ਕੌਮਾਂਤਰੀ
Italy Accident News: ਇਟਲੀ 'ਚ ਸੜਕ ਹਾਦਸੇ 'ਚ ਦੋ ਭਾਰਤੀ ਨਾਗਰਿਕਾਂ ਦੀ ਮੌਤ
Italy Accident News: ਇਸ ਹਾਦਸੇ 'ਚ ਬੱਚਿਆਂ ਸਮੇਤ 5 ਲੋਕ ਜਖ਼ਮੀ ਵੀ ਹੋਏ ਹਨ।
ਰੂਸ ਨੇ ਯੂਕਰੇਨ ਦੇ ਰੇਲਵੇ ਸਟੇਸ਼ਨ 'ਤੇ ਕੀਤਾ ਹਮਲਾ
ਹਮਲੇ 'ਚ 30 ਲੋਕ ਜ਼ਖਮੀ
Donald Trump ਸਰਕਾਰ ਨੇ ਅਮਰੀਕੀ ਫ਼ੌਜ 'ਚ ਜਵਾਨਾਂ ਦੇ ਦਾੜ੍ਹੀ ਰੱਖਣ 'ਤੇ ਲਾਈ ਪਾਬੰਦੀ
ਸਿੱਖ ਅਤੇ ਮੁਸਲਮਾਨ ਫ਼ੌਜੀ ਜਵਾਨਾਂ 'ਚ ਪਾਈ ਜਾ ਰਹੀ ਚਿੰਤਾ
Canada ਵਿਚ ਮ੍ਰਿਤਕ ਮਿਲੇ 100 ਹਿਰਨਾਂ ਦੀ ਬਰਾਮਦਗੀ
ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
Trump Issues Ultimatum to Hamas “ਐਤਵਾਰ ਤਕ ਸਮਝੌਤਾ ਕਰੋ, ਨਹੀਂ ਤਾਂ ਨਰਕ ਦਾ ਸਾਹਮਣਾ ਕਰੋ”
ਟਰੰਪ ਨੇ ਹਮਾਸ ਨੂੰ ਜਾਰੀ ਕੀਤਾ ਅਲਟੀਮੇਟਮ
Canada News: ਕੈਨੇਡਾ 'ਚ ਭਾਰਤੀ ਫ਼ਿਲਮਾਂ 'ਤੇ ਲੱਗੀ ਰੋਕ, ਹਿੰਸਕ ਘਟਨਾਵਾਂ ਕਰ ਕੇ ਸਕਰੀਨਿੰਗ 'ਤੇ ਲਾਈ ਪਾਬੰਦੀ
Canada News: ਜੋ ਲੋਕ ਪਹਿਲਾਂ ਹੀ ਟਿਕਟਾਂ ਬੁੱਕ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਫੰਡ ਦਿਤਾ ਜਾ ਰਿਹਾ ਹੈ।
Britain Golden Ticket News: ਬਰਤਾਨੀਆ 'ਚ ਰਫ਼ਿਊਜੀਆਂ ਨੂੰ ਨਹੀਂ ਮਿਲੇਗੀ ‘ਗੋਲਡਨ ਟਿਕਟ'
Britain Golden Ticket News: ਯੂ.ਕੇ ਆਉਣਾ ਹੈ ਤਾਂ ਸਾਡੇ ਸਮਾਜ 'ਚ ਯੋਗਦਾਨ ਪਾਉਣਾ ਪਵੇਗਾ : ਕੀਰ ਸਟਾਰਮਰ
US News: ਅਮਰੀਕਾ ਨੇ 100 ਹੋਰ ਗ਼ੈਰ ਪ੍ਰਵਾਸੀਆਂ ਨੂੰ ਕਢਿਆ
100 ਇਰਾਨੀਆਂ ਨੂੰ ਲੁਈਸਿਆਨਾ ਤੋਂ ਇਕ ਸਪੈਸ਼ਲ ਫ਼ਲਾਈਟ ਰਾਹੀਂ ਕਤਰ ਰਾਹੀਂ ਇਰਾਨ ਪਹੁੰਚਾਇਆ ਗਿਆ
ਮਾਨਚੈਸਟਰ 'ਚ ਅਤਿਵਾਦੀ ਹਮਲਾ: ਯਹੂਦੀਆਂ ਦੇ ਪਵਿੱਤਰ ਦਿਹਾੜੇ ਮੌਕੇ ਪ੍ਰਾਰਥਨਾ ਸਥਾਨ ਉਤੇ ਹਮਲੇ 'ਚ 2 ਮੌਤਾਂ, ਹਮਲਾਵਰ ਵੀ ਹਲਾਕ
ਮੈਟਰੋਪੋਲੀਟਨ ਪੁਲਿਸ ਅਤਿਵਾਦ-ਵਿਰੋਧੀ ਕਮਾਂਡ ਨੇ ਬਾਅਦ ਵਿਚ ਪੁਸ਼ਟੀ ਕੀਤੀ ਕਿ ਦੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਬੀਬੀ ਜਗੀਰ ਕੌਰ ਦਾ ਇਟਲੀ ਪਹੁੰਚਣ 'ਤੇ ਹੋਇਆ ਨਿੱਘਾ ਸਵਾਗਤ
ਕਿਹਾ : ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਪਵੇਗਾ