ਕੌਮਾਂਤਰੀ
S. Jaishankar: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਰਣਨੀਤਕ ਭਾਈਵਾਲੀ ਲਗਾਤਾਰ ਵਧ ਰਹੀ ਹੈ: ਵਿਦੇਸ਼ ਮੰਤਰੀ ਜੈਸ਼ੰਕਰ
S. Jaishankar: ਦੋਵਾਂ ਨੇਤਾਵਾਂ ਨੇ "ਆਪਣੇ ਸਬੰਧਤ ਗੁਆਂਢੀ, ਇੰਡੋ-ਪੈਸੀਫਿਕ, ਪੱਛਮੀ ਏਸ਼ੀਆ, ਯੂਕਰੇਨ ਅਤੇ ਗਲੋਬਲ ਰਣਨੀਤਕ ਲੈਂਡਸਕੇਪ" 'ਤੇ ਵੀ ਚਰਚਾ ਕੀਤੀ।
Canada News: ਕੈਨੇਡਾ 'ਚ ਮੰਦਿਰ ਹਮਲੇ ਦਾ ਮਾਮਲਾ: ਪ੍ਰਦਰਸ਼ਨ ’ਚ ਸ਼ਾਮਲ ਹੋਣ ਵਾਲੇ ਕੈਨੇਡੀਅਨ ਪੁਲਿਸ ਅਧਿਕਾਰੀ ਨੂੰ ਕੀਤਾ ਗਿਆ ਮੁਅੱਤਲ
Canada News: ਪੀਲ ਪੁਲਿਸ ਦੇ ਬੁਲਾਰੇ ਰਿਚਰਡ ਚਿਨ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਵੀਡੀਓ ਤੋਂ ਜਾਣੂ ਹਨ
US Election: ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਵੋਟਾਂ ਅੱਜ ਪੈਣਗੀਆਂ
US Election: ਚੋਣ ਜਿੱਤਣ ਲਈ ਉਮੀਦਵਾਰ ਨੂੰ ਇਲੈਕਟੋਰਲ ਮੰਡਲ ਦੀਆਂ 270 ਵੋਟਾਂ ਦੀ ਲੋੜ ਹੁੰਦੀ ਹੈ।
Australia News: ਜੈਸ਼ੰਕਰ ਨੇ ਬ੍ਰਿਸਬੇਨ ’ਚ ਨਵੇਂ ਭਾਰਤੀ ਕੌਂਸਲਖਾਨੇ ਦਾ ਉਦਘਾਟਨ ਕੀਤਾ
Australia News: ਬ੍ਰਿਸਬੇਨ ਦੇ ‘ਰੋਮਾ ਸਟ੍ਰੀਟ ਪਾਰਕਲੈਂਡ’ ਵਿਖੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
Chandigarh News: ਚੱਲਦੀ ਕਾਰ 'ਚ ਲੱਗੀ ਅੱਗ, ਸੀ.ਯੂ. ਦੇ ਪ੍ਰੋਫੈਸਰ ਦੀ 2 ਧੀਆਂ ਸਮੇਤ ਹੋਈ ਦੀ ਮੌਤ
Chandigarh News: ਪੂਰਾ ਪ੍ਰਵਾਰ ਦੀਵਾਲੀ ਮਨਾ ਕੇ ਵਾਪਸ ਚੰਡੀਗੜ੍ਹ ਆ ਰਿਹਾ ਸੀ
Pakistan News: ਪਾਕਿਸਤਾਨ ਵਿੱਚ AQI 1000 ਦੇ ਪਾਰ, ਪ੍ਰਦੂਸ਼ਣ ਵੱਧਣ ਕਾਰਨ ਪ੍ਰਾਈਮਰੀ ਸਕੂਲ ਹਫ਼ਤੇ ਭਰ ਲਈ ਬੰਦ
ਲੋਕਾਂ ਨੇ ਕਿਹਾ ਹੈ ਕਿ ਉਹ ਬੱਚਿਆਂ ਨੂੰ ਖਤਰਨਾਕ ਮੰਨਣ ਵਾਲੇ ਪੱਧਰ ਤੋਂ ਕਈ ਗੁਣਾ ਵੱਧ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੁੰਦੇ ਹਨ
ਦੁਨੀਆ ਦੇ ਸਭ ਤੋਂ ਵੱਡੇ ਮਗਰਮੱਛ ਦੀ 110 ਸਾਲ ਦੀ ਉਮਰ ਵਿਚ ਹੋਈ ਮੌਤ
ਗਿਨੀਜ਼ ਵਰਲਡ ਰਿਕਾਰਡ ‘ਚ ਨਾਂ ਦਰਜ
ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ, ਟਰੰਪ-ਹੈਰਿਸ ਨੇ ਲਾਇਆ ਪੂਰਾ ਜ਼ੋਰ
ਅਮਰੀਕਾ ਵਿਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।
Canada News: ਕੈਨੇਡਾ ਦੇ ਬਰੈਂਪਟਨ 'ਚ ਗਰਮਖਿਆਲੀਆਂ ਨੇ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ
Canada News: ਹਿੰਦੂ ਫੋਰਮ ਕੈਨੇਡਾ ਨੇ ਇਸ ਵੀਡੀਓ ਨੂੰ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ, 'ਬਹੁਤ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ।
ਪਾਕਿਸਤਾਨ ਨੇ ਕੰਟਰੋਲ ਰੇਖਾ ਨੇੜੇ ਵੱਖ-ਵੱਖ ਤੋਪਾਂ ਦੀ ਪਰਖ ਕੀਤੀ : ਅਧਿਕਾਰੀ
155 ਮਿਲੀਮੀਟਰ ਦੀ ਹੋਵਿਟਜ਼ਰ ਤੋਪ ਸਮੇਤ ਵੱਖ-ਵੱਖ ਤੋਪਖਾਨੇ ਪ੍ਰਣਾਲੀਆਂ ਦੀ ਪਰਖ