ੍ਰੇਵਸੈਂਡ ਗੁਰਦੁਆਰਾ ਸਾਹਿਬ 'ਚ ਹੰਗਾਮਾ, 4 ਲੋਕ ਗ੍ਰਿਫ਼ਤਾਰ
ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਸਥਾਨਕ ਭਾਈਚਾਰੇ ਨੇ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ
ਰਾਸ਼ਟਰਪਤੀ ਡੋਨਲਡ ਟਰੰਪ ਦਾ ਵੱਡਾ ਐਲਾਨ, 'ਅਮਰੀਕਾ ਚਲਾਵੇਗਾ ਵੈਨੇਜ਼ੁਏਲਾ ਦਾ ਸ਼ਾਸਨ'
‘ਨਵੀਂ ਸਰਕਾਰ ਬਣਨ ਤੱਕ ਵੈਨੇਜ਼ੁਏਲਾ 'ਤੇ ਅਮਰੀਕਾ ਦਾ ਰਹੇਗਾ ਕਬਜ਼ਾ
2025 ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਚੀਨ ਵਿੱਚ 65 ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ
58 ਸੀਨੀਅਰ ਅਧਿਕਾਰੀਆਂ ਨਾਲੋਂ 12 ਪ੍ਰਤੀਸ਼ਤ ਵੱਧ ਸੀ।
ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਏਅਰ ਇੰਡੀਆ ਨੂੰ ਦਿੱਤੀ ਚਿਤਾਵਨੀ
ਡਿਊਟੀ ਦੌਰਾਨ ਪਾਇਲਟ ਸ਼ਰਾਬ ਦਾ ਸੇਵਨ ਨਾ ਕਰੇ