ਕੌਮਾਂਤਰੀ
Australia News: ਆਸਟ੍ਰੇਲੀਆ 'ਚ 55 ਸਾਲਾਂ ਬਾਅਦ ਮਿਲਿਆ ਜਹਾਜ਼ ਦਾ ਮਲਬਾ
Australia News: ਤੂਫਾਨ ਕਾਰਨ ਡੁੱਬੇ ਇਸ ਜਹਾਜ਼ ’ਚ 21 ਲੋਕਾਂ ਦੀ ਗਈ ਸੀ ਜਾਨ
US News : ਅਮਰੀਕੀ ਸੰਸਦ 'ਚ ਮੋਦੀ ਦੇ ਰੂਸ ਦੌਰੇ ਦਾ ਉਠਿਆ ਮੁੱਦਾ
US News : ਅਧਿਕਾਰੀਆਂ ਨੇ ਕਿਹਾ- ਸਮਾਂ ਅਤੇ ਸੰਦੇਸ਼ ਤੋਂ ਅਸੀਂ ਨਿਰਾਸ਼ ਹਾਂ, ਭਾਰਤ ਨੇ ਕਿਹਾ- ਸਾਨੂੰ ਆਪਣੇ ਦੋਸਤ ਚੁਣਨ ਦੀ ਹੈ ਆਜ਼ਾਦੀ
NEET UG Revised Scorecard 2024: NEET UG ਦਾ ਸੋਧਿਆ ਨਤੀਜਾ ਜਾਰੀ , ਇਸ ਲਿੰਕ ਤੋਂ ਤੁਰੰਤ ਕਰੋ ਚੈੱਕ
NEET UG ਦਾ ਸੋਧਿਆ ਨਤੀਜਾ ਜਾਰੀ , ਇਸ ਲਿੰਕ ਤੋਂ ਤੁਰੰਤ ਕਰੋ ਚੈੱਕ
Paris News: ਪੈਰਿਸ 'ਚ ਓਲੰਪਿਕ ਤੋਂ ਪਹਿਲਾਂ ਆਸਟ੍ਰੇਲੀਆਈ ਔਰਤ ਨਾਲ ਸਮੂਹਿਕ ਬਲਾਤਕਾਰ
Paris News: ਪੁਲਿਸ ਨੇ ਉਸ ਨੂੰ ਪੈਰਿਸ 'ਚ ਰਹਿਣ ਦੀ ਅਪੀਲ ਕੀਤੀ ਹੈ ਤਾਂ ਜੋ ਜਾਂਚ 'ਚ ਸਹਿਯੋਗ ਕੀਤਾ ਜਾ ਸਕੇ
Canada News: ਪੰਨੂ ਨੇ ਹਿੰਦੂਆਂ ਨੂੰ ਦਿੱਤੀ ਧਮਕੀ, ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਨੇ ਲਗਾ ’ਤੀ ਕਲਾਸ, ਕਿਹਾ- ਗਰਮਖ਼ਿਆਲੀਆਂ ਨੇ...'
Canada News: ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਗਰਮਖਿਆਲੀ ਅੱਤਵਾਦੀਆਂ ਦੇ ਇਰਾਦੇ ਦਿਨੋ-ਦਿਨ ਵੱਧਦੇ ਜਾ ਰਹੇ ਹਨ।
Papua New Guinea News: ਪਾਪੂਆ ਨਿਊ ਗਿਨੀ ’ਚ ਸਮੂਹਕ ਕਤਲੇਆਮ, ਬੱਚਿਆਂ ਸਮੇਤ 26 ਜਣਿਆਂ ਦੀ ਮੌਤ
Papua New Guinea News: ਇਨ੍ਹਾਂ ਘਟਨਾਵਾਂ ਲਈ ਕਥਿਤ ਤੌਰ 'ਤੇ 30 ਤੋਂ ਵੱਧ ਸਥਾਨਕ ਨੌਜਵਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ
Chinese Scientists : ਚੀਨੀ ਵਿਗਿਆਨੀਆਂ ਨੂੰ ਚੰਦਰਮਾ ਦੀ ਮਿੱਟੀ ਦੇ ਨਮੂਨਿਆਂ ’ਚ ਪਾਣੀ ਦੇ ਅਣੂ ਲੱਭੇ
ਇਹ ਜਾਣਕਾਰੀ ਚਾਈਨੀਜ਼ ਅਕੈਡਮੀ ਆਫ ਸਾਇੰਸਜ਼ (ਸੀ.ਏ.ਐਸ.) ਨੇ ਦਿਤੀ
Passport Ranking : ਭਾਰਤ ਪਾਸਪੋਰਟ ਰੈਂਕਿੰਗ ਸੂਚੀ ’ਚ 82ਵੇਂ ਸਥਾਨ 'ਤੇ ਸ਼ਾਮਲ
Passport Ranking : ਪਾਸਪੋਰਟ ਰੈਂਕਿੰਗ ਸੰਸਥਾ ਹੈਨਲੇ ਐਂਡ ਪਾਰਟਨਰਸ ਨੇ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਕੀਤੀ ਰੈਂਕਿੰਗ ਜਾਰੀ
Nepal Plane Crash : ਨੇਪਾਲ ਜਹਾਜ਼ ਹਾਦਸੇ 'ਚ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ , ਕਰੂ ਮੈਂਬਰ ਨਾਲ ਪਤਨੀ ਅਤੇ ਬੇਟੇ ਨੇ ਵੀ ਗੁਆਈ ਜਾਨ
ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਬੁੱਧਵਾਰ ਸਵੇਰੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ
Colombia News : ਕੋਲੰਬੀਆ 'ਚ ਸਾਨ੍ਹਾਂ ਦੀ ਲੜਾਈ ’ਤੇ ਲਗਾਈ ਪਾਬੰਦੀ
Colombia News : ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਪਾਬੰਦੀ ਲਗਾਉਣ ਵਾਲੇ ਇਕ ਬਿੱਲ 'ਤੇ ਕੀਤੇ ਹਸਤਾਖ਼ਰ