ਕੌਮਾਂਤਰੀ
ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਨੇ ਭਾਰਤ ਆਉਣ ਤੋਂ ਕੀਤਾ ਇਨਕਾਰ: ਸੂਤਰ
ਭਾਰਤ 'ਚ ਆਪਣੀ ਜਾਨ ਨੂੰ ਦੱਸਿਆ ਖ਼ਤਰਾ
ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਪਤੀ ਸਣੇ ਗ੍ਰਿਫ਼ਤਾਰ
ਪਾਕਿ ਅਦਾਲਤ ਨੇ ਵਾਪਸ ਭੇਜਣ ਦੇ ਦਿੱਤੇ ਹੁਕਮ
Editorial: ਸਾਰੇ ਸੰਸਾਰ ਲਈ ਖ਼ਤਰਾ ਹੈ ਅਮਰੀਕੀ ਧੌਂਸਵਾਦ
ਅਮਰੀਕੀ ਕਾਰਵਾਈ ਨਿੰਦਾਜਨਕ ਹੈ।
ਨਾਈਜੀਰੀਆ ਵਿਚ 22 ਭਾਰਤੀ ਹਿਰਾਸਤ ਅਧੀਨ, 31 ਕਿਲੋਗ੍ਰਾਮ ਕੋਕੀਨ ਹੋਈ ਸੀ ਬਰਾਮਦ
ਹਿਰਾਸਤ ਵਿਚ ਲਏ ਗਏ ਲੋਕਾਂ ਵਿਚ ਜਹਾਜ਼ ਦੇ ਮਾਲਕ ਸ਼ਰਮਾ ਸ਼ਸ਼ੀ ਭੂਸ਼ਣ ਅਤੇ ਚਾਲਕ ਦਲ ਦੇ 21 ਹੋਰ ਮੈਂਬਰ ਸ਼ਾਮਲ ਹਨ
ਬਰਤਾਨੀਆਂ ਦੀ ਗੈਰਕਾਨੂੰਨੀ ਪਰਵਾਸ ਉਤੇ ਨਵੀਂ ਕਾਰਵਾਈ, ਗ਼ੈਰਕਾਨੂੰਨੀ ਪ੍ਰਵਾਸੀਆਂ ਤੋਂ ਫੋਨ, ਸਿਮ ਕਾਰਡ ਜ਼ਬਤ ਕਰਨੇ ਕੀਤੇ ਸ਼ੁਰੂ
ਨਵੀਆਂ ਸ਼ਕਤੀਆਂ ਤਹਿਤ ਮੋਬਾਇਲ ਫੋਨ ਅਤੇ ਲੁਕਵੇਂ ਸਿਮ ਕਾਰਡ ਜ਼ਬਤ ਕੀਤੇ ਜਾ ਸਕਦੇ ਹਨ
ਬੰਗਲਾਦੇਸ਼ 'ਚ ਹਿੰਦੂ ਪੱਤਰਕਾਰ ਦਾ ਕਤਲ
ਬੈਰਾਗੀ ਕੋਪਾਲੀਆ ਬਜ਼ਾਰ ਵਿਚ ਆਈਸ ਫੈਕਟਰੀ ਚਲਾਉਂਦਾ ਸੀ ਅਤੇ ‘ਦੈਨਿਕ ਬੀ ਡੀ ਖ਼ਬਰ' ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਸੀ
ਭਾਰਤੀ ਰਾਜਦੂਤ ਨੂੰ ਰੂਸ ਤੋਂ ਤੇਲ ਖਰੀਦ ਘਟਾਉਣ ਬਾਰੇ ਸੂਚਿਤ ਕੀਤਾ ਗਿਆ: ਅਮਰੀਕੀ ਸੈਨੇਟਰ
500 ਪ੍ਰਤੀਸ਼ਤ ਡਿਊਟੀ ਲਗਾਉਣ ਦਾ ਪ੍ਰਸਤਾਵ
ਨਾਈਜੀਰੀਆਈ ਏਜੰਸੀ ਨੇ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ 'ਚ 22 ਭਾਰਤੀਆਂ ਨੂੰ ਹਿਰਾਸਤ 'ਚ ਲਿਆ
ਜਹਾਜ਼ ਤੋਂ 31.5 ਕਿਲੋਗ੍ਰਾਮ ਕੋਕੀਨ ਜ਼ਬਤ ਕਰਨ ਦੇ ਸਬੰਧ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਆਈਈਡੀ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ
ਡਾ. ਕਿਫਾਯਤ ਬੇਟਾਨੀ ਨੇ ਕਿਹਾ ਕਿ ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।
ਅਮਰੀਕਾ 'ਚ 2 ਜਨਵਰੀ ਨੂੰ ਗੁੰਮ ਹੋਈ ਭਾਰਤੀ ਮਹਿਲਾ ਨਿਕਿਤਾ ਗੋਡੀਸ਼ਾਲਾ ਦੀ ਹੋਈ ਮੌਤ
ਪ੍ਰੇਮੀ ਅਰਜਨ ਸ਼ਰਮਾ ਦੇ ਅਪਾਰਟਮੈਂਟ 'ਚੋਂ ਮਿਲੀ ਮ੍ਰਿਤਕਾ ਦੀ ਲਾਸ਼