ਕੌਮਾਂਤਰੀ
ਪਤੰਜਲੀ ਨੇ ਸਿਰਫ਼ ਇਕ ਦਿਨ ਬਾਅਦ ਪਲੇ ਸਟੋਰ ਤੋਂ ਹਟਾਇਆ ਕਿਮਬੋ’ ਐਪ
ਐਪ ਪੇਸ਼ ਕਰਨ ਦੇ ਇਕ ਦਿਨ ਬਾਅਦ ਇਹ ਕਦਮ ਚੁੱਕਦੇ ਹੋਏ ਕੰਪਣੀ ਨੇ ਕਿਹਾ ਕਿ ਇਸ ਨੂੰ ਸਿਰਫ਼ ਇਕ ਦਿਨ ਲਈ ਪ੍ਰੀਖਿਆ ਦੇ ਤੌਰ ਉਤੇ ਜਾਰੀ ਕੀਤਾ ਗਿਆ ਸੀ
ਅਮਰੀਕਾ ਨੇ ਯੂਰੋਪ, ਕੈਨੇਡਾ, ਮੈਕਸੀਕੋ ਤੋਂ ਦਰਾਮਦ ਸਟੀਲ, ਅਲਮੀਨੀਅਮ 'ਤੇ ਡਿਊਟੀ 'ਚ ਛੋਟ ਖ਼ਤਮ ਕੀਤੀ
ਯੂਰੋਪੀਅਨ ਯੂਨੀਅਨ, ਕੈਨੇਡਾ ਅਤੇ ਮੈਕਸੀਕੋ ਨੇ ਇਸ ਉਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿਤੀ ਹੈ
ਵਾਇਨਸਟੀਨ ਉਤੇ ਬਲਾਤਕਾਰ ਅਤੇ ਯੋਨ ਦੇ ਇਲਜ਼ਾਮ 'ਚ ਦੋਸ਼ੀ ਕਰਾਰ
ਹਾਲੀਵੁਡ 'ਚ ਬਦਨਾਮੀ ਦਾ ਸਾਹਮਣਾ ਕਰ ਰਹੇ ਫ਼ਿਲਮਕਾਰ ਹਾਰਵੇ ਵਾਇਨਸਟੀਨ 'ਤੇ ਮੈਨਹੱਟਨ ਗਰੈਂਡ ਜੂਰੀ ਨੇ ਅੱਜ ਬਲਾਤਕਾਰ ਅਤੇ ਯੋਨ ਦੋਸ਼ ਦੇ ਇਲਜ਼ਾਮ ਤੈਅ ਕੀਤੇ। ਇਲਜ਼ਾਮ ਤੈਅ...
ਮਲੇਸ਼ੀਆ ਪਹੁੰਚੇ ਮੋਦੀ, ਪ੍ਰਧਾਨ ਮੰਤਰੀ ਮਹਾਤੀਰ ਨਾਲ ਕਰਨਗੇ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੇਸ਼ੀਆ ਪਹੁੰਚ ਚੁੱਕੇ ਹਨ। ਇੱਥੇ ਮੋਦੀ ਦੇਸ਼ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਨਾਲ ਮੁਲਾਕਾਤ ਕਰਨਗੇ।
ਸਿੱਖਾਂ ਦੀ ਸੁਰੱਖਿਆ ਲਈ ਪਾਕਿ ਸਰਕਾਰ ਉਤੇ ਦਬਾਅ ਪਾਇਆ ਜਾਵੇ : ਭਾਈ ਸਰਵਣ ਸਿੰਘ
ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਇਕ ਸਿੱਖ ਵਪਾਰੀ ਚਰਨਜੀਤ ਸਿੰਘ, ਜੋ ਕਿ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਵੀ ਸਨ, ਨੂੰ ਉਨ੍ਹਾਂ ਦੀ ਦੁਕਾਨ ਦੇ ਅੰਦਰ...
ਚਸ਼ਮਾ ਲਾਉਣ ਵਾਲੇ ਹੁੰਦੇ ਨੇ ਵਧੇਰੇ ਚੁਸਤ: ਅਧਿਐਨ
ਐਡਿਨਬਰਗ ਯੂਨੀਵਰਸਿਟੀ ਦੇ ਖ਼ੋਜ ਕਰਤਾਵਾਂ ਨੇ ਪਾਇਆ ਕਿ ਜ਼ਿਆਦਾ ਚੁਸਤ ਲੋਕਾਂ ਵਿਚ ਅਜਿਹੇ ਜੀਨ ਪਾਏ ਜਾਣ ਦੀ ਸੰਭਾਵਨਾ 30 ਫੀਸਦੀ ਤੱਕ ਜ਼ਿਆਦਾ ਹੁੰਦੀ ਹੈ
ਐੱਚ-1ਬੀ ਵੀਜ਼ਾ 'ਚ ਧੋਖਾਧੜੀ ਦੀਆਂ ਅਮਰੀਕਾ ਨੂੰ 5,000 ਸ਼ਿਕਾਇਤਾਂ ਮਿਲੀਆਂ'
ਐੱਚ-1ਬੀ ਵੀਜ਼ਾ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਵਿਚ ਬਹੁਤ ਲੋਕਪ੍ਰਿਅ ਹੈ ਜਿਸ ਵਿਚ ਆਈ ਟੀ ਵਰਗੇ ਪੇਸ਼ੇ ਸ਼ਾਮਲ ਹਨ
ਏਅਰ ਇੰਡੀਆ ਦੇ ਪਾਇਲਟ ਦੀ ਸਾਊਦੀ ਅਰਬ ਦੇ ਹੋਟਲ 'ਚ ਮਿਲੀ ਲਾਸ਼
ਚਾਲਕ ਦਲ ਦੇ ਸੂਤਰਾਂ ਦੇ ਮੁਤਾਬਕ ਰਿਤਵਿਕ ਤਿਵਾਰੀ (27) ਦੀ ਹੋਟਲ ਦੇ ਜਿਮ 'ਚ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ
ਬ੍ਰਿਟੇਨ ਵਿਚ ਭਾਰਤੀ ਪ੍ਰਵਾਸੀਆਂ ਨੇ ਕੰਮ ਦੇ ਅਧਿਕਾਰ ਨੂੰ ਬਹਾਲ ਕਰਣ ਦੀ ਕੀਤੀ ਮੰਗ
ਇਨ੍ਹਾਂ ਹੁਨਰਮੰਦ ਪੇਸ਼ੇਵਰਾਂ 'ਚ ਡਾਕਟਰ, ਵਕੀਲ, ਇੰਜੀਨੀਅਰ ਤੇ ਉਦਯੋਗਪਤੀ ਸ਼ਾਮਲ ਹਨ
ਕੈਨੇਡਾ ਰੈਸਟੋਰੈਂਟ ਧਮਾਕੇ ਦੇ ਸ਼ੱਕੀਆਂ 'ਚ ਕਿਸੇ ਔਰਤ ਦੇ ਵੀ ਸ਼ਾਮਲ ਹੋਣ ਦਾ ਸ਼ੱਕ
ਕੈਨੇਡਾ ਦੇ ਸੂਬੇ ਉਂਟਾਰੀਉ ਦੇ ਸ਼ਹਿਰ ਮਿਸੀਸਾਗਾ ਵਿਚ ਭਾਰਤੀ ਰੈਸਟੋਰੈਂਟ ਬਾਂਬੇ ਬੇਲ ਵਿਚ ਬੀਤੇ ਵੀਰਵਾਰ 24 ਮਈ ਨੂੰ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਦੌਰਾਨ ...