ਕੌਮਾਂਤਰੀ
Nigeria abduction: ਨਾਈਜੀਰੀਆ ’ਚ ਬੰਦੂਕਧਾਰੀਆਂ ਨੇ ਸਕੂਲ ’ਚੋਂ 15 ਹੋਰ ਬੱਚਿਆਂ ਨੂੰ ਅਗਵਾ ਲਿਆ
ਨਾਈਜੀਰੀਆ ਦੇ ਉੱਤਰੀ ਖੇਤਰ ’ਚ ਸਕੂਲਾਂ ਤੋਂ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ।
Israel–Hamas war: ਗਾਜ਼ਾ ’ਚ ਆਮ ਲੋਕਾਂ ਦੀ ਰਾਖੀ ਨਾ ਕਰ ਕੇ ਇਜ਼ਰਾਈਲ ਨੂੰ ਨੁਕਸਾਨ ਪਹੁੰਚਾ ਰਹੇ ਹਨ ਨੇਤਨਯਾਹੂ : ਬਾਈਡਨ
ਕਿਹਾ, ਨੇਤਨਯਾਹੂ ਨੂੰ ਇਸ ਕਾਰਵਾਈ ਦੇ ਨਤੀਜੇ ਵਜੋਂ ਬੇਕਸੂਰ ਜਾਨਾਂ ਦੇ ਨੁਕਸਾਨ ’ਤੇ ਵਧੇਰੇ ਧਿਆਨ ਦੇਣਾ ਚਾਹੀਦਾ
US News: ਵਰਜੀਨੀਆ ਸੈਨੇਟ ਨੇ ਭਾਰਤੀ-ਅਮਰੀਕੀ ਪੱਤਰਕਾਰ ਦੇ ਕੰਮ ਦੀ ਸ਼ਲਾਘਾ ਕਰਨ ਵਾਲਾ ਮਤਾ ਪਾਸ ਕੀਤਾ
ਇਹ ਮਤਾ ਭਾਰਤੀ-ਅਮਰੀਕੀ ਸੈਨੇਟ ਮੈਂਬਰ ਸੁਹਾਸ ਸੁਬਰਾਮਨੀਅਮ ਨੇ 4 ਮਾਰਚ ਨੂੰ ਪੇਸ਼ ਕੀਤਾ ਸੀ।
Indonesia Flood: ਇੰਡੋਨੇਸ਼ੀਆ ’ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 19 ਲੋਕਾਂ ਦੀ ਮੌਤ, 7 ਲਾਪਤਾ
ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 14 ਘਰ ਤਬਾਹ ਹੋ ਗਏ,
ਅਫ਼ਗਾਨਿਸਤਾਨ ਸਰਕਾਰ ਨੇ ਸਿੱਖਾਂ ਅਤੇ ਹਿੰਦੂਆਂ ਦੀ ਹੜੱਪੀ ਜ਼ਮੀਨ ਬਾਰੇ ਕੀਤਾ ਅਹਿਮ ਐਲਾਨ
ਨਿਆਂ ਮੰਤਰਾਲੇ ਨੇ ਸਿੱਖਾਂ ਅਤੇ ਹਿੰਦੂਆਂ ਦੀ ਹੜੱਪੀ ਜ਼ਮੀਨ ਦੀ ਜਾਂਚ ਸ਼ੁਰੂ, ਦਸਤਾਵੇਜ਼ ਮੰਗੇ
ਵੱਖਵਾਦੀ ਵਿਚਾਰਾਂ ਨੂੰ ਲੈ ਕੇ BBC ਸਿੱਖ ਪੇਸ਼ਕਾਰ ਵਿਰੁਧ ਸ਼ਿਕਾਇਤ ਕੀਤੀ ਗਈ, ਜਾਣੋ BBC ਦਾ ਜਵਾਬ
ਅਸੀਂ ਵਿਅਕਤੀਆਂ ਜਾਂ ਵਿਅਕਤੀਗਤ ਪੋਸਟਾਂ ’ਤੇ ਟਿਪਣੀ ਨਹੀਂ ਕਰਨ ਜਾ ਰਹੇ, ਅਸੀਂ ਸ਼ਿਕਾਇਤ ਦੀ ਜਾਂਚ ਕਰਦੇ ਹਾਂ : BBC
Pakistan's New President News: ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਬਣੇ ਆਸਿਫ਼ ਅਲੀ ਜ਼ਰਦਾਰੀ
ਦੂਜੀ ਵਾਰ ਹਾਸਲ ਕੀਤੀ ਜਿੱਤ
ਬ੍ਰਿਟੇਨ ਸਰਕਾਰ ਦਾ ਵੱਡਾ ਐਕਸ਼ਨ, ਗਰਮਖਿਆਲੀ ਸਮਰਥਕਾਂ ਦੇ 300 ਖਾਤੇ ਸੀਜ਼
ਸੂਤਰਾਂ ਮੁਤਾਬਕ ਪਿਛਲੇ ਸਾਲ ਬਣੀ ਬ੍ਰਿਟਿਸ਼ ਟਾਸਕ ਫੋਰਸ ਦੀ ਵਾਚ ਲਿਸਟ 'ਚ ਪੰਜ ਹਜ਼ਾਰ ਤੋਂ ਵੱਧ ਬੈਂਕ ਖਾਤੇ ਹਨ।
Hardeep Singh Nijjar: ਹਰਦੀਪ ਨਿੱਝਰ ਦੇ ਕਤਲ ਦੀ ਵੀਡੀਓ ਆਈ ਸਾਹਮਣੇ, 2 ਗੱਡੀਆਂ 'ਚ ਆਏ ਸੀ 6 ਹਮਲਾਵਰ
ਵੀਡੀਓ ਵਿਚ ਨਿੱਝਰ ਆਪਣੇ ਸਲੇਟੀ ਰੰਗ ਦੇ ਡੌਜ ਰੈਮ ਪਿਕਅੱਪ ਟਰੱਕ ਵਿੱਚ ਗੁਰਦੁਆਰੇ ਦੀ ਪਾਰਕਿੰਗ ਵਿਚੋਂ ਨਿਕਲਦਾ ਦਿਖਾਈ ਦੇ ਰਿਹਾ ਹੈ।