ਕੌਮਾਂਤਰੀ
ਜਪਾਨ 'ਚ ਭੂਚਾਲ ਦੇ ਲੱਗੇ ਝਟਕੇ
6.7 ਤੀਬਰਤਾ ਕੀਤੀ ਗਈ ਦਰਜ
Brazil Storm: ਬ੍ਰਾਜ਼ੀਲ ਵਿੱਚ ਤੂਫ਼ਾਨ ਨੇ ਮਚਾਈ ਤਬਾਹੀ, ਛੇ ਲੋਕਾਂ ਦੀ ਹੋਈ ਮੌਤ, 700 ਤੋਂ ਵੱਧ ਜ਼ਖ਼ਮੀ
Brazil Storm: ਤੇਜ਼ ਹਵਾਵਾਂ ਵਿਚ ਲੋਕਾਂ ਦੇ ਘਰਾਂ ਦੀਆਂ ਉੱਡੀਆਂ ਛੱਤਾਂ
America Shutdown News: ਸ਼ਟਡਾਊਨ ਨੇ ਅਮਰੀਕੀ ਉਡਾਣ ਕੀਤੀ ਸ਼ਟਅਪ, ਅਮਰੀਕੀ ਹਵਾਈ ਅੱਡਿਆਂ 'ਤੇ 5 ਹਜ਼ਾਰ ਤੋਂ ਵੱਧ ਉਡਾਣਾਂ ਰੱਦ
America Shutdown News: ਅਮਰੀਕਾ ਵਿਚ ਸ਼ਟਡਾਊਨ ਹੋਇਆਂ 38 ਦਿਨ ਹੋ ਗਏ ਹਨ
‘ਬਰਤਾਨੀਆਂ ਨੇ ਨਿੱਝਰ ਕਤਲ ਦੀ ਖੁਫੀਆ ਜਾਣਕਾਰੀ ਕੈਨੇਡਾ ਨੂੰ ਸੌਂਪੀ ਸੀ', ਦਸਤਾਵੇਜ਼ੀ ਫ਼ਿਲਮ 'ਚ ਹੋਇਆ ਨਵਾਂ ਪ੍ਰਗਟਾਵਾ
ਬਰਤਾਨਵੀ ਜਾਸੂਸਾਂ ਵਲੋਂ ‘ਇੰਟਰਸੈਪਟ ਕੀਤੀ ਕਾਲ' ਕੈਨੇਡਾ ਨੂੰ ਦਿਤੀ ਗਈ ਸੀ
ਪੂਰਬੀ ਯੂਕਰੇਨ ਵਿੱਚ ਰੂਸੀ ਡਰੋਨ ਹਮਲੇ ਵਿੱਚ ਤਿੰਨ ਦੀ ਮੌਤ, 12 ਜ਼ਖ਼ਮੀ
ਇਹ ਹਮਲਾ ਯੂਕਰੇਨ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਡਨੀਪਰੋ ਵਿੱਚ ਹੋਇਆ
ਇਜ਼ਰਾਈਲ-ਹਮਾਸ ਯੁੱਧ ਵਿੱਚ 69,000 ਤੋਂ ਵੱਧ ਫਲਸਤੀਨੀ ਮਾਰੇ ਗਏ: ਸਿਹਤ ਅਧਿਕਾਰੀ
170,685 ਲੱਖ ਰੁਪਏ ਜ਼ਖਮੀ
ਟਰੰਪ ਨੇ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੇ ਬਾਈਕਾਟ ਦਾ ਕੀਤਾ ਐਲਾਨ
G-20 ਸੰਮੇਲਨ ਵਿੱਚ ਕੋਈ ਵੀ ਅਮਰੀਕੀ ਸਰਕਾਰੀ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ।
Kapil Sharma ਦੇ ਕੈਫ਼ੇ 'ਤੇ ਫਾਇਰਿੰਗ ਕਰਨ ਵਾਲੇ 3 ਮੁਲਜ਼ਮਾਂ ਨੂੰ Canada ਵਿਚੋਂ ਕੱਢਿਆ
ਕੈਨੇਡਾ ਵਿਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਬਣਾ ਰਹੇ ਸੀ ਨਿਸ਼ਾਨਾ
ਰਾਸ਼ਟਰਪਤੀ ਟਰੰਪ ਦਾ ਨਵਾਂ ਫ਼ਰਮਾਨ, ਹੁਣ ਇਹ ਲੋਕ ਨਹੀਂ ਆ ਸਕਦੇ ਅਮਰੀਕਾ, ਰੱਦ ਹੋ ਸਕਦਾ ਵੀਜ਼ੇ!
ਟਰੰਪ ਪ੍ਰਸ਼ਾਸਨ ਮੁਤਾਬਕ ਬਿਮਾਰ ਲੋਕਾਂ ਨਾਲ ਦੇਸ਼ 'ਤੇ ਵਧ ਰਿਹਾ ਵਿੱਤੀ ਬੋਝ
ਕੈਨੇਡਾ: ਸਿੱਖ ਨਸਲਕੁਸ਼ੀ ਦੇ ਰੋਸ ਵਜੋਂ 7 ਦਿਨਾਂ ਤੋਂ ਝੁਕੇ ਨੇ ਬਰੈਂਪਟਨ ਸਿਟੀ ਕੌਂਸਲ ਦੇ ਝੰਡੇ
ਪੂਰਾ ਹਫਤਾ ਸਿੱਖ ਨਸਲਕੁਸ਼ੀ ਦੇ ਨਾਂਅ ਤੋਂ ਮਨਾਉਣ ਦਾ ਐਲਾਨ