ਕੌਮਾਂਤਰੀ
US universities : ਅਮਰੀਕੀ ਯੂਨੀਵਰਸਿਟੀ ਭਾਰਤੀ ਵਿਦਿਆਰਥੀਆਂ ਤੇ ਖੋਜਕਰਤਾਵਾਂ ਨੂੰ ਦੇਵੇਗੀ ਮਾਰਗਦਰਸ਼ਨ
ਇਸ ਦਾ ਉਦੇਸ਼ ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਉਨ੍ਹਾਂ ਦੇ ਅਧਿਐਨ ਦੇ ਖੇਤਰਾਂ ’ਚ ਨਵੀਨਤਮ ਵਿਕਾਸ ਤੋਂ ਜਾਣੂ ਕਰਵਾਉਣਾ
France News : ਲਾਦੇਨ ਦੇ ਪੁੱਤਰ ਉਮਰ ਬਿਨ ਲਾਦੇਨ ਦੀ ਫਰਾਂਸ 'ਚ ਦਾਖਲ ਹੋਣ ’ਤੇ ਲਗਾਈ ਪਾਬੰਦੀ
France News: ਫਰਾਂਸੀਸੀ ਅਧਿਕਾਰੀਆਂ ਨੇ ਉਸ ਨੂੰ ਅੱਤਵਾਦ ਦਾ ਸਮਰਥਨ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਦੇਸ਼ ਛੱਡਣ ਦਾ ਦਿੱਤਾ ਸੀ ਆਦੇਸ਼
ਹਿਜ਼ਬੁੱਲਾ ਦੀ ਧਮਕੀ : ਇਜ਼ਰਾਈਲ ਦੇ ਅੰਦਰ ਤਕ ਰਾਕੇਟ ਦਾਗ਼ਾਂਗੇ
ਕਿਹਾ, ਹਾਲੇ ਹੋਰ ਇਜ਼ਰਾਈਲੀਆਂ ਨੂੰ ਬੇਘਰ ਹੋਣਾ ਪਏਗਾ
ਸਹਾਰਾ ਮਾਰੂਥਲ ’ਚ ਦੁਰਲੱਭ ਮੀਂਹ : ਪਾਮ ਦੇ ਦਰੱਖਤਾਂ ਅਤੇ ਰੇਤ ਦੇ ਟਿੱਬਿਆਂ ਵਿਚਕਾਰ ਬਣੀਆਂ ਝੀਲਾਂ
24 ਘੰਟਿਆਂ ਦੀ ਮਿਆਦ ਵਿਚ 100 ਮਿਲੀਮੀਟਰ ਤੋਂ ਵੱਧ ਬਾਰਸ਼ ਦਰਜ ਕੀਤੀ ਗਈ
US News : ਅਮਰੀਕਾ 'ਚ 10 ਦਿਨਾਂ 'ਚ ਦੂਜੀ ਵਾਰ ਆਏਗਾ ਵੱਡਾ ਤੂਫਾਨ
US News : 5 ਲੱਖ ਲੋਕਾਂ ਨੂੰ ਕੱਢਿਆ, 285km ਦੀ ਰਫਤਾਰ ਨਾਲ ਅੱਗੇ ਵਧ ਰਹੇ ਮਿਲਟਨ ਤੂਫਾਨ
Tunisia News: ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੇ ਦੂਜੀ ਵਾਰ ਜਿੱਤੀ ਚੋਣ
Tunisia News: ਉੱਤਰੀ ਅਫਰੀਕੀ ਦੇਸ਼ ਦੀ ਸੁਤੰਤਰ ਚੋਣ ਉੱਚ ਅਥਾਰਟੀ ਨੇ ਕਿਹਾ ਕਿ ਸਈਦ ਨੂੰ 90.7 ਪ੍ਰਤੀਸ਼ਤ ਵੋਟ ਮਿਲੇ ਹਨ
Pakistan News: ਆਸ਼ਕ ਨਾਲ ਵਿਆਹ ਕਰਵਾਉਣ ਲਈ ਮਾਰ ਦਿਤੇ ਅਪਣੇ ਹੀ ਪਰਵਾਰ ਦੇ 13 ਜੀਅ
Pakistan News: ਪਾਕਿਸਤਾਨੀ ਕੁੜੀ ਦੇ ਸਿਰ ’ਤੇ ਹੋਇਆ ਇਸ਼ਕ ਦਾ ਭੂਤ ਸਵਾਰ
ਨਾਸਾ ਦਾ ਧਰਤੀ ਬਚਾਉ ਮਿਸ਼ਨ : ਛੋਟੇ ਗ੍ਰਹਿ ਨੂੰ ਟੱਕਰ ਮਾਰਨ ਵਾਲੀ ਥਾਂ ਵਲ ਉਡਿਆ ਪੁਲਾੜ ਜਹਾਜ਼
ਵਿਗਿਆਨੀ ਟੱਕਰ ਦੇ ਨਤੀਜਿਆਂ ਦੀ ਨੇੜਿਉਂ ਜਾਂਚ ਕਰਨ ਲਈ ਉਤਸੁਕ
MicroRNA ਦੀ ਖੋਜ ਲਈ 2 ਅਮਰੀਕੀ ਵਿਗਿਆਨੀਆਂ ਨੂੰ ਮਿਲੇਗਾ ਨੋਬਲ ਪੁਰਸਕਾਰ
ਨੋਬਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀਆਂ ਖੋਜਾਂ ਜੀਵਾਂ ਦੇ ਵਿਕਾਸ ਅਤੇ ਕਾਰਜਪ੍ਰਣਾਲੀ ਲਈ ਬੁਨਿਆਦੀ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਰਹੀਆਂ ਹਨ
Singapore : ਭਾਰਤੀ ਮੂਲ ਦੇ ਸਿੰਗਾਪੁਰ ਦੇ ਸਾਬਕਾ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ ਇਕ ਸਾਲ ਦੀ ਕੈਦ
ਉਨ੍ਹਾਂ ਨੇ ਅਪਣੀ ਸਜ਼ਾ ਨੂੰ ਚਣੌਤੀ ਨਹੀਂ ਦਿਤੀ ਅਤੇ ਦੇਸ਼ ਤੋਂ ਮੁਆਫੀ ਮੰਗੀ