ਕੌਮਾਂਤਰੀ
US presidential election : ਹਿੰਦੂ ਸਿਆਸੀ ਗਰੁੱਪ ਨੇ ਕਮਲਾ ਹੈਰਿਸ ਦੇ ਪਾਕਿਸਤਾਨੀ-ਅਮਰੀਕੀ ਨਾਗਰਿਕ ਨਾਲ ਸਬੰਧਾਂ ’ਤੇ ਚੁੱਕੇ ਸਵਾਲ
ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਰੁਖ ਨੂੰ ਲੈ ਕੇ ਪ੍ਰਗਟਾਈ ਚਿੰਤਾ
Pakistan News: ਪ੍ਰੇਮ ਵਿਆਹ ਦੇ ਖ਼ਿਲਾਫ਼ ਹੋਣ ਕਾਰਨ ਲੜਕੀ ਨੇ ਆਪਣੇ ਹੀ ਪ੍ਰਵਾਰ ਦੇ 13 ਲੋਕਾਂ ਦਾ ਕੀਤਾ ਕਤ.ਲ
Pakistan News: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
Pakistan Blast News: ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਹੋਇਆ ਧਮਾਕਾ, 3 ਲੋਕਾਂ ਦੀ ਹੋਈ ਮੌਤ
Pakistan Blast News: 10 ਯਾਤਰੀ ਹੋਏ ਜ਼ਖ਼ਮੀ
Solar Storm News: ਅੱਜ ਧਰਤੀ ਨਾਲ ਟਕਰਾਉਣ ਵਾਲਾ ਹੈ ਵੱਡਾ ਸੂਰਜੀ ਤੂਫ਼ਾਨ
Solar Storm News: ਸੂਰਜੀ ਚੱਕਰ ਆਮ ਤੌਰ ’ਤੇ ਲਗਭਗ 11 ਸਾਲ ਰਹਿੰਦੇ ਹਨ
ਕੈਨੇਡਾ ਨੇ ਅਪਣੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ’ਚ ਕੀਤੀਆਂ ਨਵੀਆਂ ਤਬਦੀਲੀਆਂ ਦਾ ਐਲਾਨ, ਦੇਖੋ ਵੇਰਵੇ
ਅੰਗਰੇਜ਼ੀ ਜਾਂ ਫ਼ਰੈਂਚ ’ਚ ਮੁਹਾਰਤ ਦੀਆਂ ਜ਼ਰੂਰਤਾਂ ਕੀਤੀਆਂ ਹੋਰ ਸਖ਼ਤ
ਯੂਰਪੀ ਦੇਸ਼ ਬੋਸਨੀਆ ’ਚ ਭਾਰੀ ਹੜ੍ਹਾਂ ਕਾਰਨ 18 ਲੋਕਾਂ ਦੀ ਮੌਤ
ਮਲਬੇ ਕਾਰਨ ਸੜਕਾਂ ਅਤੇ ਪੁਲਾਂ ਟੁੱਟਣ ਕਾਰਨ ਦਰਜਨਾਂ ਲੋਕ ਜ਼ਖ਼ਮੀ, ਘੱਟੋ-ਘੱਟ 10 ਲੋਕ ਅਜੇ ਵੀ ਲਾਪਤਾ
Gaza news: ਗਾਜ਼ਾ 'ਚ ਮਸਜਿਦ ਅਤੇ ਸਕੂਲ 'ਤੇ ਇਜ਼ਰਾਈਲ ਦਾ ਵੱਡਾ ਹਮਲਾ, 24 ਲੋਕਾਂ ਦੀ ਮੌਤ
Gaza news: ਲੇਬਨਾਨ 'ਚ ਵੀ ਕਾਰਵਾਈ ਜਾਰੀ
Israel-France Clash: ਲੇਬਨਾਨ ਯੁੱਧ 'ਤੇ ਭਿੜੇ ਇਜ਼ਰਾਈਲ-ਫਰਾਂਸ, ਮੈਕਰੋਨ ਨੇ ਕਿਹਾ - ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰੋ।
ਨੇਤਨਯਾਹੂ ਦਾ ਜਵਾਬ- ਅਸੀਂ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਵੀ ਜੰਗ ਜਿੱਤ ਸਕਦੇ ਹਾਂ
US attacked: ਅਮਰੀਕਾ ਨੇ ਯਮਨ ਵਿੱਚ 15 ਹੂਤੀ ਟਿਕਾਣਿਆਂ ਉੱਤੇ ਕੀਤਾ ਹਮਲਾ
ਖੇਤਰ ਵਿੱਚ ਤੈਨਾਤ ਯੂਐਸ-ਯੂਕੇ ਨੇਵੀ ਗੱਠਜੋੜ ਨੇ ਸਮੂਹ ਨੂੰ ਰੋਕਣ ਲਈ ਹੂਤੀ ਅਹੁਦਿਆਂ ਦੇ ਵਿਰੁੱਧ ਜਨਵਰੀ ਤੋਂ ਨਿਯਮਤ ਹਵਾਈ ਹਮਲੇ ਅਤੇ ਮਿਜ਼ਾਈਲ ਹਮਲੇ ਕੀਤੇ ਹਨ
New Zealand News: ਨਿਊਜ਼ੀਲੈਂਡ ’ਚ ਪੰਜਾਬੀ ਬੋਲਣ ਵਾਲਿਆਂ ਦੀ ਤੇਜ਼ੀ ਨਾਲ ਵਧੀ ਗਿਣਤੀ
New Zealand News: ਪੰਜਾਬੀ ਭਾਸ਼ਾ ਪਹਿਲੀਆਂ 10 ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚ ਸ਼ਾਮਲ