ਕੌਮਾਂਤਰੀ
USA H1B Visa News : ਅਮਰੀਕਾ 'ਚ ਭਾਰਤੀ H1B ਵੀਜ਼ਾ ਧਾਰਕਾਂ ਦੇ ਵਿਰੋਧ ਨੂੰ ਲੈ ਕੇ ਕੇਂਦਰ ਸਰਕਾਰ ਚੌਕਸ
USA H1B Visa News : ਐਲੋਨ ਮਸਕ ਤੇ ਵਿਵੇਕ ਰਾਮਾਸਵਾਮੀ ਨੇ ਐਚ-1ਬੀ ਵੀਜ਼ਾ ਦਾ ਕੀਤਾ ਸਮਰਥਨ
South Korea: ਦਖਣੀ ਕੋਰੀਆ ਦੇ ਰਾਸ਼ਟਰਪਤੀ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ
South Korea: ਦੇਸ਼ ’ਚ ਮਾਰਸ਼ਲ ਲਾਅ ਲਾਉਣ ਦੇ ਮਾਮਲੇ ’ਚ ਅਦਾਲਤ ਨੇ ਦਿਤਾ ਫ਼ੈਸਲਾ
Ethiopia road accident: ਇਥੋਪੀਆ ਵਿਚ ਵਾਪਰਿਆ ਵੱਡਾ ਹਾਦਸਾ, ਨਦੀ ਵਿਚ ਡਿੱਗਿਆ ਟਰੱਕ, 71 ਲੋਕਾਂ ਦੀ ਮੌਤ
ਸਾਰੇ ਲੋਕ ਇਸੂਜ਼ੂ ਟਰੱਕ ’ਤੇ ਸਵਾਰ ਹੋ ਕੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ।
Dubai News: ਦੁਬਈ ਵਿੱਚ Global Sikhs ਦੇ CEO ਅਮਰਪ੍ਰੀਤ ਸਿੰਘ ਨੇ UAE ਚੈਪਟਰ ਕੀਤਾ ਲਾਂਚ, ਡਾ. ਹਰਮੀਕ ਸਿੰਘ ਨੂੰ ਸੌਂਪੀ ਜ਼ਿੰਮੇਵਾਰੀ
ਅਮਰਪ੍ਰੀਤ ਦਸਦੇ ਹਨ ਕਿ ਜਦੋਂ ਇਕ ਵਾਰ ਅਸੀਂ ਲੋੜਵੰਦ ਦੀ ਮਦਦ ਕਰ ਦਿੰਦੇ ਹਾਂ ਤਾਂ ਦੂਜੀ ਵਾਰ ਉਸ ਤਕ ਪਹੁੰਚ ਨਹੀਂ ਹੁੰਦੀ।
Ethiopia Accident News : ਇਥੋਪੀਆ ’ਚ ਵਾਪਰਿਆ ਵੱਡਾ ਹਾਦਸਾ, ਨਦੀ 'ਚ ਡਿੱਗਿਆ ਯਾਤਰੀਆਂ ਨਾਲ ਭਰਿਆ ਟਰੱਕ
Ethiopia Accident News : 60 ਲੋਕਾਂ ਦੀ ਮੌਤ, ਕੁੱਝ ਕੁ ਦੀ ਭਾਲ ਜਾਰੀ
BLACK MOON News : ਅੱਜ ਰਾਤ ਅਸਮਾਨ ’ਚ ਦਿਖੇਗਾ ‘BLACK MOON’
ਸਾਲ ਦੇ ਅੰਤਲੇ ਦਿਨ ਵਾਪਰੇਗੀ ਅਦਭੁਤ ਖ਼ਗੋਲੀ ਘਟਨਾ
Nuclear Power Plant in Pakistan: ਪਾਕਿਸਤਾਨ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਬਣਾਉਣ ਦਾ ਰਾਸਤਾ ਸਾਫ਼
Nuclear Power Plant in Pakistan: ਪਰਮਾਣੂ ਊਰਜਾ ਰੈਗੂਲੇਟਰੀ ਏਜੰਸੀ ਨੇ ਪਰਮਾਣੂ ਪਲਾਂਟ ਬਣਾਉਣ ਲਈ ਲਾਇਸੈਂਸ ਕੀਤਾ ਜਾਰੀ
International News: ਬੈਂਕਾਕ ਦੇ ਪ੍ਰਸਿੱਧ ਹੋਟਲ ’ਚ ਲੱਗੀ ਅੱਗ, ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
International News: ਬੈਂਕਾਕ ਦੇ ਗਵਰਨਰ ਨੇ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ
Taliban bans: ਅਫ਼ਗ਼ਾਨਿਸਤਾਨ ’ਚ ਹੁਣ ਖਿੜਕੀਆਂ ਤੋਂ ਵੀ ਨਹੀਂ ਝਾਂਕ ਸਕਣਗੀਆਂ ਔਰਤਾਂ
Taliban bans: ਔਰਤਾਂ ਦੀ ਕੈਦ ’ਤੇ ਤਾਲਿਬਾਨ ਦਾ ਨਵਾਂ ਫ਼ੁਰਮਾਨ, ਬਿਨਾਂ ਖਿੜਕੀਆਂ ਦੇ ਬਣਾਉ ਘਰ
Jimmy Carter Death: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਨੋਬਲ ਪੁਰਸਕਾਰ ਜੇਤੂ ਜਿੰਮੀ ਕਾਰਟਰ ਦਾ ਹੋਇਆ ਦਿਹਾਂਤ
100 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ