ਕੌਮਾਂਤਰੀ
Donald Trump News: ਇਤਿਹਾਸਕ ਜਿੱਤ 'ਤੇ PM ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਨੂੰ ਦਿੱਤੀ ਵਧਾਈ
Donald Trump News: ਕਿਹਾ- ਮੇਰੇ ਦੋਸਤ ਅਸੀਂ ਆਪਣੇ ਲੋਕਾਂ ਦੀ ਭਲਾਈ, ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਾਂਗੇ
Donald Trump: ''ਅਸੀਂ ਅਮਰੀਕਾ ਵਿਚ ਘੁਸਪੈਠ ਨੂੰ ਰੋਕਾਂਗੇ ਤੇ ਸਰਹੱਦਾਂ ਨੂੰ ਮਜ਼ਬੂਤ ਕਰਾਂਗੇ''-ਜਿੱਤ ਤੋਂ ਬਾਅਦ ਡੋਨਾਲਡ ਟਰੰਪ ਦਾ ਵੱਡਾ ਬਿਆਨ
Donald Trump: ਟਰੰਪ ਨੇ ਆਪਣੇ ਪਹਿਲੇ ਭਾਸ਼ਣ 'ਚ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਕੋਈ ਜੰਗ ਨਹੀਂ ਹੋਵੇਗੀ।
ਇੱਕ ਕੈਸੀਨੋ ਚਲਾਉਣ ਵਾਲਾ ਮੁੜ ਕਿਵੇਂ ਬਣਿਆ ਅਮਰੀਕਾ ਦਾ ਰਾਸ਼ਟਰਪਤੀ, ਪੜ੍ਹੋ ਡੋਨਾਲਡ ਟਰੰਪ ਬਾਰੇ ਕੁਝ ਖਾਸ ਗੱਲਾਂ
ਟਰੰਪ 2017 ਤੋਂ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਸਨ
America Election: ਛੇ ਭਾਰਤੀ ਅਮਰੀਕੀਆਂ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਜਿੱਤੀਆਂ ਚੋਣਾਂ
America Election: ਮੌਜੂਦਾ ਕਾਂਗਰਸ ਵਿੱਚ ਉਨ੍ਹਾਂ ਦੀ ਗਿਣਤੀ ਪੰਜ ਤੋਂ ਵੱਧ ਗਈ ਹੈ
Donald Trump News: ਡੋਨਾਲਡ ਟਰੰਪ ਬਣੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ
Donald Trump News: ਡੋਨਾਲਡ ਟਰੰਪ ਬਣੇ ਅਮਰੀਕਾ ਦੇ ਰਾਸ਼ਟਰਪਤੀ
Attack on Canada Hindu Temple News: ਕੈਨੇਡਾ ਹਿੰਦੂ ਮੰਦਰ 'ਤੇ ਹਮਲੇ ਦਾ ਮਾਮਲਾ, ਪੁਜਾਰੀ ਰਾਜੇਂਦਰ ਪ੍ਰਸਾਦ ਨੂੰ ਕੀਤਾ ਮੁਅੱਤਲ
Attack on Canada Hindu Temple News: ਰਾਜੇਂਦਰ ਪ੍ਰਸਾਦ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਦਾ ਸ਼ੱਕ
Sunita Williams: ਅਮਰੀਕੀ ਚੋਣਾਂ 'ਚ ਪੁਲਾੜ ਤੋਂ ਸੁਨੀਤਾ ਵਿਲੀਅਮਸ ਨੇ ਪਾਈ ਵੋਟ, ਜਾਣੋ ਧਰਤੀ ਤੋਂ ਬਾਹਰ ਕਿਵੇਂ ਹੁੰਦੀ ਹੈ ਵੋਟਿੰਗ
Sunita Williams: ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ 5 ਜੂਨ ਤੋਂ ਆਈਐਸਐਸ 'ਤੇ ਫਸੇ ਹੋਏ ਹਨ।
US Election Result 2024 Live: ਅਮਰੀਕਾ ਚੋਣ ਨਤੀਜਿਆਂ ਨੂੰ ਲੈ ਕੇ ਵੱਡੀ ਖ਼ਬਰ, 247 ਸੀਟਾਂ ਨਾਲ ਟਰੰਪ ਚੱਲ ਰਹੇ ਅੱਗੇ
US Election Result 2024 Live: ਕਮਲਾ ਹੈਰਿਸ ਨੇ ਇਕ ਤੋਂ ਬਾਅਦ ਇਕ ਤਿੰਨ ਰਾਜ ਜਿੱਤੇ ਹਨ
Israel News: ਬੈਂਜਾਮਿਨ ਨੇਤਨਯਾਹੂ ਨੇ ਜੰਗ ਦੇ ਵਿਚਕਾਰ ਇਜ਼ਰਾਈਲ ਨੇ ਰੱਖਿਆ ਮੰਤਰੀ ਨੂੰ 'ਵਿਸ਼ਵਾਸ ਦੀ ਕਮੀ' ਕਾਰਨ ਕੀਤਾ ਬਰਖਾਸਤ
Israel News: ਹੁਣ ਨੇਤਨਯਾਹੂ ਨੇ ਗੈਲੈਂਟ ਦੀ ਥਾਂ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੂੰ ਰੱਖਿਆ ਮੰਤਰੀ ਨਿਯੁਕਤ ਕੀਤਾ ਹੈ।
Pakistan News : ਅੱਠ ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਅਧਿਆਪਕਾਂ ਨੇ ਕੀਤਾ ਪ੍ਰਦਰਸ਼ਨ
Pakistan News : ਸਰਕਾਰ ਵੱਲੋਂ ਅਣ-ਸਿੱਖਿਅਤ ਕਾਮਿਆਂ ਤਨਖਾਹ 36,000 ਰੁਪਏ ਰੱਖੀ ਗਈ ਹੈ, ਪਰ ਸਰਕਾਰ ਸਕੂਲ ਅਧਿਆਪਕਾਂ ਨੂੰ 21,000 ਰੁਪਏ ਤਨਖਾਹ ਦੇ ਰਹੀ ਹੈ।