ਕੌਮਾਂਤਰੀ
ਕੈਲੀਫੋਰਨੀਆ 'ਚ ਬਿਲ ਐਸਬੀ-509 ਰੱਦ ਕਰਨ 'ਤੇ ਬੋਲੇ ਅਸੈਂਬਲੀ ਵੂਮੈਨ ਜਸਮੀਤ ਕੌਰ
ਕਿਹਾ : ‘1984 ਦੇ ਸਿੱਖ ਕਤਲੇਆਮ ਨੂੰ ਮਾਨਤਾ ਦੇਣ ਲਈ ਗਵਰਨਰ ਨਿਊਸਮ ਦੇ ਦਸਤਖ਼ਤਾਂ ਦੀ ਲੋੜ ਨਹੀਂ ਸੀ'
ਉੱਤਰ-ਪੱਛਮੀ ਪਾਕਿਸਤਾਨ ਵਿੱਚ ਟਰੱਕ ਪਲਟਣ ਨਾਲ ਇੱਕ ਪਰਿਵਾਰ ਦੇ 15 ਮੈਂਬਰਾਂ ਦੀ ਮੌਤ
ਹਾਦਸੇ ਵਿੱਚ 8 ਹੋਰ ਵਿਅਕਤੀ ਹੋਏ ਜ਼ਖ਼ਮੀ
India ਜਲਦ ਰੂਸ ਤੋਂ ਤੇਲ ਖ਼ਰੀਦਣਾ ਕਰ ਦੇਵੇਗਾ ਬੰਦ : US President Trump ਦਾ ਦਾਅਵਾ
ਕਿਹਾ, ਰੂਸ ਨੂੰ ਅਲੱਗ-ਥਲੱਗ ਕਰਨ ਦਾ ਇਹ ਇਕੋ-ਇਕ ਤਰੀਕਾ
ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਹੋਈ 48 ਘੰਟੇ ਦੀ ਜੰਗਬੰਦੀ
ਕਈ ਦਿਨਾਂ ਤੋਂ ਚੱਲ ਰਹੇ ਟਕਰਾਅ 'ਚ ਦੋਵਾਂ ਪਾਸਿਆਂ ਦੇ ਮਾਰੇ ਗਏ ਸਨ ਕਈ ਲੋਕ
Pakistan 'ਚ ਦਸਤਾਰਧਾਰੀ ਸਿੱਖਾਂ ਦਾ ਦੋ ਪਹੀਆ ਵਾਹਨ ਚਲਾਉਣ 'ਤੇ ਕੀਤਾ ਜਾਂਦਾ ਹੈ ਚਲਾਨ
ਪੈਟਰੋਲ ਪੰਪ ਵਾਲਿਆਂ ਨੂੰ ਬਿਨਾ ਹੈਲਮੇਟ ਤੋਂ ਵਾਹਨ ਚਲਾਉਣ ਵਾਲਿਆਂ ਨੂੰ ਪੈਟਰੋਲ ਨਾ ਦੇਣ ਦਾ ਦਿੱਤਾ ਹੁਕਮ
ਹਮਾਸ ਨੇ ਚਾਰ ਇਜ਼ਰਾਇਲੀ ਬੰਦਕਾਂ ਦੀਆਂ ਮ੍ਰਿਤਕ ਦੇਹਾਂ ਕੀਤੀਆਂ ਵਾਪਸ
ਇਜ਼ਰਾਇਲ ਨੇ ਮਨੁੱਖੀ ਸਹਾਇਤਾ ਘੱਟ ਕਰਨ ਦੀ ਦਿੱਤੀ ਚਿਤਾਵਨੀ
ਕੈਲੀਫੋਰਨੀਆ 'ਚ ਸਿੱਖਾਂ ਦੀ ਸੁਰੱਖਿਆ ਨਾਲ ਸਬੰਧਤ ‘ਐਸਬੀ 509' ਬਿਲ ਰੱਦ
ਕੈਲੀਫੋਰਨੀਆ 'ਚ ਸਿੱਖਾਂ ਦੀ ਸੁਰੱਖਿਆ ਨਾਲ ਸਬੰਧਤ ‘ਐਸਬੀ 509' ਬਿਲ ਰੱਦ
ਹੁਣ ਜੈੱਨ-ਜ਼ੀ ਪ੍ਰਦਰਸ਼ਨਾਂ ਕਾਰਨ ਅਫ਼ਰੀਕੀ ਦੇਸ਼ ਮੈਡਾਗਾਸਕਰ ਦਾ ਤਖਤਾ ਪਲਟਿਆ
ਰਾਸ਼ਟਰਪਤੀ ਐਂਡ੍ਰੀ ਰਾਜੋਏਲਿਨਾ ਦੇਸ਼ ਛੱਡ ਕੇ ਹੋਏ ਫਰਾਰ
ਇਟਲੀ ਦੇ ਸ਼ਹਿਰ ਬੋਰਗੋ ਸੰਨ ਯਾਕਮੋ ਵਿਖੇ ਜੈਕਾਰਿਆ ਦੀ ਗੂੰਜ 'ਚ ਸਜਾਇਆ ਅਲੌਕਿਕ ਨਗਰ ਕੀਰਤਨ
ਨਗਰ ਕੀਰਤਨ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਸੰਗਤਾਂ ਨੇ ਨਗਰ ਕੀਰਤਨ ਦੀਆ ਰੌਣਕਾਂ ਨੂੰ ਵਧਾਇਆ।
ਯੂਰਪ ਦੇ 28 ਦੇਸ਼ਾਂ ਦੀਆਂ ਸਰਹੱਦਾਂ ਤੇ ਨਵੇਂ ਇੰਮੀਗ੍ਰੇਸ਼ਨ ਕਾਨੂੰਨ ਲਾਗੂ
ਹੁਣ ਨਹੀਂ ਲੱਗਣਗੀਆਂ ਪਾਸਪੋਰਟਾਂ ਤੇ ਮੋਹਰਾ