ਕੌਮਾਂਤਰੀ
Bangladesh : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਪਲਟਿਆ ਸ਼ੇਖ ਹਸੀਨਾ ਦਾ ਫੈਸਲਾ , ਜਮਾਤ-ਏ-ਇਸਲਾਮੀ 'ਤੇ ਪਾਬੰਦੀ ਹਟਾਈ
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਸ਼ਾਸਨ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੌਰਾਨ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ
Pavel Durov : ਟੈਲੀਗ੍ਰਾਮ ਦੇ ਸੀਈਓ 'ਤੇ ਹਨੀ ਟ੍ਰੈਪ ਦੇ ਜਾਲ 'ਚ ਫਸਾਉਣ ਦਾ ਸ਼ੱਕ
Pavel Durov : ਫਰਾਂਸ 'ਚ 12 ਮਾਮਲੇ ਦਰਜ, ਫਿਰ ਹੋਏ ਗ੍ਰਿਫਤਾਰ, ਹੁਣ ਪ੍ਰੇਮਿਕਾ ਗਾਇਬ
Australia Migration Limit: ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਜਾਣੋ ਨਵੇਂ ਨਿਯਮ
2025 ਤੱਕ 2,70,000 ਵਿਦਿਆਰਥੀਆਂ ਨੂੰ ਹੀ ਮਿਲੇਗਾ ਦਾਖ਼ਲਾ
New York News : ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਝਟਕਾ, ਬਾਈਡੇਨ ਦੇ ਨਾਗਰਿਕਤਾ ਦੇਣ ਦੇ ਪ੍ਰੋਗਰਾਮ 'ਤੇ ਕੋਰਟ ਨੇ ਲਗਾਈ ਰੋਕ
New York News : ਇਸ ਪ੍ਰੋਗਰਾਮ ਨੂੰ ਫਿਲਹਾਲ ਟੈਕਸਾਸ ’ਚ ਇੱਕ ਜੱਜ ਨੇ ਰੋਕ ਦਿੱਤਾ ਹੈ
Terrorist Attack in Burkina Faso : ਮੱਧ ਬੁਰਕੀਨਾ ਫਾਸੋ ’ਚ ਅੱਤਵਾਦੀ ਹਮਲਾ, 100 ਲੋਕਾਂ ਦੀ ਮੌਤ
ਅਲ-ਕਾਇਦਾ ਨਾਲ ਜੁੜੇ ਜਮਾਤ ਨੁਸਰਤ ਅਲ-ਇਸਲਾਮ ਅਲ-ਮੁਸਲਿਮੀਨ ਸਮੂਹ ਦੇ ਅਤਿਵਾਦੀਆਂ ਨੇ ਪਿੰਡ ’ਚ ਕੀਤੀ ਗੋਲੀਬਾਰੀ
ਤਾਲਿਬਾਨ ਦਾ ਨਵਾਂ ਫ਼ੁਰਮਾਨ, ਮਹਿਲਾਵਾਂ ਦੇ ਜਨਤਕ ਤੌਰ 'ਤੇ ਬੋਲਣ 'ਤੇ ਲਗਾਈ ਪਾਬੰਦੀ
ਘਰ ਤੋਂ ਬਾਹਰ ਨਿਕਲਦੇ ਸਮੇਂ ਚਿਹਰੇ ਅਤੇ ਸਰੀਰ ਨੂੰ ਢੱਕਣਾ ਜ਼ਰੂਰੀ
Drug Case News: ਯੂ.ਕੇ 'ਚ ਭਾਰਤੀਆਂ ਸਮੇਤ ਨਸ਼ਾ ਤਸਕਰ ਗਿਰੋਹ ਨੂੰ ਹੋਈ 80 ਸਾਲ ਦੀ ਸਜ਼ਾ
ਜੰਮੇ ਹੋਏ ਚਿਕਨ’ ’ਚ ਲੁਕਾ ਕੇ ਨਸ਼ੀਲੇ ਪਦਾਰਥ ਵੇਚਣ ਦੇ ਲੱਗੇ ਸਨ ਇਲਜ਼ਾਮ
Canada News: ਕੈਨੇਡਾ ਦੇ ਨੌਜਵਾਨਾਂ ਨੂੰ ਮੌਕਾ ਦੇਣ ਦਾ ਸਮਾਂ... ਜਸਟਿਨ ਟਰੂਡੋ ਨੇ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਬਦਲਿਆ ਕਾਨੂੰਨ
Canada News: ਭਾਰਤੀਆਂ 'ਤੇ ਪਵੇਗਾ ਸਿੱਧਾ ਅਸਰ!
Canada News: ਕੈਨੇਡਾ ਨੇ ਚੀਨ ਨੂੰ ਦਿੱਤਾ ਝਟਕਾ, ਇਲੈਕਟ੍ਰਿਕ ਵਾਹਨਾਂ 'ਤੇ ਲਗਾਇਆ 100% ਟੈਰਿਫ
ਚੀਨ ’ਚ ਬਣੇ ਇਲੈਕਟ੍ਰਿਕ ਵਾਹਨਾਂ ’ਤੇ ਮੋਟੇ ਟੈਰਿਫ਼ ਲਾਏਗਾ ਕੈਨੇਡਾ
ਅਮਰੀਕੀ ਸੰਸਦ ’ਚ 4 ਫ਼ਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਮਾਨਤਾ ਦਿਤੀ ਗਈ
ਪੰਜਾਬ ’ਚ 1986 ’ਚ ਵਾਪਰੀ ਘਟਨਾ ਨੂੰ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਕਰਾਰ ਦਿਤਾ ਗਿਆ