ਕੌਮਾਂਤਰੀ
ਬ੍ਰਿਟਿਸ਼ ਕੋਲੰਬੀਆ 'ਚ ਘੱਟੋ ਘੱਟ ਤਨਖ਼ਾਹ ਦਰ ਵਿਚ ਵਾਧਾ
ਘੱਟੋ ਘੱਟ ਤਨਖ਼ਾਹ ਦਰ ਹੁਣ 11.35 ਡਾਲਰ ਪ੍ਰਤੀ ਘੰਟੇ ਦੀ ਬਜਾਏ 12.65 ਡਾਲਰ ਪ੍ਰਤੀ ਘੰਟਾ ਹੋਵੇਗੀ
ਵੈਨਕੂਵਰ ਵਿਚ ਮਈ ਹੁਣ ਤਕ ਇਸ ਸਾਲ ਦਾ ਸਭ ਤੋਂ ਗਰਮ ਮਹੀਨਾ
ਮਈ ਮਹੀਨੇ ਵਰਖਾ ਸਿਰਫ਼ 1.6 ਐਮ ਐਮ ਦਰਜ ਕੀਤੀ ਗਈ ਜੋ ਕਿ 2015 ਦੇ ਰਿਕਾਰਡ ਨੂੰ ਤੋੜਦਿਆਂ ਲਗਭਗ 2.5 ਪੁਆਇੰਟ ਘੱਟ ਹੈ
ਟਰੰਪ ਦੇ ਰਾਜ ਵਿਚ ਬੇਰੋਜ਼ਗਾਰੀ ਦਰ 18 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ
ਮਈ ਵਿਚ 2,23,000 ਨਵੀਆਂ ਨੌਕਰੀਆਂ ਪੈਦਾ ਹੋਇਆਂ
ਭਾਰਤੀ ਮੂਲ ਦੇ ਬੱਚੇ ਨੇ ਅਮਰੀਕਾ 'ਚ ਜਿੱਤੇ 42,000 ਡਾਲਰ
ਭਾਰਤੀਆਂ ਨੇ ਸਮੁੰਦਰੋਂ ਪਾਰ ਸਦਾ ਹੀ ਅਪਣੀ ਪਹਿਚਾਣ ਬਣਾਈ ਹੈ ਅਤੇ ਅਪਣੀਆਂ ਸਫਲਤਾਵਾਂ ਦੇ ਝੰਡੇ ਗੱਡੇ ਹਨ।
ਰਾਜਧ੍ਰੋਹ ਮਾਮਲੇ 'ਚ ਮੁਸ਼ੱਰਫ਼ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਪਾਸਪੋਰਟ ਰੱਦ ਕਰਨ ਦੇ ਆਦੇਸ਼
ਪਛਾਣ ਪੱਤਰ ਅਤੇ ਪਾਸਪੋਰਟ ਰੱਦ ਹੋਣ ਤੋਂ ਬਾਅਦ ਮੁਸ਼ੱਰਫ਼ ਦੇ ਬੈਂਕ ਖ਼ਾਤੇ ਬੰਦ ਹੋ ਜਾਣਗੇ
ਭਾਰਤੀ ਅਮਰੀਕੀ ਰਾਜਨੀਤਕ ਟਿੱਪਣੀਕਾਰ ਨੂੰ ਮਾਫ਼ੀ ਦੇਣਗੇ ਟਰੰਪ
ਟਰੰਪ ਨੇ ਕਿਹਾ ਸਾਡੀ ਸਰਕਾਰ ਉਨ੍ਹਾਂ ਦੇ ਨਾਲ ਬਹੁਤ ਗਲਤ ਤਰੀਕੇ ਨਾਲ ਪੇਸ਼ ਆਈ
ਡੈਨਮਾਰਕ ਚ ਜਨਤਕ ਥਾਵਾਂ 'ਤੇ ਪੂਰੇ ਚਿਹਰੇ ਉਤੇ ਨਕਾਬ ਪਹਿਨਣ 'ਤੇ ਰੋਕ
ਕਾਨੂੰਨ 1 ਅਗਸਤ ਤੋਂ ਪ੍ਰਭਾਵ ਵਿੱਚ ਆ ਜਾਵੇਗਾ
ਕੈਨੇਡਾ ਪਹੁੰਚਣ 'ਤੇ ਅਫਰੀਕਾ, ਕੈਰੇਬੀਅਨ ਤੇ ਮੱਧ ਪੂਰਬੀ ਦੇਸ਼ਾਂ ਦੇ ਲੋਕਾਂ ਦੀ ਹੁੰਦੀ ਹੈ ਦੁਹਰੀ ਜਾਂਚ
ਕੈਨੇਡਾ ਪਹੁੰਚਣ ਵਾਲੇ ਅਫਰੀਕਾ ਅਤੇ ਕੈਰੇਬੀਆਈ ਮੁਲਕਾਂ ਦੇ ਨਾਗਰਿਕਾਂ ਦੀ ਪਿਛਲੇ ਸਾਲ ਵੀ ਕਸਟਮ ਅਧਿਕਾਰੀਆਂ ਵੱਲੋਂ ਵਧੇਰੇ ਜਾਂਚ ਕੀਤੀ ਗਈ
ਭਾਰਤੀ ਮੂਲ ਬਾਇਓਕੈਮਿਸਟ, ਮੇਗਨ ਮਾਰਕਲ ਬ੍ਰਿਟੇਨ ਦੀ ਸਬ ਤੋਂ ਜਿਆਦਾ ਪ੍ਰਭਾਵਸ਼ਾਲੀ ਔਰਤਾਂ ਵਿਚ ਸ਼ੁਮਾਰ
‘ਦ ਵੋਗ 25’ ਸੂਚੀ ਵਿਚ ਪ੍ਰਿਅੰਕਾ ਜੋਸ਼ੀ ਨੂੰ ਉਨ੍ਹਾਂ ਦੀ ਚੰਗੀ ਖ਼ੋਜ ਕਾਰਜਾਂ ਕਰਕੇ ਸ਼ਾਮਿਲ ਕੀਤਾ ਗਿਆ ਹੈ
ਉੱਤਰ ਭਾਰਤ ਵਿਚ ਤੇਜ਼ ਗਰਮੀ, ਰਾਜਸਥਾਨ ਦੇ ਕਈ ਇਲਾਕਿਆਂ 'ਚ ਪਾਰਿਆ 46 ਡਿਗਰੀ ਦੇ ਪਾਰ
ਪੰਜਾਬ ਅਤੇ ਹਰਿਆਣੇ ਦੇ ਸਾਰੇ ਇਲਾਕਿਆਂ ਵਿਚ ਕਾਫ਼ੀ ਤੇਜ ਗਰਮੀ ਪੈ ਰਹੀ ਹੈ