ਕੌਮਾਂਤਰੀ
Canada News : ਕੈਨੇਡਾ ਦੀ ਕਮਾਨ ਕਿਸੇ ਭਾਰਤੀ ਦੇ ਹੱਥ ’ਚ ਵੀ ਆ ਸਕਦੀ ਹੈ!
Canada News : ਸੰਸਦ ਮੈਂਬਰ ਚੰਦਰ ਆਰੀਆ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਪੇਸ਼ ਕੀਤੀ ਦਾਅਵੇਦਾਰੀ
3 Hindus kidnapped in Pakistan News : ਪਾਕਿਸਤਾਨ ’ਚ 3 ਹਿੰਦੂ ਅਗਵਾ, ਵੀਡੀਉ ਜਾਰੀ ਕਰ ਪੁਲਿਸ ਨੂੰ ਦਿਤੀ ਧਮਕੀ
3 Hindus kidnapped in Pakistan News : ਸਾਥੀਆਂ ਨੂੰ ਰਿਹਾਅ ਕਰੋ ਨਹੀਂ ਤਾਂ ਤਿੰਨੇਂ ਹਿੰਦੂਆਂ ਨੂੰ ਮਾਰ ਦੇਵਾਂਗੇ : ਡਿਕੈਤ
Fire in Los Angeles: ਨਹੀਂ ਰੁਕ ਰਿਹਾ ਅੱਗ ਦਾ ਕਹਿਰ, ਲਾਸ ਏਂਜਲਸ ’ਚ ਮੁੜ ਲੱਗੀ ਅੱਗ
Fire in Los Angeles: ਇਕ ਹਫ਼ਤੇ ’ਚ ਅੱਗ ਲੱਗਣ ਦੀਆਂ ਦੋ ਵੱਡੀਆਂ ਘਟਨਾਵਾਂ ’ਚ 10,000 ਤੋਂ ਵੱਧ ਇਮਾਰਤਾਂ ਹੋਈਆਂ ਤਬਾਹ
America Wildfire: ਕੈਲੀਫ਼ੋਰਨੀਆ ’ਚ 40 ਹਜ਼ਾਰ ਏਕੜ ਤੋਂ ਵੱਧ ਰਕਬੇ ’ਚ ਫੈਲੀ ਅੱਗ, 10 ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਤਬਾਹ
ਸ਼ੁੱਕਰਵਾਰ ਨੂੰ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ।
ਘਰੇਲੂ ਨੌਕਰਾਂ ਨੂੰ ਘੱਟ ਤਨਖ਼ਾਹ ਦੇਣਾ ਭਾਰਤੀ-ਅਮਰੀਕੀ ਮਹਿਲਾ ਡਾਕਟਰ ਨੂੰ ਪਿਆ ਮਹਿੰਗਾ, ਲਾਇਸੈਂਸ ਹੋਇਆ ਰੱਦ
ਦੋ ਭਾਰਤੀ ਔਰਤਾਂ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਘਰ 'ਚ ਰੱਖਣ ਤੇ ਕੰਮ ਕਰਾਉਣ ਲਈ 27 ਮਹੀਨਿਆਂ ਦੀ ਕੈਦ
ਦੁਨੀਆਂ ਦੇ ਸੱਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ’ਚ ਭਾਰਤ ਨੂੰ ਲੱਗਾ ਝਟਕਾ
ਪਾਕਿਸਤਾਨ ਦੇ ਹਾਲਤ ਵੀ ਹੋਈ ਮਾੜੀ
Lebanon President: ਲੇਬਨਾਨ ਦੀ ਸੰਸਦ ਨੇ ਫੌਜੀ ਕਮਾਂਡਰ ਜੋਸਫ਼ ਔਨ ਨੂੰ ਚੁਣਿਆ ਰਾਸ਼ਟਰਪਤੀ, ਦੋ ਸਾਲਾਂ ਤੋਂ ਖ਼ਾਲੀ ਸੀ ਇਹ ਅਹੁਦਾ
ਔਨ ਨੂੰ ਵਿਆਪਕ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਅਤੇ ਸਾਊਦੀ ਅਰਬ ਦੇ ਪਸੰਦੀਦਾ ਉਮੀਦਵਾਰ ਵਜੋਂ ਦੇਖਿਆ ਜਾਂਦਾ ਸੀ
ਇਜ਼ਰਾਈਲ-ਹਮਾਸ ਯੁੱਧ ਵਿੱਚ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 46,000 ਤੋਂ ਵੱਧ: ਗਾਜ਼ਾ ਸਿਹਤ ਮੰਤਰਾਲੇ
ਫਲਸਤੀਨੀਆਂ ਦੀ ਗਿਣਤੀ 46,000 ਨੂੰ ਪਾਰ
ਚਾਡ ਦੇ ਰਾਸ਼ਟਰਪਤੀ ਮਹਿਲ 'ਤੇ ਹਮਲਾ, ਸੁਰੱਖਿਆ ਬਲਾਂ ਨੇ 18 ਹਮਲਾਵਰਾਂ ਨੂੰ ਮਾਰਿਆ
ਹਮਲੇ 'ਚ ਇਕ ਜਵਾਨ ਸ਼ਹੀਦ ਹੋ ਗਿਆ